Guru Gobind Singh Study Circle, News : Page 74

GGSSC Chhattisgarh State organized Two Days Film Festival

On: 2 May, 2010, By: Press Secretary, Location: Chhattisgarh

Image
GGSSC Chhattisgarh State organized Two Days Film Festival on 24 & 25 april 2010Religious and films related sikh culture were screened in the Multi purpose Hall Guru Nanak Senior secondary School Sec-6 ,Bhilai.President of Gurudwara committee S.Kulwant Singh & Chairman of Guru Nanak School, S.Tara Singh provided valuable support in organizing the ev... Details

Friadkot Gurmat Camps & Workshops

On: 30 April, 2010, By: Press Secretary, Location: Faridkot

Image
CampsMalwa Polytechnic College: 1-04-2010 to 4-04-2010.Sant Baba Bhag Singh Girls College, Sukhsnsnd: 16-03-2010 to 19-03-2010.Adesh Medical College, Bathinda: 15-04-2010 to 18-04-2010.WorkshopsTeachers Workshop at Kotkapura on 22nd April - Teachers From 110 schools, one each , participated.Workshop At Bajakhana On 11th April, 160 Gursikh Delegates... Details

ਲੁਧਿਆਣਾ ਦੀ ਟੀਮ ਪੱਛਮੀ ਬੰਗਾਲ ਵਿਖੇ ਗੁਰਮਤਿ ਕੈਂਪ ਲਗਾ ਕੇ ਪਰਤੀ

On: 29 April, 2010, By: Press Secretary, Location: West Bengal

Image
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਕੇਂਦਰੀ ਦਫ਼ਤਰ ਲੁਧਿਆਣਾ ਦੀ ਟੀਮ ਗੁਰਦੁਆਰਾ ਗੋਬਿੰਦ ਨਗਰ, ਆਸਨਸੋਲ (ਪੱਛਮੀ ਬੰਗਾਲ) ਵਿਖੇ ਤਿੰਨ ਰੋਜਾ ਗੁਰਮਿਤ ਕੈਂਪ ਲਗਾ ਕੇ ਵਾਪਸ ਪਰਤੀ ਹੈ। ਇਹ ਜਾਣਕਾਰੀ ਕੇਂਦਰੀ ਦਫ਼ਤਰ ਦੇ ਇੰਚਾਰਜ ਡਾ: ਪੁਸ਼ਪਇੰਦਰ ਸਿੰਘ ਹੋਰਾਂ ਦੇਂਦਿਆ ਦੱਸਿਆ ਕਿ ਇਸ ਕੈਂਪ ਵਿੱਚ 200 ਵਿਦਿਆਰਥੀਆਂ ਨੇ ਭਾਮ ਲਿਆ।ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਸਿੱਖ ਪ੍ਰੰਪਰਾਵਾਂ ਕਾਰਟੂਨ ਸਲਾਈਡ ਸ਼ੋਅ, ਇਤਿਹਾਸ ਵਿੱਚ ਸਿੱਖ ਬੀਬੀਆਂ, ਅਰਦਾਸ ਸਲਾਈਡ ਸ਼ੋਅ, ਪੰਥ ਪ੍ਰਵਾਨ... Details

ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਦੇ ਵਾਧੇ ਲਈ ਚੰਡੀਗੜ੍ਹ ਜ਼ੋਨ ਵੱਲੋਂ ਤਿੰਨ ਰੋਜ਼ਾ ਨੈਤਿਕ ਸਿੱਖਿਆ ਕੈਂਪ

On: 26 April, 2010, By: Manjit Singh, Location: Chandigarh

ਵਿਦਿਆਰਥੀਆਂ ਵਿਚ ਨੈਤਿਕ ਕਦਰਾਂ ਕੀਮਤਾਂ ਦੇ ਵਾਧੇ ਲਈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੰਡੀਗੜ੍ਹ ਜ਼ੋਨ ਵੱਲੋਂ ਮਿਤੀ 23 ਤੋਂ 25 ਅਪ੍ਰੈਲ 2010 ਤੱਕ ਗੁਰਦੁਆਰਾ ਅਸਥਾਪਨ ਕਮੇਟੀ ਸੈਕਟਰ 22-ਡੀ, ਚੰਡੀਗੜ੍ਹ ਵਿਖੇ ਸਕੂਲੀ ਵਿਦਿਆਰਥੀਆਂ ਦਾ ਤਿੰਨ ਰੋਜ਼ਾ ਨੈਤਿਕ ਸਿੱਖਿਆ ਕੈਂਪ ਲਗਾਇਆ ਗਿਆ।ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ 105 ਵਿਦਿਆਰਥੀਆਂ ਨੇ ਹਿੱਸਾ ਲਿਆ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵਿਸੇਸ਼ ਸੱਦੇ ਤੇ ਆਏ ਹੋਏ ਬੀਬੀ ਹਰਪ੍ਰੀਤ ਕੌਰ, ਬੀਬੀ ਰਾਜਵੀਰ ਕੌਰ, ਸ. ਸੁਖਚੈਨ ਸਿੰਘ, ਸ. ਮ... Details

ਰਾਮਗੜ੍ਹੀਆ ਸਕੂਲ ਲੁਧਿਆਣਾ ਵਿਖੇ ਵਿਦਿਅਕ ਕਿਆਰੀ

On: 20 April, 2010, By: Press Secretary, Location: Ludhiana

Image
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਰਾਮਗੜ੍ਹੀਆ ਸੀ: ਸੈਕੰ: ਸਕੂਲ ਲੜਕੇ ਮਿਲਰਗੰਜ, ਲੁਧਿਆਣਾ ਵਿਖੇ ਵਿਦਿਅਕ ਕਿਆਰੀ ਲਗਾਈ ਗਈ। ਜਿਸ ਵਿੱਚ ਰਾਮਗੜ੍ਹੀਆ ਸਕੂਲ ਦੇ +੨ ਦੇ ਵਿਦਿਆਰਥੀਆਂ ਨੇ ਭਾਗ ਲਿਆ।ਧਾਰਮਕ ਵਿਭਾਗ ਦੇ ਅਧਿਆਪਕ ਕੈਪਟਨ ਅਵਤਾਰ ਸਿੰਘ ਹੋਰਾਂ ਬੱਚਿਆਂ ਨੂੰ ਵਿਦਿਅਕ ਕਿਆਰੀ ਦੇ ਅਰਥ ਸਮਝਾਉਂਦੇ ਹੋਏ ਕਿਹਾ ਕਿ ਜਿਵੇਂ ਖੇਡਾਂ ਵਿੱਚ ਕਿਆਰੀ ਬਣਾ ਕੇ ਪਨੀਰੀ ਦੀ ਸੰਭਾਲ ਕਰਨ ਲਈ ਗੋਡੀ ਕੀਤੀ ਜਾਂਦੀ ਹੈ, ਪਾਣੀ ਦਿੱਤਾ ਜਾਂਦਾ ਹੈ, ਇਵੇਂ ਹੀ ਬੱਚੇ ਕੌਮ ਦੀ ਪਨੀਰੀ ਹਨ ਤੇ ਇਨ੍ਹਾਂ ਦੀ ਸੰਭਾਲ... Details

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine