Guru Gobind Singh Study Circle, News : Page 71

ਇੰਦੋਰ ਤੇ ਅਹਿੰਮਦਾਬਾਦ ਵਿਖੇ ਗੁਰਮਤਿ ਸਿੱਖਿਆ ਕੈਂਪ ਆਯੋਜਿਤ

On: 24 May, 2010, By: Press Secretary, Location: Madhya Pradesh

Image
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਕੇਂਦਰੀ ਦਫ਼ਤਰ ਇੰਚਾਰਜ ਡਾ: ਪੁਸ਼ਪਇੰਦਰ ਸਿੰਘ ਹੋਰਾਂ ਜਾਣਕਾਰੀ ਦੇਂਦਿਆਂ ਦੱਸਿਆ ਕਿ ਯੁਵਕ ਸੇਵਾਵਾਂ ਡਾਇਰੈਕਟੋਰੇਟ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਦੀ ਅਗਵਾਈ ਵਿੱਚ ਜਥੇਬੰਦੀ ਦੀ ਕੇਂਦਰੀ ਟੀਮ ਗੁਰਦੁਆਰਾ ਸਿੰਘ ਸਭਾ, ਇਮਲੀ ਸਾਹਿਬ ਇੰਦੋਰ (ਮੱਧ ਪ੍ਰਦੇਸ਼) ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਹਿੰਮਦਾਬਾਦ, ਗੁਜਰਾਤ ਵਿਖੇ ਤਿੰਨ-ਤਿੰਨ ਰੋਜਾ ਗੁਰਮਤਿ ਸਿੱਖਿਆ ਕੈਂਪ ਲਗਾ ਕੇ ਵਾਪਸ ਪਰਤੀ ਹੈ।ਇੰਦੋਰ ਕੈਂਪ ਵਿੱਚ 255 ਵਿਦਿਆਰਥੀ/ਵਿਦਿਆਰਥਣਾਂ ਨੇ ... Details

GGSSC Chhattisgarh state organized Sarhind Fateh diwas

On: 23 May, 2010, By: Press Secretary, Location: Chhattisgarh

Image
GGSSC Chhattisgarh state organized Sarhind Fateh diwas at Bhilai.The programme was organized at Gurudwara Sahib Mata Gujri ji,Hudco Bhilai. The program was started by S.Manjit singh reciting poems on Baba Banda singh Bahadur & Sikh Bravery. After that Kirtan Jatha performed the kirtan. Giani Boota singh delivered lecture on the occasion telling ab... Details

ਪਿੰਡ ਬਹਿਲੂ ਵਿਖੇ ਸਖਸ਼ੀਅਤ ਉਸਾਰੀ ਕੈਂਪ ਆਯੋਜਿਤ

On: 23 May, 2010, By: Press Secretary, Location: Ropar

Image
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅਨੰਦਪੁਰ ਸਾਹਿਬ ਖੇਤਰ ਵੱਲੋਂ ਗੁਰਦੁਆਰਾ ਬਾਊਲੀ ਸਾਹਿਬ, ਪਿੰਡ ਬਹਿਲੂ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਲਗਾਏ ਗਏ ਵਿਦਿਆਰਥੀ ਸਖਸ਼ੀਅਤ ਉਸਾਰੀ ਕੈਂਪ ਵਿੱਚ 237 ਵਿਦਿਆਰਥੀਆਂ ਨੇ ਹਿੱਸਾ ਲਿਆ।ਸਮੂਹ ਕੈਂਪਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਾਰਡ ਆਫ ਆਨਰ ਪੇਸ਼ ਕੀਤਾ ਅਤੇ ਗੁਰਬਾਣੀ ਅਨੁਸਾਰ ਜੀਵਨ ਜੀਉਣ ਦਾ ਪ੍ਰਣ ਲਿਆ। ਕੈਂਪ ਪ੍ਰਿੰਸੀਪਲ ਸ੍ਰ.ਅਵਤਾਰ ਸਿੰਘ ਬਹਿਲੂ ਨੇ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ, ਨਗਰ ਪੰਚਾਇਤ, ਯੂਥ ਕਲੱਬ ਅਤੇ ਪਿੰਡ ਦੀਆਂ ... Details

ਫ਼ਰੀਦਕੋਟ-ਮੁਕਤਸਰ-ਬਠਿੰਡਾ ਜੋਨ ਵਲੋਂ ਵਜੀਫਾ ਇਮਤਿਹਾਨ ਆਯੋਜਿਤ

On: 20 May, 2010, By: Press Secretary, Location: Faridkot

Image
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਫ਼ਰੀਦਕੋਟ-ਮੁਕਤਸਰ-ਬਠਿੰਡਾ ਜੋਨ ਵਲੋਂ ਗੁਰੂ ਸਾਹਿਬਾਨ ਦੇ ਵੰਡ ਛਕਣ ਅਤੇ ਗਰੀਬ ਦਾ ਮੂੰਹ-ਗੁਰੂ ਦੀ ਗੋਲਕ ਦੇ ਉਪਦੇਸ਼ ਨੂੰ ਸਾਕਾਰ ਰੂਪ ਦੇਣ ਦੇ ਉਦੇਸ਼ ਨੂੰ ਸਮਰਪਿਤ ਸਰਬੱਤ ਦਾ ਭਲਾ ਵਜੀਫਾ ਇਮਤਿਹਾਨ ਦਾ ਆਯੋਜਨ ਸੰਗਤ ਸਾਹਿਬ, ਭਾਈ ਫੇਰੂ ਖਾਲਸਾ ਸੀ.ਸੈ. ਸਕੂਲ,ਫ਼ਰੀਦਕੋਟ ਵਿਖੇ ਕੀਤਾ ਗਿਆ। ਇਸ ਇਮਤਿਹਾਨ ਵਿੱਚ 75 ਸਕੂਲਾਂ ਦੇ 350 ਵਿਦਿਆਰਥੀਆਂ ਨੇ ਭਾਗ ਲਿਆ। ਇਸ ਯੋਜਨਾ ਤਹਿਤ ਆਰਥਿਕ ਪੱਖ ਤੋਂ ਲੋੜਵੰਦ ਪਰ ਪੜਾਈ ਵਿੱਚ ਹੁਸ਼ਿਆਰ ਵਿਦਿਆਰਥੀਆਂ ਦੀ ਆਰਥਿਕ ਪੱਖ ਤੋ... Details

ਵਿਦਿਆਰਥੀਆਂ ਦੇ ਸਰਵ-ਪੱਖੀ ਵਿਕਾਸ ਸੰਬੰਧੀ ਸੈਮੀਨਾਰ ਦਾ ਆਯੋਜਨ

On: 15 May, 2010, By: Press Secretary, Location: Moga

Image
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਫਿਰੋਜਪੁਰ-ਮੋਗਾ ਜੋਨ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਭੰਗੇਰੀਆਂ ਜਿਲ੍ਹਾ ਮੋਗਾ ਵਿਖੇ ਨੈਤਿਕ ਕਦਰਾਂ ਕੀਮਤਾਂ ਅਤੇ HIV/AIDS ਦੇ ਸੰਬੰਧ ਵਿੱਚ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦੀ ਸ਼ੁਰੂਆਤ ਵਿੱਚ ਸ੍ਰ.ਅੰਮ੍ਰਿਤਪਾਲ ਸਿੰਘ ਖਾਲਸਾ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀਆਂ ਚੱਲ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਮੋਗਾ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਵਲੋਂ ਚੱਲ... Details

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine