On: 4 March, 2010, By: Simranjit Singh, Location: Ludhiana
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਏਡਜ਼ ਵਰਗੀਆਂ ਬਿਮਾਰੀਆਂ ਬਾਰੇ ਨੌਜਵਾਨ ਪੀੜੀ ਵਿੱਚ ਜਾਗਰਤੀ ਪੈਦਾ ਕਰਨ ਅਤੇ ਭਰੂਣ ਹੱਤਿਆ ਵਰਗੇ ਕਲੰਕ ਨੂੰ ਸਮਾਜ ਵਿੱਚੋਂ ਜੜ੍ਹੋਂ ਉਖੇੜਨ ਲਈ ਸ਼ੁਰੂ ਕੀਤੀ ਪੁੰਨਰ ਜਾਗਰਤੀ ਲਹਿਰ ਨੂੰ ਹੋਰ ਤੇਜ ਕਰਦਿਆਂ ਪਿੰਡਾਂ ਵਿੱਚ ਕੀਤੇ ਜਾ ਰਹੇ ਸੈਮੀਨਾਰਾਂ ਦੇ ਨਾਲ-ਨਾਲ ਕਾਲਜਾਂ ਵਿੱਚ ਸੈਮੀਨਾਰਾਂ ਦੀ ਲੜੀ ਚਲਾਈ ਗਈ ਹੈ। ਇਸ ਲੜੀ ਤਹਿਤ ਡਾ: ਮੋਹਨ ਕੌਰ ਇੰਸਟੀਚਿਊਟ ਆਫ਼ ਨਰਸਿੰਗ, ਮੁੱਲਾਂਪੁਰ, ਗੁਰੂ ਹਰਿਗੋਬਿੰਦ ਹਰਪ੍ਰਕਾਸ਼ ਕਾਲਜ ਆਫ਼ ਐਜੂਕੇਸ਼ਨ ਫਾਰ ਵਿਮੈਨ, ਸਿੱਧ...
Details
On: 3 March, 2010, By: Press Secretary, Location: Ropar
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਰੋਪੜ-ਨਵਾਂ-ਸ਼ਹਿਰ ਜ਼ੋਨ ਵੱਲੋਂ ਹੋਲਾ ਮਹੱਲਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਵੱਖ ਵੱਖ ਥਾਂਵਾਂ ਤੇ ਸਾਹਿਤ ਤੇ ਪ੍ਰਕਾਸ਼ਨ ਵਿਭਾਗ ਵਲੋਂ ਛਪੀਆਂ ਪੁਸਤਕਾਂ ਅਤੇ ਮਾਸਿਕ ਪੱਤਰ ਸਾਡਾ ਵਿਰਸਾ ਸਾਡਾ ਗੌਰਵ ਇਨ੍ਹਾਂ ਪ੍ਰਦਰਸ਼ਨੀਆਂ ਦੌਰਾਨ ਸਾਡਾ ਵਿਰਸਾ ਸਾਡਾ ਗੌਰਵ ਦੀ ਬੁਕਿੰਗ ਵੀ ਕੀਤੀ ਗਈ। ਸ੍ਰੀ ਕੇਸਗੜ੍ਹ ਸਾਹਿਬ, ਕਿਲਾ ਆਨੰਦਗੜ੍ਹ ਸਾਹਿਬ, ਪੰਜਾਬ ਐਂਡ ਸਿੰਧ ਬੈਂਕ, ਗੁ: ਸੀਸ ਗੰਜ ਸਾਹਿਬ, ਗੁ: ਪਤਾਲਪੁਰੀ (ਕੀਰਤਪੁਰ ਸਾਹਿਬ), ਗੁਰੂ ਕਾ ਲਹੌਰ, (ਹਿਮਾਚਲ ਪ੍ਰਦੇਸ਼) ਅਤੇ ਗ...
Details
On: 3 March, 2010, By: Press Secretary, Location: Ferozepur
ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਫਿਰੋਜਪੁਰ ਮੋਗਾ ਜੋਨ ਵੱਲੋਂ ਮਿਤੀ 2.03.10 ਨੂੰ ਬਾਬਾ ਬਰਮ ਦਾਸ ਜੀ ਦੀ ਸਲਾਨਾ ਯਾਦ ਨੂੰ ਸਮਰਪਿਤ ਪਿੰਡ ਦੀਪ ਸਿੰਘ ਵਾਲਾ ਵਿਖੇ ਦਸਤਾਰ ਮੁਕਾਬਲਾ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ. ਗੁਰਮੀਤ ਸਿੰਘ ਹੋਰਾਂ ਨੇ ਦਸਿਆ ਕਿ ਗੁਰਦੁਆਰਾ ਸਾਹਿਬ ਅਤੇ ਮੇਲਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਨੋਜਵਾਨਾਂ ਨੂੰ ਪਤਿਤਪੁਣੇ ਦੀ ਲਹਿਰ ਤੋਂ ਬਚਾਉਣ ਅਤੇ ਨਸ਼ਿਆ ਤੋਂ ਦੁਰ ਰਹਿਣ ਲਈ ਇਸ ਦਸਤਾਰ ਮੁਕਾਬਲੇ ਦਾ ਆਯੋਜਨ ਕੀਤਾ ਗਿਆ ਇਸ ਦਸਤਾਰ ਮੁਕਾਬਲੇ ਵਿੱਚ 15 ...
Details
On: 3 March, 2010, By: Manjit Singh, Location: Chandigarh
ਮਿਤੀ 19 ਫਰਵਰੀ 2010 ਨੂੰ ਗੁਰੂ ਨਾਨਕ ਪਬਲਿਕ ਸਕੂਲ ਸੈਕਟਰ 37, ਚੰਡੀਗੜ੍ਹ ਵਿਖੇ ਚੰਡੀਗੜ੍ਹ ਜ਼ੋਨ ਵੱਲੋਂ ਗੁਰਮਤਿ ਕਿਆਰੀ ਲਗਾਈ ਗਈ।ਜਿਸ ਵਿੱਚ ਸ. ਰਵਿੰਦਰ ਸਿੰਘ (ਪ੍ਰਚਾਰ ਸਕੱਤਰ) ਚੰਡੀਗੜ੍ਹ ਜ਼ੋਨ ਅਤੇ ਸ.ਮੋਹਨ ਸਿੰਘ(ਲੈਕਚਰਾਰ) ਨੇ ਵਿਦਿਆਰਥੀਆਂ ਨੂੰ ਦਸਤਾਰ ਦੀ ਮਹਿਤਤਾ ਤੋਂ ਜਾਣੂ ਕਰਾਇਆ ਅਤੇ ਗੁਰਮਤਿ ਵਿਚਾਰਾਂ ਰਾਹੀਂ ਗੁਰਮਤਿ ਨਾਲ ਜੋੜਿਆ।ਇਸ ਮੋਕੇ ਸਕੂਲ ਦੇ ਯੂਨਿਟ ਇੰਚਾਰਜ ਬੀਬੀ ਦਲਜੀਤ ਕੌਰ ਆਦਿ ਵੀ ਹਾਜ਼ਰ ਸਨ।ਮਿਤੀ 21 ਫਰਵਰੀ 2010 ਨੂੰ ਮਾਰਕੀਟ ਐਸੋਸ਼ੀਏਸ਼ਨ ਅਤੇ ਸਾਬਤ ਸੂਰਤ ਗੁਰਸਿੱ... Details
On: 2 March, 2010, By: Press Secretary, Location: Faridkot
ਫਰੀਦਕੋਟ-ਮੁਕਤਸਰ-ਬਠਿੰਡਾ ਜੋਨ ਦੇ ਬਰਗਾੜੀ ਖੇਤਰ ਵੱਲੋਂ ਬਾਜਾਖਾਨਾ ਤੋਂ 3 ਕਿਲੋਮੀਟਰ ਦੂਰ ਡੋੜ ਪਿੰਡ ਵਿਖੇ 100 ਕੇਸਾਧਾਰੀ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸ੍ਰ.ਰਣਜੀਤ ਸਿੰਘ, ਸ੍ਰ.ਗੁਰਪ੍ਰੀਤ ਸਿੰਘ ਵੈਦ ਅਤੇ ਹੋਰ ਪਿੰਡ ਵਾਸੀ ਹਾਜਰ ਸਨ।...
Details