Guru Gobind Singh Study Circle, News : Page 73

ਵਿਦਿਆਰਥੀਆਂ ਦੇ ਸਰਵ-ਪੱਖੀ ਵਿਕਾਸ ਸੰਬੰਧੀ ਸੈਮੀਨਾਰ ਦਾ ਆਯੋਜਨ

On: 15 May, 2010, By: Press Secretary, Location: Moga

Image
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਫਿਰੋਜਪੁਰ-ਮੋਗਾ ਜੋਨ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਭੰਗੇਰੀਆਂ ਜਿਲ੍ਹਾ ਮੋਗਾ ਵਿਖੇ ਨੈਤਿਕ ਕਦਰਾਂ ਕੀਮਤਾਂ ਅਤੇ HIV/AIDS ਦੇ ਸੰਬੰਧ ਵਿੱਚ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦੀ ਸ਼ੁਰੂਆਤ ਵਿੱਚ ਸ੍ਰ.ਅੰਮ੍ਰਿਤਪਾਲ ਸਿੰਘ ਖਾਲਸਾ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀਆਂ ਚੱਲ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਮੋਗਾ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਵਲੋਂ ਚੱਲ... Details

ਫ਼ਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਵਲੋਂ ਅਧਿਆਪਕ ਕਾਰਜਸ਼ਾਲਾ ਆਯੋਜਿਤ

On: 13 May, 2010, By: Press Secretary, Location: Faridkot

Image
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਫ਼ਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਵਲੋਂ ਜ਼ੋਨਲ ਦਫ਼ਤਰ ਕੋਟਕਪੂਰਾ ਵਿਖੇ ਅਧਿਆਪਕ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ। ਇਸ ਕਾਰਜ਼ਸ਼ਾਲਾ ਵਿੱਚ 112 ਸਕੂਲਾਂ/ਕਾਲਜ਼ਾਂ ਦੇ ਇਕ-ਇਕ ਪ੍ਰਤਿਨਿੱਧੀ ਨੇ ਭਾਗ ਲਿਆ।ਇਸ ਕਾਰਜ਼ਸਾਲਾ ਵਿੱਚ ਅਧਿਆਪਕਾਂ ਦੁਆਰਾ ਸੁਚੱਜਾ ਵਿਦਿਅਕ ਮਾਹੋਲ ਸਿਰਜਣ, ਇਕ ਆਦਰਸ਼ ਅਧਿਆਪਕ ਬਣਨ ਅਤੇ ਨੈਤਿਕ ਕਦਰਾਂ ਕੀਮਤਾਂ ਨੂੰ ਪ੍ਰਫੁਲਿੱਤ ਕਰਨ ਆਦਿ ਸਬੰਧੀ ਵਿਸ਼ਿਆਂ ਤੇ ਵਿਚਾਰ ਕੀਤੇ ਗਏ। ਡਾ.ਅਵਨਿੰਦਰ ਪਾਲ ਸਿੰਘ, ਜ਼ੋਨਲ ਸਕੱਤਰ ਵਲੋਂ ਸਭ ਦਾ ਧੰਨਵਾਦ ਕੀਤਾ ਗਿ... Details

ਲੁਧਿਆਣਾ ਤੇ ਜਗਰਾਂਓ ਵਿਖੇ ਮਨਾਈ ਸਰਹੰਦ ਫਤਹਿ ਸ਼ਤਾਬਦੀ

On: 13 May, 2010, By: Simranjit Singh, Location: Ludhiana

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਗੁਰੂ ਹਰਿਗੋਬਿੰਦ ਸਾਹਿਬ ਅਕੈਡਮੀ ਜਗਰਾਂਓ ਵਿਖੇ ਸਰਹੰਦ ਫਤਹਿ ਸ਼ਤਾਬਦੀ ਮਨਾਈ ਗਈ। ਇਸ ਸਮੇਂ ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰੀਂ ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਇਤਿਹਾਸ, ਸਮਾਣਾ, ਸਢੋਰਾ, ਸਰਹੰਦ, ਮਲੇਰਕੋਟਲਾ ਤੇ ਬਾਬਾ ਜੀ ਦੀਆਂ ਹੋਰ ਜਿੱਤਾਂ ਤੇ ਕਾਤਲਾਂ ਦੀ ਸੁਧਾਈ ਕਰਨ ਬਾਰੇ ਚਾਨਣਾ ਪਾਇਆ। ਬਾਬਾ ਬੰਦਾ ਸਿੰਘ ਬਹਾਦਰ ਦੀ ਗੁਰਦਾਸ ਨੰਗਲ ਦੀ ਗੜ੍ਹੀ ਵਿੱਚੋਂ ਗ੍ਰਿਫਤਾਰੀ, ਦਿੱਲੀ ਦੀਆਂ ਗਲੀਆਂ ਵਿੱਚ ਹਕੂਮਤ ਵੱਲੋਂ ਕ... Details

Engaging the North American Sikh Youth through GGSSC

On: 13 May, 2010, By: Press Secretary, Location: Canada

Image
About GCCs: GCCs were designed to engage the North American Youth. We believe that these are smart individuals who, when given the facts with correct references will reason themselves that they need to stand out.. not fit in. It is all the sharing game. What GCCs do is just share our rich history in the format of a a 3 day 2 hours reality s... Details

ਬਹਾਦਰਗੜ੍ਹ ਵਿਖੇ ਗੁਰਮਤਿ ਸਿੱਖਿਆ ਕੈਂਪ ਆਯੋਜਿਤ

On: 12 May, 2010, By: Simranjit Singh, Location: Ludhiana

Image
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਜ਼ੋਨ ਵੱਲੋਂ ਸ੍ਰ: ਜਸਪਾਲ ਸਿੰਘ ਦੀ ਦੇਖ-ਰੇਖ ਹੇਠ ਗੁਰੂ ਹਰਿਗੋਬਿੰਦ ਖਾਲਸਾ ਸੀ: ਸੈਕੰ: ਸਕੂਲ, ਬਹਾਦਰਗੜ੍ਹ ਵਿਖੇ ਇੱਕ ਰੋਜਾ ਗੁਰਮਤਿ ਸਿੱਖਿਆ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦੀ ਸ਼ੁਰੂਆਤ ਵਿੱਚ ਕੈਂਪ ਪ੍ਰਿੰਸੀਪਲ ਸ੍ਰ: ਹਰਦੇਵ ਸਿੰਘ ਸੇਖੋਂ ਨੇ ਅੰਤਰ ਰਾਸ਼ਟਰੀ ਮਾਨਤਾ ਪ੍ਰਾਪਤ ਸ੍ਵੈ-ਸੇਵੀ ਸੰਸਥਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀਆਂ ਅਣਥੱਕ ਸੇਵਾਵਾਂ ਦਾ ਦੇਸ਼-ਵਿਦੇਸ਼ ਵਿੱਚ ਭਰਵੇਂ ਹੁੰਗਾਰੇ ਦਾ ਵਰਨਣ ਕੀਤਾ।ਇਸ ਸੰਸਥਾਂ ਦੇ ਆਸ ਕਿਰਨ ਪ੍ਰੋਜੈਕਟ ਡ... Details

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine