On: 28 November, 2009, By: Simranjit Singh, Location: Ludhiana
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਕੇਂਦਰੀ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਸ੍ਰ: ਕੋਮਲਜੀਤ ਸਿੰਘ ਨੇ ਦੱਸਿਆ ਕਿ ਕੇਂਦਰੀ ਵਿਦਿਆਰਥੀ ਕੌਂਸਲ ਦੀ ਜ਼ਰੂਰੀ ਇਕੱਤਰਤਾ ਸਟੱਡੀ ਸਰਕਲ ਦੇ ਭਾਈ ਮਨੀ ਸਿੰਘ ਸੈਮੀਨਾਰ ਹਾਲ ਵਿੱਚ ਕੀਤੀ ਗਈ, ਜਿਸ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ, ਸੀਚੇਵਾਲ, ਨਡਾਲਾ, ਕਪੂਰਥਲਾ, ਨੂਰਮਹਿਲ, ਹੁਸ਼ਿਆਰਪੁਰ, ਦਸੂਹਾ, ਚੱਬੇਵਾਲ, ਮਿਆਣੀ, ਨਵਾਂ ਸ਼ਹਿਰ, ਰੋਪੜ, ਅਨੰਦਪੁਰ ਸਾਹਿਬ, ਬੇਲਾ, ਮਸਤੂਆਣਾ, ਸੰਘੇੜਾ, ਮੁਕਤਸਰ, ਫਰੀਦਕੋਟ, ਜੀਰਾ, ਯਮੂਨਾਨਗਰ (ਹਰਿਆਣਾ) ਤੇ ਲੁਧਿਆਣਾ ਦੇ...
Details
On: 26 November, 2009, By: Press Secretary, Location: Faridkot
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਵਲੋਂ ਵਿਦਿਆਰਥੀਆਂ ਦੀ ਸਖਸੀਅਤ ਉਸਾਰੀ ਅਤੇ ਉਹਨਾਂ ਵਿੱਚ ਨੈਤਿਕ ਕਦਰਾਂ ਕੀਮਤਾਂ ਦਾ ਪ੍ਰਸਾਰ ਕਰਨ ਦੇ ਉਦੇਸ਼ ਨੂੰ ਸਮਰਪਿਤ ਚਾਰ ਦਿਨਾਂ ਵਿਦਿਆਰਥੀ ਸ਼ਖਸੀਅਤ ਉਸਾਰੀ ਕੈਂਪ ਨਿਸ਼ਾਨ ਆਰਗੇਨਾਈਜ਼ੇਸ਼ਨ, ਔਖਲ ਵਿਖੇ ਲਗਾਇਆ ਗਿਆ। ਇਸ ਵਿੱਚ ੧੨ ਸਕੂਲਾਂ ਦੇ ੧੮੦ ਵਿਦਿਆਰਥੀਆਂ ਨੇ ਭਾਗ ਲਿਆ। ਕੈਂਪ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੈਂਪਰਜ਼ ਨੂੰ ੧੦ ਗਰੁੱਪਾਂ ਵਿੱਚ ਵੰਡਿਆ ਗਿਆ। ਕੈਂਪ ਦੀ ਆਰੰਭਤਾ ਵਿਦਿਆਰਥੀਆਂ ਵਲੋਂ ਨਿਸ਼ਾਨ ਸਾਹਿਬ ਨੂੰ ਗਾਰਡ ...
Details
On: 25 November, 2009, By: Press Secretary, Location: Ferozepur
ਗੁਰੂ ਹਰਸਹਾਏ ਸਮੁੱਚੇ ਸਮਾਜ ਵਿੱਚ ਖਾਸ ਕਰਕੇ ਨੌਜਵਾਨਾਂ ਅਤੇ ਵਿਦਿਆਰਥੀ ਅੰਦਰ ਆਪਣੇ ਅਮੀਰ ਵਿਰਸੇ ਸੰਬੰਧੀ ਜਾਗਰਤੀ ਪੈਦਾ ਕਰਨ ਦੇ ਉਪਰਾਲਿਆਂ ਲਈ ਅਕਾਲ ਪੁਰਖ ਜੀ ਦੀ ਬਖਸ਼ਿਸ਼ ਅਤੇ ਸੰਗਤ ਦੇ ਤਨ, ਮਨ ਅਤੇ ਧਨ ਰੂਪੀ ਸਹਿਯੋਗ ਨਾਲ ਸ.ਸ.ਸ.ਸ.(ਲੜਕੇ) ਗੁਰੂ ਹਰਸਹਾਏ ਵਿਖੇ ੨੧-੧੧-੨੦੦੯ ਤੋਂ ੨੪-੧੧-੨੦੦੯ ਤੱਕ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਿਰੋਜ਼ਪੁਰ-ਮੋਗਾ ਜ਼ੋਨ ਵਲੋਂ ਲੜਕਿਆਂ ਦਾ ਵਿਦਿਆਰਥੀ ਸਖਸੀਅਤ ਉਸਾਰੀ ਕੈਂਪ ਲਗਾਇਆ ਗਿਆ। ਇਸ ਦਿਨ ਰਾਤ ਦੇ ਕੈਂਪ ਵਿੱਚ ੨੯ ਸਕੂਲਾਂ ਦੇ ਕੁਲ ੨੮੦ ਵਿਦਿਆਰਥੀਆਂ ...
Details
On: 24 November, 2009, By: Simranjit Singh, Location: Ludhiana
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਅਕਾਲ ਖਾਲਸਾ ਵੈਲਫੇਅਰ ਸੁਸਾਇਟੀ ਲੁਧਿਆਣਾ ਦੇ ਨਿੱਘੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਸਤਿਸੰਗ ਸਭਾ, ਗੁਰੂ ਅਰਜਨ ਦੇਵ ਨਗਰ, ਸਮਰਾਲਾ ਚੌਂਕ, ਲੁਧਿਆਣਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਦੇਸ਼ ਪੱਧਰੀ ਅੰਤਰ ਸਮੂਲ ਗੁਰਬਾਣੀ ਗਾਇਣ ਪ੍ਰਤੀਯੋਗਤਾ ਕਰਵਾਈ ਗਈ। ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ...
Details
On: 24 November, 2009, By: Press Secretary, Location: Ludhiana
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਬੀਤੇ ਦਿਨੀਂ ਦਾਦ ਪਿੰਡ ਤੇ ਗੁਰਦੁਆਰਾ ਸੰਗਤ ਪੱਤੀ ਵਿਖੇ ਸਰਦਾਰੀ ਫਿਲਮ ਦਿਖਾਈ ਗਈ ਉਪਰੰਤ ਗੁਰਮਤਿ ਕੁਇਜ ਮੁਕਾਬਲੇ ਕਰਵਾਏ ਗਏ। ਅਗਲੇ ਦਿਨ ਪਿੰਡ ਦੇ ਗੁਰਦੁਆਰਾ ਲੱਧਾ, ਨਾਥਾ ਪੱਤੀ ਵਿਖੇ ਜਥੇਬੰਦਕ ਕਾਰਜਸ਼ਾਲਾ ਲਗਾਈ ਗਈ। ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਨੇ ਇਸ ਕਾਰਜਸ਼ਾਲਾ ਵਿੱਚ ਚੜਦੀ ਕਲਾ ਵਿੱਚ ਸੇਵਾ ਕਰਨ ਦੀ ਪ੍ਰੇਰਨਾ ਕੀਤੀ। ਖੇਤਰ ਸਰਪ੍ਰਸਤ ਸ੍ਰ: ਸਤਿੰਦਰਮੋਹਨ ਸਿੰਘ ਬਾਵਾ, ਪ੍ਰਧਾਨ ਸ੍ਰ: ਗੁਰਦੇਵ ਸਿੰਘ, ਸਕੱਤਰ ਸ੍ਰਾਂ ... Details