Pardeep Yadgari Kavi- Darbar

ਪਰਮਦੀਪ ਸਿੰਘ ਦੀਪ ਯਾਦਗਾਰੀ ਵੈਲਫੇਅਰ ਸੋਸਾਇਟੀ ਵਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ ਜ਼ੂਮ ਤੇ ਆਨ ਲਾਈਨ ਕਾਰਜਸ਼ਾਲਾ ਤੇ ਕਵੀ ਦਰਬਾਰ 09-07-2020 ਤੋਂ 16-07-2020 ਹਰ ਰੋਜ਼ ਸ਼ਾਮ 4 ਤੋਂ 6 ਵਜੇ

ਪਰਮਦੀਪ ਸਿੰਘ ਦੀਪ ਯਾਦਗਾਰੀ ਵੈਲਫੇਅਰ ਸੋਸਾਇਟੀ ਵਲੋਂ ਪਿਛਲੇ 13 ਸਾਲਾਂ ਤੋਂ ਗੁਰਪੁਰਵਾਸੀ ਪਰਮਦੀਪ ਸਿੰਘ ਦੀਪ ਸਪੁੱਤਰ ਡਾ ਹਰੀ ਸਿੰਘ ਜਾਚਕ ਦੀ ਯਾਦ ਵਿੱਚ ਉਭਰਦੇ ਕਵੀਆਂ ਤੇ ਕਵਿਤਰੀਆਂ ਦੀਆਂ ਕਾਰਜਸ਼ਾਲਾਵਾਂ ਲਗਾਈਆਂ ਜਾ ਰਹੀਆਂ ਹਨ ਅਤੇ ਕਵੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਰਿਹਾ ਹੈ ।

ਇਸ ਵਾਰ ਕਰੋਨਾ ਕਾਰਣ ਇਹ ਕਾਰਜਸ਼ਾਲਾ ਤੇ ਕਵੀ ਦਰਬਾਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ 09 -07-2020 ਤੋਂ 16-07-2020 ਤੱਕ ਜ਼ੂਮ ਐਪ ਤੇ ਸ਼ਾਮ 4 ਵਜੇ ਤੋਂ 6 ਵਜੇ ਤੱਕ ਹੋਇਆ ਕਰੇਗਾ।
ਜਿਸ ਵਿੱਚ ਹਰ ਰੋਜ਼ ਵਿਦਵਾਨ ਕਵੀ ਸਾਹਿਬਾਨ ਕਵਿਤਾ ਦੇ ਵੱਖ ਵੱਖ ਪੱਖਾਂ ਤੇ ਵਿਚਾਰ ਸਾਂਝੇ ਕਰਿਆ ਕਰਨਗੇ ,ਕਵੀ ਦਰਬਾਰ ਹੋਇਆ ਕਰੇਗਾ ਅਤੇ ਨਾਮਵਰ ਸ਼ਖਸੀਅਤਾਂ ਵੀ ਸ਼ਾਮਿਲ ਹੋ ਕੇ ਕਵੀਆਂ ਦਾ ਹੌਸਲਾ ਵਧਾਉਣਗੀਆਂ।

ਸ਼ਾਮਲ ਹੋਣ ਲਈ ਕਵੀ ਸਾਹਿਬਾਨ 3 ਤੋਂ 4 ਮਿੰਟ ਦੀ ਵੀਡੀਓ 5 ਜੁਲਾਈ ਤੱਕ 9988321245 ਵਟਸ ਐਪ ਤੇ ਭੇਜਣ ਦੀ ਕਿਰਪਾਲਤਾ ਕਰਨ।

Categories