Guru Gobind Singh Study Circle


ਰੂਪ ਨਗਰ ਵਿਖੇ ਗੁਰਮਤਿ ਸਮਾਗਮ

On: 13 April, 2007, By: Press Secretary, Location: Ropar

Image
ਸਰਕਾਰੀ ਕਾਲਜ, ਰੂਪਨਗਰ ਦੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਯੂਨਿਟ ਵਲੋਂ ਹਰ ਸਾਲ ਦੀ ਤਰ੍ਹਾਂ ੫ ਮਾਰਚ ਨੂੰ ਕਾਲਜ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵਲੋਂ ਯੂਨਿਟ ਪ੍ਰੋਫੈਸਰ, ਇੰਚਾਰਜ ਅਤੇ ਮੁੱਖੀ ਸੰਗੀਤ ਵਿਭਾਗ ਡਾ: ਹਰਜੱਸ ਕੌਰ ਦੀ ਯੋਗ ਅਗਵਾਈ ਵਿੱਚ ਕੀਰਤਨ ਕੀਤਾ ਗਿਆ। ਪ੍ਰੋ: ਹਰਭਜਨ ਸਿੰਘ ਵਾਈਸ ਪ੍ਰਿੰ:, ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਿਤ ਮਿਸ਼ਨਰੀ ਕਾਲਜ ਚੌਂਤਾ ਕਲਾਂ ਵਲੋਂ ਵਿਆਖਿਆ ਸਮੇਤ ਮ... Details

ਹਰਿਆਣਾ ਸਟੇਟ ਸਰਗਰਮੀਆਂ (March 07)

On: 13 April, 2007, By: Press Secretary, Location: Haryana

ਜਥੇਬੰਦਕ ਕਾਰਜਸ਼ਾਲਾ : ਹਰਿਆਣਾਂ ਸਟੇਟ ਵਲੋਂ ੯ ਦਸੰਬਰ ਨੂੰ ਹਰਿਆਣਾ ਦੇ ਵੀਰਾਂ/ਭੈਣਾਂ ਦੀ ਗੁ: ਸਿੰਘ ਸਭਾ ਹਰਗੁਲਾਲ ਰੋਡ, ਅੰਬਾਲਾ ਕੈਂਟ ਵਿਖੇ ਜਥੇਬੰਦਕ ਕਾਰਜਸ਼ਾਲਾ ਲਗਾਈ ਗਈ ਜਿਸ ਵਿੱਚ ਯਮੁਨਾਨਗਰ, ਸ਼ਾਹਬਾਦ, ਅੰਬਾਲਾ ਤੋਂ ੩੫ ਵੀਰਾਂ/ਭੈਣਾਂ ਨੇ ਸ਼ਮੂਲੀਅਤ ਕੀਤੀ। ਇਸ ਕਾਰਜਸ਼ਾਲਾ ਵਿੱਚ ਸ੍ਰ: ਮਨਜੀਤ ਸਿੰਘ ਇੰਚਾਰਜ ਹਰਿਆਣਾ ਸਟੇਟ ਤੇ ਸ੍ਰ: ਪਰਮਜੀਤ ਸਿੰਘ ਉਚੇਚੇ ਤੌਰ ਤੇ ਪਹੁੰਚੇ। ਸ਼ੁੱਧ ਸੁੰਦਰ ਗੁਰਬਾਣੀ ਲਿਖਣ ਮੁਕਾਬਲਾ : ਹਰਿਆਣਾ ਸਟੇਟ ਵਲੋਂ ਗੁ: ਸ੍ਰੀ ਗੁਰੂ ਸਿੰਘ ਸਭਾ, ਮਾਡਲ ਟਾਊਨ ਯਮੁਨ... Details

ਸਿੱਖ ਸਾਹਿਤ ਨੂੰ ਸੰਭਾਲਣ ਦੀ ਲੋੜ

On: 13 April, 2007, By: Press Secretary, Location: Gurdaspur

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪ੍ਰਕਾਸ਼ਨ ਅਤੇ ਮੀਡੀਆ ਅਧਿਐਨ ਡਾਇਰੈਕਟੋਰੇਟ ਵਲੋਂ ਇਤਿਹਾਸਿਕ ਦਸਤਾਵੇਜ਼ਾਂ ਦੀ ਸੰਭਾਲ ਲਈ ਆਰੰਭੇ ਉੱਦਮਾਂ ਨੂੰ ਵੱਖ-ਵੱਖ ਸੰਸਥਾਵਾਂ, ਵਿਦਵਾਨਾਂ, ਵਿਦਿਅਕ ਮਾਹਿਰਾਂ ਤੇ ਹੋਰਨਾਂ ਪ੍ਰਤੀਨਿਧਾਂ ਵਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਭਾਈ ਗੁਰਦਾਸਪਰ ਰੈਂਫਰੈਂਸ ਲਾਇਬ੍ਰੇਰਪ ਦੀ ਪੁਨਰ ਸਥਾਪਨਾ ਦੇ ਕਾਰਜਾਂ ਵਿੱਚ ਚੱਲ ਰਹੀ ਪ੍ਰਗਤੀ ਬਾਰੇ ਜਾਣਕਾਰੀ ਦਿੰਦਿਆਂ ਡਾ: ਵਰਿੰਦਰਪਾਲ ਸਿੰਘ, ਡਾਇਰੈਕਟਰ, ਪ੍ਰਕਾਸ਼ਨ ਅਤੇ ਮੀਡੀਆ ਅਧਿਐਨ ਡਾਇਰੈਕਟੋਰੇਟ ਹੋਰਾਂ ਦੱਸਿਆ ਕਿ ਲਾ... Details

ਨਸ਼ਾ ਵਿਰੋਧੀ ਮਾਰਚ ਤੇ ਰੈਲੀ

On: 13 April, 2007, By: Press Secretary, Location: Sangrur

ਜ਼ੋਨ ਵਲੋਂ ਸੰਗਰੂਰ ਦੀਆਂ ਵੱਖ-ਵੱਖ ਸੰਸਥਾਵਾਂ ਸਾਇਟੈਫਿਕ ਅਵੇਰਨੈਸ ਐਂਡ ਵੈਲਫੇਅਰ ਸੁਸਾਇਟੀ, ਭਾਈ ਘਨਈਆ ਸੇਵਾ ਦਲ, ਭਲਵਾਨ ਪ੍ਰਤੀਸ਼ੀਲ ਮੰਚ ਤੇ ਓਸ਼ੋ ਯੂਥ ਕਲੱਬ ਨਾਲ ਰਲ ਕੇ ਗੁ: ਨਾਨਕਿਆਣਾ ਸਾਹਿਬ ਤੋਂ ਨਸ਼ਾ ਵਿਰੋਧੀ ਮਾਰਚ ਦਾ ਆਯੋਜਨ ਕੀਤਾ। ਵੱਖ-ਵੱਖ ਪਿੰਡਾਂ ਬਾਲੀਆਂ, ਮੰਗਵਾਲ, ਖੁਰਾਣਾ, ਈਸਵਾਲ, ਭਿੰਡਰਾਂ, ਗਗੜਪੁਰ ਆਦਿ ਤੇ ਸੰਗਰੂਰ ਸ਼ਹਿਰ ਵਿੱਚ ਰੈਲੀਆਂ ਕਰਕੇ ਲੋਕਾਂ ਨੂੰ ਮਾਰੂ ਪ੍ਰਭਾਵਾਂ ਤੋਂ ਸੁਚੇਤ ਕੀਤਾ। ਸਕੱਤਰ ਸ੍ਰ: ਸੁਰਿੰਦਰਪਾਲ ਸਿੰਘ ਸਿਦਕੀ, ਗਿ: ਪਿਆਰਾ ਸਿੰਘ, ਸ੍ਰ: ਗੁਰਮੀਤ ਸਿ... Details

ਪਲਸ ਪੋਲੀਓ ਕੈਂਪ

On: 13 April, 2007, By: Press Secretary, Location: Sangrur

Image
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ ਜ਼ੋਨ ਵਲੋਂ ੧੮ ਫਰਵਰੀ ਅਤੇ ੧੧ ਮਾਰਚ ਨੂੰ ਗੁ: ਸਾਹਿਬ ਗੁਰੂ ਨਾਨਕਪੁਰਾ ਵਿਖੇ ਪਲਸ ਪੋਲੀਓ ਕੈਂਪ ਲਗਾਏ ਗਏ। ਜਿਸ ਦਾ ਉਦਘਾਟਨ ਡਾ: ਹ:ਸ:ਬਾਲੀ:ਐਸ:ਐਮ:ਓ: ਨੇ ਕੀਤਾ। ਹੋਏ ਸੰਖੇਪ ਸਮਾਗਮ ਮੌਕੇ ਜ਼ੋਨਲ ਸਕੱਤਰ ਸ੍ਰ: ਸੁਰਿੰਦਰਪਾਲ ਸਿੰਘ ਸਿਦਕੀ ਤੇ ਯੂਨਿਟ ਸਕੱਤਰ ਸ੍ਰ: ਹਰਬੰਸ ਸਿੰਘ ਨੇ ਸਟੱਡੀ ਸਰਕਲ ਦੀਆਂ ਸਿਹਤ ਸੇਵਾਵਾਂ ਦੇ ਖੇਤਰ ਸੰਬੰਧੀ ਕਾਰਜ-ਵਿਧੀਆਂ ਦੀ ਜਾਣਕਾਰੀ ਦਿੱਤੀ। ਐਸ.ਐਮ.ਓ. ਸਾਹਿਬ ਨੇ ਸਟੱਡੀ ਸਰਕਲ ਦੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ... Details

Newsletter

Subscribe
Un-Subscribe

Recent News

Helpline

Click here to get Help

Career Guidance

Click here for Career Guidance

Monthly Magazine

Click here to get Help