ਚੌਣਵੇਂ ਸਿੱਖ ਬੁੱਧੀਜੀਵੀ ਅਤੇ ਵਿਦਿਅਕ ਮਾਹਿਰਾਂ ਦੀ ਇੱਕ ਰੋਜ਼ਾ ਕਾਰਜਸ਼ਾਲਾ – ਪ੍ਰਧਾਨਗੀ ਗਿਆਨੀ ਹਰਪ੍ਰੀਤ ਸਿੰਘ, ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਪ੍ਰੋ. ਮਨਜੀਤ ਸਿੰਘ ਸਾਬਕਾ ਜੱਥੇਦਾਰ ਮਿਤੀ 29-1-2019
ਚੌਣਵੇਂ ਸਿੱਖ ਬੁਧੀਜੀਵੀਆਂ ਦੀ ਕਾਰਜਸ਼ਾਲਾ ਵਿੱਚ ਮੌਜੂਦਾ ਅਤੇ ਸਾਬਕਾਂ 6 ਵਾਈਸ ਚਾਂਸਲਰਾਂ ਨੇ ਭਾਗ ਲਿਆ ਅਤੇ 25 ਦੇ ਕਰੀਬ ਪ੍ਰਮੁਖ ਬੁਲਾਰਿਆਂ ਨੇ ਦੋ ਪ੍ਰਮੁੱਖ ਵਿਸ਼ਿਆਂ ਤੇ
1. ” ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਅਤੇ ਮਾਣ ਮਰਿਆਦਾ ”
2. “ਸਿੱਖ ਡਾਇਸਪੋਰਾਂ ਦੇ ਵਿਸ਼ਵੀਕਰਨ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਦਕ ਕਮੇਟੀ ਦੇ ਏਜੰਡੇ ਕੀ ਹੋਣ ” ਸਬੰਧੀ ਵਿਚਾਰ ਚਰਚਾ ਕੀਤੀ ਗਈ। 150 ਦੇ ਕਰੀਬ ਵਿਦਵਾਨਾਂ ਨੇ ਇਸ ਕਾਰਜਸ਼ਾਲਾ ਵਿੱਚ ਸ਼ਮੂਲੀਅਤ ਕੀਤੀ।
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖ ਜੱਥੇਬੰਦੀਆਂ ਦੀ ਵਿਸ਼ਵਪੱਧਰੀ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਦੇ ਕੋਆਰਡੀਨੇਟਰ ਦੀ ਸੇਵਾ ਸ. ਗੁਰਮੀਤ ਸਿੰਘ, ਡਾਇਰੈਕਟਰ ਭਾਈ ਕਾਨ੍ਹ ਸਿੰਘ ਨਾਭਾ ਹੁਰਾਂ ਦੀ ਲਗਾਈ ਗਈ ਹੈ।
ਚੋਣਵੇਂ ਸਿੱਖ ਬੁੱਧੀਜੀਵੀ ਅਤੇ ਵਿਦਿਅਨ ਮਾਹਿਰਾਂ ਦੀ ਇੱਕ ਰੋਜ਼ਾ ਕਾਰਜਸ਼ਾਲਾ
ਮਿਤੀ 29 ਜਨਵਰੀ, 2019