ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਮਿਥੇ ਕਾਰਜਾਂ ਦਾ ਵੇਰਵਾ 2010
ਅਪ੍ਰੈਲ, ਮਈ, ਜੂਨ ੨੦੧੦ ਪ੍ਰੋਗਰਾਮ
| Date |
Event |
Place |
| ੨੧ ਅਗਸਤ ਸ਼ਨੀਵਾਰ |
ਨੈਤਿਕ ਸਿੱਖਿਆ ਇਮਿਤਹਾਨ (ਸਕੂਲ) |
ਵੱਖ-ਵੱਖ ਸਕੂਲਾਂ ਵਿੱਚ |
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ (ਯੁਵਕ ਸੇਵਾਵਾਂ ਡਾਇਰੈਕਟੋਰੇਟ) - ਟੂਰ ਪ੍ਰੋਗਰਾਮ ੨੦੧੦
- ੧੦-੧੧ ਜੁਲਾਈ, ਸ਼ਨੀ-ਐਤਵਾਰ - ਗੁਰਮਤਿ ਸਿੱਖਿਆ ਕੈਂਪ
ਗੁਰਦੁਆਰਾ ਸਾਹਿਬ ਬਟਾਟਾ (ਜੰਮੂ ਕਸ਼ਮੀਰ)
- ੧੫ ਜੁਲਾਈ, ਵੀਰਵਾਰ - ਜੀ ਆਇਆਂ ਨੂੰ
ਸੰ ਤਦਲੀਪ ਸਿੰਘ ਮੈਮੋ: ਖਾਲਸਾ ਕਾਲਜ, ਡੁਮੇਲੀ (ਕਪੂਰਥਲਾ)
- ੧੯ ਜੁਲਾਈ, ਸੋਮਵਾਰ ਸਵੇਰੇ ੧੧:੦੦ -ਜੀ ਆਇਆ ਨੂੰ
ਸਿੱਖ ਨੈਸ਼ਨਲ ਕਾਲਜ, ਕਾਦੀਆਂ (ਗੁਰਦਾਸਪੁਰ)
- ੧੯ ਜੁਲਾਈ ਸੋਮਵਾਰ ਰਾਤ ੮:੦੦ - ਸਰਦਰੀ ਫਿਲਮ
ਗੁਰਦੁਆਰਾ ਸਾਹਿਬ, ਪਿੰਡ ਸਲ੍ਹੋਪੁਰ
- ੨੦ ਜੁਲਾਈ, ਮੰਗਲਵਾਰ ਸਵੇਰੇ ੯:੦੦ - ਜੀ ਆਇਆ ਨੂੰ
ਐਸ. ਐਮ. ਕਾਲਜ ਫਾਰ ਵਿਮੈਨ ਕਾਹਨੂੰਵਾਨ (ਗੁਰਦਾਸਪੁਰ)
- ੨੦ ਜੁਲਾਈ, ਮੰਗਲਵਾਰ ਦੁਪਹਿਰ ੧੨:੦੦ - ਵਿਦਿਅਕ ਕਿਆਰੀ
ਬੀਬੀ ਸੁੰਦਰੀ ਸੀ: ਸੈਕੰ: ਸਕੂਲ, ਕਾਹਨੂੰਵਾਨ (ਗੁਰਦਾਸਪੁਰ)
- ੨੧ ਜੁਲਾਈ, ਬੁੱਧਵਾਰ ਸਵੇਰੇ ੮:੩੦ - ਵਿਦਿਅਕ ਕਿਆਰੀ
ਸਰਕਾਰੀ ਸੀ: ਸੈਕੰ: ਸਕੂਲ, ਲੜਕੇ, ਕਾਹਨੂੰਵਾਨ (ਗੁਰਦਾਸਪੁਰ)
- ੨੧ ਜੁਲਾਈ, ਬੁੱਧਵਾਰ ਸਵੇਰੇ ੧੧:੩੦ - ਵਿਦਿਅਕ ਕਿਆਰੀ
ਸਰਕਾਰੀ ਗਰਲਜ਼ ਸੀ: ਸੈਕੰ: ਸਕੂਲ ਕਾਹਨੂੰਵਾਨ (ਗੁਰਦਾਸਪੁਰ)
- ੨੨ ਜੁਲਾਈ ਵੀਰਵਾਰ ਸਵੇਰੇ ੯:੩੦ - ਅਰਦਾਸ ਸਲਾਈਡ ਸ਼ੋਅ
ਬੇਬੇ ਨਾਨਕੀ ਖਾਲਸਾ ਕਾਲਜ ਫਾਰ ਵਿਮੈਨ, ਧਾਰੀਵਾਲ (ਗੁਰਦਾਸ)
- ੨੨ ਜੁਲਾਈ ਵੀਰਵਾਰ ੧੨:੩੦ ਤੋਂ ੨:੦੦ - ਜੀ ਆਇਆ ਨੂੰ
ਗਿਆਨ ਅੰਜਨ ਪਬਲਿਕ ਸਕੂਲ, ਗੁਰਦਾਸਪੁਰ
- ੨੩ ਜੁਲਾਈ ਸ਼ੁੱਕਰਵਾਰ ਸਵੇਰੇ ੯:੩੦ - ਜੀ ਆਇਆ ਨੂੰ
ਗੁਰੂ ਨਾਨਕ ਕਾਲਜ, ਬਟਾਲਾ, (ਗੁਰਦਾਸਪੁਰ)
- ੨੩ ਜੁਲਾਈ ਸ਼ੁੱਕਰਵਾਰ ਦੁਪਹਿਰ ੧੨:੦੦ - ਜੀ ਆਇਆ ਨੂੰ
ਬਾਬਾ ਹਜ਼ਾਰਾ ਸਿੰਘ ਕਾਲਜ ਫਾਰ ਵਿਮੈਨ, ਘੁੰਮਣਾਂ (ਗੁਰਦਾਸਪੁਰ)
- ੨੪ ਜੁਲਾਈ ਸ਼ਨੀਵਾਰ ਸਵੇਰੇ ੮:੩੦ - ਸਲਾਈਡ ਸ਼ੋਅ
ਮਾਤਾ ਸਾਹਿਬ ਕੌਰ ਕਾਲਜ ਫਾਰ ਵਿਮੈਨ, ਝੰਡਾ ਲੁਬਾਣਾ (ਗੁਰਦਾਸ)
- ੨੪ ਜੁਲਾਈ ਸ਼ਨੀਵਾਰ ਦੁਪਹਿਰ ੧੨:੩੦ - ਸਲਾਈਡ ਸ਼ੋਅ
ਬਾਬਾ ਆਇਆ ਸਿੰਘ ਰਿਆੜਕੀ ਕਾਲਜ, ਤੁੱਗਲਵਾਲਾ (ਗੁਰਦਾਸ)
- ੨੭ ਜੁਲਾਈ, ਮੰਗਲਵਾਰ ੮:੩੦ ਤੋਂ ੨:੩੦ - Life Skill Workshop
ਲੁਧਿਆਣਾ ਜ਼ੋਨ ਦੇ ਅਧਿਆਪਕ/ਪ੍ਰਫੌਸਰ ਸਾਹਿਬਾਨ
- ੨੮ ਜੁਲਾਈ, ਬੁੱਧਵਾਰ ਸਵੇਰੇ ੧੦:੦੦ - ਜੀ ਆਇਆ ਨੂੰ
ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ, ਨਡਾਲਾ (ਕਪੂਰਥਲਾ)
- ੨੮ ਜੁਲਾਈ, ਬੁੱਧਵਾਰ ਸਵੇਰੇ ੧:੦੦ - ਵਿਦਿਅਕ ਕਿਆਰੀ
ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜੀਏਟ ਸਕੂਲ, ਨਡਾਲਾ (ਕਪੂਰਥਲਾ)
- ੨੯ ਜੁਲਾਈ, ਵੀਰਵਾਂਰ ਸਵੇਰੇ ੧੦:੦੦ - ਜੀ ਆਇਆ ਨੂੰ
ਸੰਤ ਪ੍ਰੇਮ ਸਿੰਘ ਕਰਮਸਰ ਖਾਲਸਾ ਕਾਲਜ, ਬੇਗੋਵਾਲ (ਕਪੂਰਥਲਾ)
- ੩੦ ਜੁਲਾਈ, ਸ਼ੁੱਕਰਵਾਰ - ਜੀ ਆਈਆਂ ਨੂੰ
ਮਾਈ ਭਾਗੋ ਕਾਲਜ, ਰਾਮਗੜ੍ਹ (ਲੁਧਿਆਣਾ)
- ੩ ਅਗਸਤ, ਮੰਗਲਵਾਰ - ਜੀ ਆਇਆ ਨੂੰ
ਗੁਰੂ ਨਾਨਕ ਕਾਲਜ, ਫਗਵਾੜਾ (ਕਪੂਰਥਲਾ)
- ੪ ਅਗਸਤ, ਬੁੱਧਵਾਰ ਸਵੇਰੇ ੧੦:੦੦ - ਜੀ ਆਇਆਂ ਨੂੰ
ਸੰਤ ਹੀਰਾਦਾਸ ਕਾਲਜ, ਕਾਲਾ ਸੰਘਿਆ (ਕਪੂਰਥਲਾ)
- ੫ ਅਗਸਤ, ਵੀਰਵਾਰ ਸਵੇਰੇ ੧੦:੦੦ - ਜੀ ਆਇਆਂ ਨੂੰ
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਚੰਡੀਗੜ੍ਹ
- ੬ ਅਗਸਤ, ਸ਼ੁੱਕਰਵਾਰ - ਜੀ ਆਇਆਂ ਨੂੰ
ਮਾਤਾ ਗੁਜਰੀ ਕਾਲਜ ਫਤਹਿਗੜ ਸਾਹਿਬ
- ੭ ਅਗਸਤ, ਸ਼ਨੀਵਾਰ - ਜੀ ਆਇਆਂ ਨੂੰ
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ, ਕਮਾਲਪੁਰ, (ਲੁਧਿ:)
- ੧੦ ਅਗਸਤ, ਮੰਗਲਵਾਰ - ਜੀ ਆਇਆਂ ਨੂੰ
ਗੋਬਿੰਦ ਨੈਸ਼ਨਲ ਕਾਲਜ, ਨਾਰੰਗਵਾਲ (ਲੁਧਿ:)
- ੧੧ ਅਗਸਤ, ਬੁੱਧਵਾਰ - ਜੀ ਆਇਆਂ ਨੂੰ
ਮਾਸਟਰ ਤਾਰਾ ਸਿੰਘ ਕਾਲਜ ਫਾਰ ਵਿਮੈਨ, ਲੁਧਿਆਣਾ
- ੧੨ ਅਗਸਤ, ਵੀਰਵਾਰ - ਜੀ ਆਈਆਂ ਨੂੰ
ਮਾਲਵਾ ਕਾਲਜ ਬੌਂਦਲੀ, ਸਮਰਾਲਾ (ਲੁਧਿਆਣਾ)
- ੧੩ ਅਗਸਤ, ਸ਼ੁੱਕਰਵਾਰ - ਜੀ ਆਇਆਂ ਨੂੰ
ਸਰਕਾਰੀ ਕਾਲਜ ਕਰਮਸਰ, ਰਾੜਾ ਸਾਹਿਬ (ਲੁਧਿਆਣਾ)
- ੧੭ ਅਗਸਤ, ਮੰਗਲਵਾਰ ਸਵੇਰੇ ੯:੩੦ ਤੋਂ ੧੧ - ਕਿਆਰੀ
ਬਾਬਾ ਗਾਂਧਾ ਸਿੰਘ ਪਬਲਿਕ ਸਕੂਲ, ਬਰਨਾਲਾ
- ੧੭ ਅਗਸਤ, ਮੰਗਲਵਾਰ ਦੁਪਹਿਰ ੧੨ ਤੋਂ ੨ - ਜੀ ਆਇਆਂ ਨੂੰ
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਸੰਘੇੜਾ (ਬਰਨਾਲਾ)
- ੧੮ ਅਗਸਤ, ਬੁੱਧਵਾਰ ੧੧:੦੦ ਵਜੇ - ਜੀ ਆਇਆਂ ਨੂੰ
ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ
- ੧੯ ਅਗਸਤ, ਵੀਰਵਾਰ ਸਵੇਰੇ ੯:੦੦ - ਕਿਆਰੀ
ਅਕਾਲ ਸੀ: ਸੈਕੰ: ਸਕੂਲ, ਬਹਾਦਰਗੜ੍ਹ (ਸੰਗਰੂਰ)
- ੧੯ ਅਗਸਤ, ਵੀਰਵਾਰ ੧੧:੩੦ ਤੋਂ ੧:੩੦ - ਜੀ ਆਇਆਂ ਨੂੰ
ਅਕਾਲ ਡਿਗਰੀ ਕਾਲਜ, ਮਸਤੂਆਣਾ ਸਾਹਿਬ (ਸੰਗਰੂਰ)
- ੨੧ ਅਗਸਤ ਸ਼ਨੀਵਾਰ - ਨੈਤਿਕ ਸਿੱ: ਇ: (ਸਕੂਲ)
ਵੱਖ-ਵੱਖ ਸਕੂਲਾਂ ਵਿੱਚ
- ੨੨ ਅਗਸਤ, ਐਤਵਾਰ ਸਵੇਰੇ ੧੦:੦੦ - ਕਾਰਜਸ਼ਾਲਾ
ਦਾਦ ਖੇਤਰ ਗੁਰਦੁਆਰਾ ਲੱਧਾ ਨਾਥਾ ਪੱਤੀ, ਦਾਦ (ਲੁਧਿਆਣਾ)
- ੨੩ ਅਗਸਤ, ਸੋਮਵਾਰ - ਜੀ ਆਇਆਂ ਨੂੰ
ਬਾਬਾ ਬੁੱਢਾ ਕਾਲਜ, ਬੀੜ ਸਾਹਿਬ (ਅੰਮ੍ਰਿਤਸਰ)
- ੨੪ ਅਗਸਤ, ਮੰਗਲਵਾਰ - ਜੀ ਆਇਆਂ ਨੂੰ
ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ (ਤਰਨਤਾਰਨ)
- ੧੧-੧੨ ਸਤੰਬਰ ਸ਼ਨੀ-ਐਤਵਾਰ - ਗੁਰਮਤਿ ਕੈਂਪ
ਗੁਰਦੁਆਰਾ ਸਿੰਘ ਸਭਾ, ਅਲਸੂਰ, ਬੰਗਲੋਰ (ਕਰਨਾਟਕਾ)
- ੩੦ ਸਤੰਬਰ ਤੋਂ ੩ ਅਕਤੂਬਰ - ਗੁਰਮਤਿ ਕੈਂਪ
ਲਖਨਊ (ਉਤਰ ਪ੍ਰਦੇਸ਼)