ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਈਸਟਰਨ ਰੀਜਨ (ਬੰਗਾਲ ਸਟੇਟ) ਵਲੋਂ ਗੁ: ਪ੍ਰ: ਕਮੇਟੀ ਦੇ ਸਹਿਯੋਗ ਨਾਲ ੧੬ ਤੋਂ ੧੮ ਮਾਰਚ ਤੱਕ ਗੁ: ਕੁਮਾਰਡੁੱਬੀ (ਬੰਗਾਲ ਸੀਮਾ) ਵਿੇ ਅਤੇ ੧ ਤੋਂ ੩ ਅਪੈ੍ਲ ਤੱਕ ਗੁ: ਬਰਨਪੁਰ (ਬੰਗਾਲ) ਵਿਖੇ ਗੁਰਮਿਤ ਸਿਖਲਾਈ ਕੈਂਪ ਲਗਾਏ ਗਏ। ਕੁਮਾਰਡੁੱਬੀ ਵਿਖੇ ੧੦੦ ਬੱਚਿਆਂ ਅਤੇ ਬਰਨਪੁਰ ਵਿਖੇ ੧੩੦ ਬੱਚਿਆਂ ਨੇ ਭਾਗ ਲਿਆ। ਬਰਨਪੁਰ ਵਿਖੇ ਪੂਰੇ ਪਰਿਵਾਰਾਂ ਦਾ ਹੀ ਕੈਂਪ ਸੀ। ਕਂੈਪ ਦੌਰਾਨ ਬੀਬੀਆਂ ਲਈ ਵਿਸ਼ੇਸ਼ ਗੁਰਮਿਤ ਕਲਾਸਾਂ ਅਤੇ ਸਮੂੰਹ ਸੰਗਤ ਲਈ ਵਿਸ਼ੇਸ਼ ਗੁਰਮਿਤ ਸੈਮੀਨਾ... Details
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅੰਮ੍ਰਿਤਸਰ ਜ਼ੋਨ ਵਲੋਂ ਜ਼ੋਨਲ ਸਕੱਤਰ ਸ੍ਰ: ਗੁਰਚਰਨ ਸਿੰਘ ਅਤੇ ਜ਼ੋਨਲ ਪ੍ਰਧਾਨ ਸ੍ਰ: ਗੁਰਦੇਵ ਸਿੰਘ ਦੀ ਯੋਗ ਅਗਵਾਈ ਅਤੇ ਸਵਿਟਜਰਲੈਂਡ ਨਿਵਾਸੀ ਸ੍ਰ: ਗੁਰਦੇਵ ਸਿੰਘ ਦੇ ਸਹਿਯੋਗ ਨਾਲ ੧੨ ਤੋਂ ੧੫ ਅਪੈ੍ਰਲ ਤੱਕ ਸਰਕਾਰੀ ਸੀ:ਸੈ:ਸਕੂਲ ਫਤਹਿਗੜ੍ਹ ਸ਼ੁੱਕਰ ਚੱਕ ਵਿਖੇ ੪ ਰੋਜ਼ਾ ਵਿਦਿਆਰਥੀ ਸ਼ਖ਼ਸੀਅਤ ਉਸਾਰੀ ਕੈਂਪ ਲਾਇਆ ਗਿਆ।, ਜਿਸ ਵਿੱਚ ੨੦ ਸਕੂਲਾਂ ਦੇ ੩੦੦ ਲੜਕੇ-ਲੜਕੀਆਂ ਨੇ ਭਾਗ ਲਿਆ। ਪਹਿਲੇ ਸੈਸ਼ਨ ਵਿੱਚ ਭਾਈ ਭੁਪਿੰਦਰ ਸਿੰਘ (ਬਾਠ) ਵਲੋਂ ਪੰਥ ਪ੍ਰਵਾਨਿਤ ... Details
ਰੋਪੜ ਜ਼ੋਨ ਦੇ ਪ੍ਰਧਾਨ ਸ੍ਰ: ਕੰਵਲਜੀਤ ਸਿੰਘ ਵਲੋਂ ਭੇਜੀ ਸੂਚਨਾ ਅਨੁਸਾਰ ਸੰਗਤਾਂ ਨੂੰ ਗੁਰਬਾਣੀ ਅਤੇ ਵਿਰਸੇ ਨਾਲ ਜੋੜਨ ਲਈ ਆਨੰਦਪੁਰ ਸਾਹਿਬ ਖੇਤਰ ਵਲੋਂ ਸਰਗਰਮੀਆਂ ਦਾ ਸਿਲਸਲਾ ਜਾਰੀ ਹੈ। ਮਹੀਨਾ ਮਾਰਚ ਦੌਰਾਨ ਇਸੇ ਖੇਤਰ ਵਲੋਂ ਹੇਠ ਲਿਖੀਆਂ ਸਰਗਰਮੀਆਂ ਕੀਤੀਆਂ ਗਈਆਂ। ਫ਼ਿਲਮ ਅਤੇ ਸਲਾਈਡ ਸ਼ੋਅ ੨੫ ਮਾਰਚ ਨੂੰ ਸ੍ਰ: ਦਲਬੀਰ ਸਿੰਘ ਦੇ ਉਦਮਾਂ ਸਦਕਾ ਗੁ: ਸਿੰਘ ਸਭਾ, ਪਿੰਡ ਅਬਿਆਣਾ (ਨੂਰਪੁਰ ਬੇਦੀ) ਵਿੱਚ ਸਲਾਈਡ ਸ਼ੋਅ ਸਿੱਖ ਅਰਦਾਸ ਅਤੇ ਮੱਸਾ ਰੰਘੜ ਫਿਲਮ ਵਿਖਾਈ ਗਈ। ਅਨੰਦਪੁਰ ਸਾ... Details