On: 23 November, 2009, By: Simranjit Singh, Location: Ludhiana
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਕੇਂਦਰੀ ਦਫ਼ਤਰ ਦੇ ਇੰਚਾਰਜ ਡਾ: ਪੁਸ਼ਪਇੰਦਰ ਸਿੰਘ ਹੋਰਾਂ ਦੱਸਿਆ ਕਿ ਜਥੇਬੰਦੀ ਵੱਲੋਂ ਵਿਦਿਆਰਥੀਆਂ, ਨੌਜਵਾਨਾਂ ਤੇ ਸਮਾਜ ਦੇ ਵੱਖ-ਵੱਖ ਵਰਗਾਂ ਵਿੱਚ ਆਪਣੇ ਗੌਰਵਮਈ ਵਿਰਸੇ ਪ੍ਰਤੀ ਸ਼ੁਰੂ ਕੀਤੀ 'ਪੁਨਰ ਸੁਰਜੀਤੀ ਲਹਿਰ', ਤਹਿਤ ਵੱਖ-ਵੱਖ ਸਕੂਲਾਂ, ਕਾਲਜਾਂ ਵਿੱਚ ਚੇਤਨਤਾ ਸੈਮੀਨਾਰ ਕੀਤੇ ਗਏ। ਸਟੱਡੀ ਸਰਕਲ ਦੇ ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਸਾਰੇ ਸੈਮੀਨਾਰਾਂ ਵਿੱਚ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ ਤੇ ਉਨ੍ਹਾਂ ਕੇਸਾਂ ਦੀ ਸੰਭਾਲ ਸ...
Details
On: 19 November, 2009, By: Press Secretary, Location: Faridkot
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨਵਲੋਂ ਗਿੱਦੜਬਾਹਾ, ਫਰੀਦਕੋਟ-ਦੋਦਾ, ਬਰਗਾੜੀ, ਕੋਟਕਪੂਰਾ, ਭਗਤਾ, ਜੈਤੋਂ ਬਠਿੰਡਾ ਵਿਖੇ ਅੰਤਰ ਸਕੂਲ ਯੁਵਕ ਮੇਲਿਆਂ ਦਾ ਆਯੋਜਨ
ਗਿੱਦੜਬਾਹਾ 20 Oct, 2009
ਦੋਦਾ 20 Oct, 2009
ਬਠਿੰਡਾ 27 Oct, 2009
ਫਰੀਦਕੋਟ 4 Nov, 2009
ਕੋਟਕਪੂਰਾ 5 Nov, 2009
ਬਰਗਾੜੀ 10 Nov, 2009
ਜੈਤੋਂ 11 Nov, 2009
ਭਗਤਾ 12 Nov, 2009
ਜਿਸ ਵਿੱਚ ਵੱਖ-ਵੱਖ ਖੇਤਰਾਂ ਵਿਚੋਂ 200 ਸਕੂਲਾਂ ਦੇ ਲਗਭਗ 2200 ਵਿਦਿਆਰਥੀਆਂ ਨੇ ਭਾਗ ...
Details
On: 16 November, 2009, By: Press Secretary, Location: Bathinda
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਵਲੋਂ ਵਿਦਿਆਰਥੀਆਂ ਦੀ ਸ਼ਖਸੀਅਤ ਉਸਾਰੀ ਅਤ ਉਹਨਾਂ ਵਿੱਚ ਨੈਤਿਕ ਕਦਰਾਂ ਕੀਮਤਾਂ ਦਾ ਪ੍ਰਸਾਰ ਕਰਨ ਦ ਉਦੇਸ਼ ਨੂੰ ਸਮਰਪਿਤ ਤਿੰਨ ਦਿਨਾਂ ਵਿਦਿਆਰਥੀ ਸ਼ਖਸੀਅਤ ਉਸਾਰੀ ਕੈਂਪ ਭਾਈ ਆਸਾ ਸਿੰਘ ਗਰਲਜ਼ ਕਾਲਜ ਗੋਨਿਆਣਾ ਮੰਡੀ ਵਿਖ ਲਗਾਇਆ ਗਿਆ। ਇਸ ਵਿੱਚ ਕਾਲਜ ਦ ੧੫੦ ਵਿਦਿਆਰਥੀਆਂ ਨ ਭਾਗ ਲਿਆ। ਕੈਂਪ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੈਂਪਰਜ਼ ਨੂੰ ੧੦ ਗਰੁੱਪਾਂ ਵਿੱਚ ਵੰਡਿਆ ਗਿਆ। ਕੈਂਪ ਦੀ ਆਰੰਭਤਾ ਵਿਦਿਆਰਥੀਆਂ ਵਲੋਂ ਨਿਸ਼ਾਨ ਸਾਹਿਬ ਨੂੰ ਗ...
Details
On: 16 November, 2009, By: Press Secretary, Location: Muktsar
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਵਲੋਂ ਬਠਿੰਡਾ ਜ਼ੋਨ ਵੱਲੋਂ ਵਿਦਿਆਰਥੀਆਂ ਦੀ ਸਖਸ਼ੀਅਤ ਉਸਾਰੀ ਅਤੇ ਉਹਨਾਂ ਵਿੱਚ ਨੈਤਿਕ ਕਦਰਾਂ ਕੀਮਤਾਂ ਦਾ ਪ੍ਰਸਾਰ ਕਰਨ ਦ ਉਦਸ਼ ਨੂੰ ਸਮਰਪਿਤ ਚਾਰ ਦਿਨਾਂ ਵਿਦਿਆਰਥੀ ਸ਼ਖਸੀਅਤ ਉਸਾਰੀ ਕੈਂਪ ਗੁ੍ਰੂ ਨਾਨਕ ਗਰਲਜ਼ ਕਾਲਜ (ਮੁਕਤਸਰ) ਵਿਖ ਲਗਾਇਆ ਗਿਆ। ਇਸ ਵਿੱਚ ਕਾਲਜ ਦ ੨੫੦ ਵਿਦਿਆਰਥੀਆਂ ਨੇ ਭਾਗ ਲਿਆ। ਕੈਂਪ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੈਪਰਜ਼ ਨੂੰ ੧੦ ਗਰੁੱਪਾਂ ਵਿੱਚ ਵੰਡਿਆ ਗਿਆ। ਕੈਂਪ ਦੀ ਆਰੰਭਤਾ ਵਿਦਿਆਰਥੀਆਂ ਵਲੌਂ ਨਿਸ਼ਾਨ ...
Details
On: 11 November, 2009, By: Press Secretary, Location: Moga
ਇਸ ਸਾਲ (ਅਕਾਦਮਿਕ ਵਰੇਂ ਦੀ ਪ੍ਰਰਾਥਮਿਕਤਾ ) ਵਿਦਿਆਰਥੀਆਂ ਅੰਦਰ ਨੈਤਿਕਤਾ ਦੀ ਭਾਵਨਾ ਨੂੰ ਪ੍ਰਫੂਲਤ ਕਰਨ ਲਈ ਗੁਰੂ ਗੌਬਿੰਦ ਸਿੰਘ ਸਟੱਡੀ ਸਰਕਲ ਫਿਰੋਜਪੁਰ ਮੋਗਾ ਜੌਨ ਵੱਲੋਂ ਸਰਸਵਤੀ ਐਜੁਕੈਸ਼ਨਲ ਇੰਸਟੀਚਿਉਟ ਗੁਰੂ ਹਰਸਹਾਏ ਵਿਖੇ ਮਿਤੀ 10-11-09 ਨੂੰ ਇੱਕ ਰੋਜਾ ਸੈਮੀਨਾਰ (ਸਰਬੱਤ ਦਾ ਭਲਾ ) ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸ. ਗੁਰਮੀਤ ਸਿੰਘ ਜੋਨਲ ਕੋਆਰਡੀਨੇਟਰ ਨੇ ਆਪਣੇ ਵਿਚਾਰ ਰਖੇ ਕਿ ਅੱਜ ਦਾ ਮਨੁੱਖ ਆਪਣੀ ਜਿੰਦਗੀ ਨੂੰ ਕਿਸ ਤਰੀਕੇ ਨਾਲ ਖੁਸ਼ਹਾਲ ਬਣਾ ਸਕਦਾ ਹੈ ਅੱਜ ਦਾ ਮਨੁ...
Details