On: 20 April, 2010, By: Press Secretary, Location: Ludhiana
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਰਾਮਗੜ੍ਹੀਆ ਸੀ: ਸੈਕੰ: ਸਕੂਲ ਲੜਕੇ ਮਿਲਰਗੰਜ, ਲੁਧਿਆਣਾ ਵਿਖੇ ਵਿਦਿਅਕ ਕਿਆਰੀ ਲਗਾਈ ਗਈ। ਜਿਸ ਵਿੱਚ ਰਾਮਗੜ੍ਹੀਆ ਸਕੂਲ ਦੇ +੨ ਦੇ ਵਿਦਿਆਰਥੀਆਂ ਨੇ ਭਾਗ ਲਿਆ।ਧਾਰਮਕ ਵਿਭਾਗ ਦੇ ਅਧਿਆਪਕ ਕੈਪਟਨ ਅਵਤਾਰ ਸਿੰਘ ਹੋਰਾਂ ਬੱਚਿਆਂ ਨੂੰ ਵਿਦਿਅਕ ਕਿਆਰੀ ਦੇ ਅਰਥ ਸਮਝਾਉਂਦੇ ਹੋਏ ਕਿਹਾ ਕਿ ਜਿਵੇਂ ਖੇਡਾਂ ਵਿੱਚ ਕਿਆਰੀ ਬਣਾ ਕੇ ਪਨੀਰੀ ਦੀ ਸੰਭਾਲ ਕਰਨ ਲਈ ਗੋਡੀ ਕੀਤੀ ਜਾਂਦੀ ਹੈ, ਪਾਣੀ ਦਿੱਤਾ ਜਾਂਦਾ ਹੈ, ਇਵੇਂ ਹੀ ਬੱਚੇ ਕੌਮ ਦੀ ਪਨੀਰੀ ਹਨ ਤੇ ਇਨ੍ਹਾਂ ਦੀ ਸੰਭਾਲ...
Details
On: 19 April, 2010, By: Press Secretary, Location: Faridkot
ਮਾਲਵਾ ਬਹੁ-ਤਕਨੀਕੀ ਕਾਲਜ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਵਿਦਿਆਰਥੀ ਵਰਗ ਵਿੱਚ ਨੈਤਿਕ ਕਦਰਾਂ ਕੀਮਤਾਂ ਦੇ ਸੰਚਾਰ, ਸਰਵਪੱਖੀ ਸ਼ਖਸੀਅਤ ਉਸਾਰੀ ਅਤੇ ਨਸ਼ਾ-ਰਹਿਤ ਸਮਾਜ ਦੀ ਸਿਰਜਣਾ ਦੇ ਉਪਰਾਲੇ ਵਜੋ ਚਾਰ (੪) ਰੋਜ਼ਾ ਵਿਦਿਆਰਥੀ ਸ਼ਖਸੀਅਤ ਉਸਾਰੀ ਕੈਂਪ ਲਗਾਇਆ ਗਿਆ, ਜਿਸ ਵਿੱਚ ਕਰੀਬ ੨੦੦ ਵਿਦਿਆਰਥੀਆਂ ਨੇ ਭਾਗ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰ: ਕਰਮਪ੍ਰੀਤ ਸਿੰਘ ਸੋਢੀ ਨੇ ਦੱਸਿਆ ਕਿ ਇਸ ਕੈਂਪ ਦੀ ਸ਼ੁਰੂਆਤ ੧ ਅਪੈ੍ਰਲ ੨੦੧੦ (ਸ਼ਾਮ) ਤੋਂ ਹੋਈ। ੨ ਅਪ੍ਰੈਲ ਨੂੰ ਸ੍ਰੀ ਗੁਰੂ...
Details
On: 19 April, 2010, By: Press Secretary, Location: Patiala
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਯੁਵਕ ਸੇਵਾਵਾਂ ਦੇ ਡਾਇਰੈਕਟਰ ਤੇ ਸਕੱਤਰ ਕਾਰਜਯੋਜਨਾ ਨੇ ਪਟਿਆਲਾ ਫੇਰੀ ਤੋਂ ਪਰਤ ਕੇ ਦੱਸਿਆ ਕਿ ਸ੍ਰ: ਕੁਲਵਿੰਦਰ ਸਿੰਘ ਤੇ ਸ੍ਰ: ਦਮਨਪ੍ਰੀਤ ਸਿੰਘ ਹੋਰਾਂ ਦੇ ਉਦਮਾਂ ਸਦਕਾ ਸਰਹੰਦ ਰੋਡ, ਪਟਿਆਲਾ ਵਿਖੇ ਬੜੀ ਜਲਦੀ ਦਸਤਾਰ ਇੰਸਟੀਚਿਊਟ ਆਫ਼ ਪਟਿਆਲਾ ਦਾ ਉਦਘਾਟਨ ਕੀਤਾ ਜਾ ਰਿਹਾ ਹੈ।...
Details
On: 19 April, 2010, By: Press Secretary, Location: Patiala
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਪਟਿਆਲਾ ਸ਼ਹਿਰ ਦੇ ਕਾਰਜਕਰਤਾਵਾਂ ਦੀ ਜਥੇਬੰਦਕ ਕਾਰਜਸ਼ਾਲਾ ਅਰਬਨ ਇਸਟੇਟ, ਪਟਿਆਲਾ ਵਿਖੇ ਲਗਾਈ ਗਈ। ਜਿਸ ਵਿੱਚ ਕੇਂਦਰੀ ਦਫ਼ਤਰ ਤੋਂ ਪਹੁੰਚੇ ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀਆਂ ਸਥਾਪਤ ਲੀਹਾਂ (ਪ੍ਰੰਪਰਾਵਾਂ), ਉਦੇਸ਼, ਇਤਿਹਾਸ ਤੇ ਪਟਿਆਲਾ ਵਿੱਚ ਕੀਤੇ ਜਾਣ ਵਾਲੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਖੁੱਲੀ ਚਰਚਾ ਵੀ ਹੋਈ ਜਿਸ ਵਿੱਚ ਸ੍ਰ: ਕੁਲਵਿੰਦਰ ਸਿੰਘ, ਸ੍ਰ: ਦਮਨਪ੍ਰੀਤ ਸਿੰਘ, ਸ੍ਰ; ਗੁਰ...
Details
On: 18 April, 2010, By: Press Secretary, Location: Patiala
ਗੁਰਦੁਆਰਾ ਸਾਹਿਬ ਡੀ.ਐਮ.ਡਬਲਊ ਕਲੋਨੀ ਪਟਿਆਲਾ ਵਿਖੇ ਅਰਦਾਸ ਵਿਸ਼ੇ ਤੇ ਸਲਾਈਡ ਸ਼ੋਅ ਕੀਤਾ ਗਿਆ। ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਲੁਧਿਆਣਾ ਨੇ ਸਿੱਖ ਸਭਿਆਚਾਰ ਦੀ ਪ੍ਰਫੁਲਤਾ, ਸਿੱਖ ਪ੍ਰੰਪਰਾਵਾਂ, ਸਿੱਖ ਸਿਧਾਂਤਾਂ ਤੇ ਸਿੱਖ ਇਤਿਹਾਸ ਸਾਂਝਾ ਕੀਤਾ। ਸ੍ਰ: ਪ੍ਰਵਿੰਦਰ ਸਿੰਘ ਜ਼ੋਨਲ ਪ੍ਰਧਾਨ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸ੍ਰ: ਕੁਲਵਿੰਦਰ ਸਿੰਘ ਨੇ ਜੀ ਆਇਆਂ ਨੂੰ ਕਿਹਾ। ਸ੍ਰ: ਦਮਨਪ੍ਰੀਤ ਸਿੰਘ ਦੀ ਮਿਹਨਤ ਸਦਕਾ ਕਾਰਜ ਸਿਰੇ ਚੜਿਆ।...
Details