Guru Gobind Singh Study Circle, News : Page 92

Ferozpur-Moga Zone Organized Moral Education Exam at Primary Level

On: 4 December, 2009, By: Press Secretary, Location: Ferozepur

GGSSC Ferozpur-Moga Zone Organized Moral Education Exam at primary level on 4-12-09 in order to bring awareness regarding Moral Values.About 5500 Students of class 3rd to 5th from 150 Schools participated in the exam. This exams was conducted on the subject of book “Baal Virsa”. 300 questions based on History of Guru sahibs, Sikh Jarnails, Sikh... Details

ਫਰੀਦਕੋਟ-ਮੁਕਤਸਰ-ਬਠਿੰਡਾ ਜੋਨ ਵਲੋਂ ਅੰਤਰ ਸਕੂਲ ਯੁਵਕ ਮੇਲਾ

On: 2 December, 2009, By: Press Secretary, Location: Muktsar

Image
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਫਰੀਦਕੋਟ-ਮੁਕਤਸਰ-ਬਠਿੰਡਾ ਜੋਨ ਵਲੋਂ ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਦੀ ਬਹਾਲੀ, ਸਰਵਪੱਖੀ ਸਖਸ਼ੀਅਤ ਦੇ ਵਿਕਾਸ ਲਈ ਮੁਕਤਸਰ ਖੇਤਰ ਵਿਖੇ ਬਾਵਾ ਨਿਹਾਲ ਸਿੰਘ ਬੀ.ਐਡ.ਕਾਲਜ ਵਿੱਚ ਅੰਤਰ ਸਕੂਲ ਯੁਵਕ ਮੇਲਾ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ੨੦ ਵੱਖ-ਵੱਖ ਸਕੂਲਾਂ ਦੇ 150 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਵਿਦਿਆਰਥੀਆਂ ਦੇ ਕਵਿਤਾ ਮੁਕਾਬਲੇ, ਕੁਇਜ਼ ਮੁਕਾਬਲੇ, ਗੁਰਬਾਣੀ ਵਿਆਖਿਆ ਨੇ ਭਾਗ ਲਿਆ। ਇਸ ਮੌਕੇ ਵਿਦਿਆਰਥੀਆਂ ਦੇ ਕਵਿਤਾ ਮੁਕਾਬਲੇ, ਗੁਰਬਾਣੀ ... Details

ਯੂਥ ਫੈਸਟੀਵਲ 'ਚ 10 ਸਕੂਲਾਂ ਦੇ 300 ਬੱਚਿਆਂ ਨੇ ਹਿੱਸਾ ਲਿਆ

On: 1 December, 2009, By: Press Secretary, Location: Ferozepur

Image
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਿਰੋਜ਼ਪੁਰ-ਮੋਗਾ ਜ਼ੋਨ ਵਲੋਂ ਅੱਜ ਨਜ਼ਦੀਕੀ ਪਿੰਡ ਘਾਂਗਾ ਖੁਰਦ ਦੇ ਆਜ਼ਾਦ ਮਾਡਲ ਸਕੂਲ ਵਿਖੇ ਅੰਤਰ ਸਕੂਲ ਯੁਵਕੇ ਮੇਲਾ ਕਰਵਾਇਆ ਗਿਆ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜ਼ੋਨਲ ਕੋਆਰਡੀਨੇਟਰ ਵਿਦਿਆਰਥੀ ਵਿੰਗ ਸ੍ਰ: ਗੁਰਮੀਤ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਵਿੱਚ ਅਜਿਹੇ ਨੈਤਿਕਤਾ ਦੇ ਗੁਣ ਭਰਨ ਲਈ ਤਤਪਰ ਹੈ, ਜਿਸ ਨਾਲ ਵਿਦਿਆਰਥੀਆਂ ਦਾ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦੇ ਅੰਦਰ ਅਜਿਹੇ ਗਿਆਨ ਦੀ ਜੋਤ ਜਗਾਈ ਜਾਵੇ, ਜਿਸ ਨਾਲ ਉਨ੍ਹਾਂ ਦੀ ਸ਼ਖਸੀਅਤ ਦਾ ਵਿਕਾਸ ਹੋ ਸਕ... Details

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਲੁਧਿਆਣਾ ਜ਼ਿਲ੍ਹੇ ਦੇ ਕਾਰਜਕਰਤਾਵਾਂ ਦੀ ਜਥੇਬੰਦਕ ਵਿਚਾਰ-ਵਿਕਾਸ ਕਾਰਜਸ਼ਾਲਾ

On: 29 November, 2009, By: Simranjit Singh, Location: Ludhiana

Image
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਲੁਧਿਆਣਾ ਜ਼ੋਨ ਦੇ ਕਾਰਜਕਰਤਾਵਾਂ ਦੀ ਭਾਈ ਕਾਨ੍ਹ ਸਿੰਘ ਨਾਭਾ ਮਨੁੱਖੀ ਵਸੀਲੇ ਵਿਕਾਸ ਸੰਸਥਾਂ ਵੱਲੋਂ ਜਥੇਬੰਦਕ ਵਿਚਾਰ ਵਿਕਾਸ ਕਾਰਜਸ਼ਾਲਾ ਲਗਾਈ ਗਈ। ਜਿਸ ਵਿੱਚ ਸਮਰਾਲਾ, ਮਾਛੀਵਾੜਾ, ਬਹਾਦਰਗੜ੍ਹ, ਦੁੱਗਰੀ, ਭਾਈ ਰਣਧੀਰ ਸਿੰਘ ਨਗਰ, ਦਾਦ, ਸਰਗੋਧਾ ਕਲੋਨੀ, ਮਾਡਲ ਟਾਊਨ, ਨਿਊ ਮਾਡਲ ਟਾਊਨ, ਸ਼ਕਤੀ ਨਗਰ, ਰਾਜਗੁਰੂ ਨਗਰ, ਕਲਗੀਧਰ ਖੇਤਰ ਆਦਿ ਖੇਤਰਾਂ ਤੋਂ 50 ਕਾਰਜਕਰਤਾ ਸ਼ਾਮਲ ਹੋਏ। ਸੇਵਾ ਖੇਤਰ ਵਿੱਚ ਚਾਅ, ਉਤਸ਼ਾਹ ਤੇ ਚੜ੍ਹਦੀ ਕਲਾ ਕਿਵੇਂ ਬਣੀ ਰਹੇ? ਵਿਸ਼ੇ ਤੇ ਖੁੱ... Details

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਿਰੋਜਪੁਰ ਮੋਗਾ ਜੋਨ ਵੱਲੋਂ ਵਿਦਿਆਰਥੀ ਸ਼ਖ਼ਸੀਅਤ ਉਸਾਰੀ ਕੈਪ ਦਾ ਆਯੋਜਨ

On: 29 November, 2009, By: Press Secretary, Location: Ferozepur

Image
ਗੁਰੂ ਗੋਬਿੰਦ ਸਿੰਘਸਟੱਡੀ ਸਰਕਲ ਦੀ ਇਸ ਵਰੇ ਦੀ ਪ੍ਰਾਥਮਿਕਤਾ ਵਿਦਿਆਰਥੀਆ ਦੇ ਮਨਾਂ ਅੰਦਰ ਨੈਤਿਕ ਸਿਖਿਆਂ ਨੂੰ ਪ੍ਰਫੁਲਤ ਕਰਨ ਹਿਤ ਫਿਰੋਜਪੁਰ ਮੋਗਾ ਜੋਨ ਦੇ ਫਿਰੋਜਪੁਰ ਖੇਤਰ ਵੱਲੋਂ ਮਿਤੀ 25-11-09- ਤੋਂ 28-11-09 ਤੱਕ ਵਿਦਿਆਰਥੀ ਸ਼ਖ਼ਸੀਅਤ ਉਸਾਰੀ ਕੈਪ ਦਾ ਆਯੋਜਨ ਗੁਰੂ ਦੁਆਰ ਜਾਮਨੀ ਸਾਹਿਬ (ਵਜੀਦਪੁਰ) ਫਿਰੋਜਪੁਰ ਵਿਖੇ ਕੀਤਾ ਗਿਆ ਇਸ ਕੈਪ ਵਿੱਚ 22 ਸਕੂਲਾਂ ਤੋ ਲਗਭਗ 261 ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ । ਕੈਪ ਦੇ ਪਹਿਲੇ ਦਿਨ ਸੁ. ਸੁਖਜਿੰਦਰ ਸਿੰਘ ਅਬੋਹਰ ਵੱਲੋਂ ਸੁਚਜਾ ਜੀਵਨ ਜਿਉ... Details

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine