Guru Gobind Singh Study Circle, News : Page 70

ਸਟੱਡੀ ਸਰਕਲ ਵਲੋਂ ਆਯੋਜਿਤ ਸਮਰ ਕੈਂਪ ਵਿੱਚ ਸਿਖ ਰਹੇ ਹਨ ਬੱਚੇ ਸ਼ਖਸੀਅਤ ਉਸਾਰੀ ਦੇ ਢੰਗ

On: 11 June, 2010, By: Press Secretary, Location: Ludhiana

Image
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਜ਼ੋਨ ਦੇ ਜ਼ੋਨਲ ਸਕੱਤਰ ਸ੍ਰ: ਜਸਪਾਲ ਸਿੰਘ ਅਤੇ ਜ਼ੋਨਲ ਪ੍ਰਧਾਨ ਸ੍ਰ: ਹਰਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਸਟੱਡੀ ਸਰਕਲ ਵਲੋਂ ਗਰਮੀਆਂ ਦੀਆਂ ਛੁਟੀਆਂ ਦੌਰਾਨ ਵੱਖ-ਵੱਖ ਸਥਾਨਾਂ ਤੇ ਲਗਾਏ ਜਾ ਰਹੇ ਹਨ ਸਮਰ ਕੈਂਪਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਬੱਚੇ ਅਤੇ ਬੱਚੀਆਂ ਹਿੱਸਾ ਲੈ ਰਹੇ ਹਨ। ਇਹਨਾਂ ਕੈਂਪਾਂ ਵਿੱਚ ਤਬਲਾ, ਕੀਰਤਨ, ਗੱਤਕਾ, ਪੇਂਟਿੰਗ ਅਤੇ ਕੁਕਿੰਗ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਜੋ ਕਿ ਉਹਨਾਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਹੀ ਫਾਇਦੇਮੰਦ... Details

NABARD ਬੈਂਕ ਦੇ ਸਹਿਯੋਗ ਨਾਲ ਪਿੰਡ ਘਮਨੇਵਾਲ ਵਿਖੇ ਸਟੱਡੀ ਸਰਕਲ ਵਲੋਂ ਵਿਸ਼ੇਸ਼ ਸੈਮੀਨਰ

On: 7 June, 2010, By: Press Secretary, Location: Ludhiana

Image
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ NABARD ਬੈਂਕ ਦੇ ਸਹਿਯੋਗ ਨਾਲ Village Development Program ਤਹਿਤ ਅਡਾਪਟ ਕੀਤੇ ਪਿੰਡ ਘਮਨੇਵਾਲ ਦੇ ਸਰਬਪੱਖੀ ਵਿਕਾਸ ਲਈ ਪਿੰਡ ਘਮਨੇਵਾਲ ਵਿਖੇ ਅੱਜ ਮਿਤੀ 5 ਜੂਨ 2010 ਨੂੰ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਅਤੇ ਸਾਂਭ-ਸੰਭਾਲ ਸੰਬੰਧੀ ਸੈਮੀਨਾਰ ਕਰਵਾਇਆ ਗਿਆ। ਇਸ ਸਮੇਂ ਸੋਸ਼ਲ ਇਪਾਵਰਮੈਂਟ ਤੇ ਇਕਨਾਮਿਕ ਡਿਵੈਲਪਮੈਂਟ ਡਾਇਰੈਕਟੋਰੇਟ ਦੇ ਜੁਆਇੰਟ ਡਾਇਰੈਕਟਰ ਡਾ: ਮਹਿੰਦਰ ਸਿੰਘ ਨੇ ਆਪਣੇ ਭਾਸ਼ਣ ਰਾਹੀਂ NABARD ਬੈਂਕ ਦੀ ਸਕੀਮ ਸੰਬੰਧੀ ਜਾਣਕਾਰੀ ਮੁਹੱ... Details

ਪੰਜਾਬ ਰੇਡੀਓ, ਲੰਡਨ ਦੇ ਸਹਿਯੋਗ ਨਾਲ ਸਰਹੰਦ ਫਤਹਿ ਦਿਵਸ ਜੈਕਾਰਿਆਂ ਦੀ ਗੂੰਜ ਨਾਲ ਮਨਾਇਆ

On: 7 June, 2010, By: Press Secretary, Location: Ludhiana

Image
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਸ੍ਰ: ਸ਼ਮਸ਼ੇਰ ਸਿੰਘ ਰਾਏ, ਗੁਰਬਚਨ ਸਿੰਘ ਲਾਡਪੁਰੀ ਅਤੇ ਮਨਜੀਤ ਸਿੰਘ ਰੰਧਾਵਾ ਤਕਨੀਕੀ ਸੰਚਾਲਕ ਅਤੇ ਸ੍ਰ: ਸੁਖਵਿੰਦਰ ਸਿੰਘ, ਪੰਜਾਬ ਰੇਡੀਓ ਲੰਡਨ ਦੇ ਸਹਿਯੋਗ ਨਾਲ ਕੇਂਦਰੀ ਦਫ਼ਤਰ ਲੁਧਿਆਣਾ ਵਿਚ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਰਹੰਦ ਫਤਿਹ ਅਤੇ ਖਾਲਸਾ ਰਾਜ ਦੀ ਸਥਾਪਨਾ ਦੀ ਤੀਸਰੀ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਕਵੀ ਦਰਬਾਰ ਕਰਵਾਇਆ ਗਿਆ। ਇਸ ਕਵੀ ਦਰਬਾਰ ਦਾ ਸਿੱਧਾ ਪ੍ਰਸਾਰਣ ਪੰਜਾਬ ਰੇਡੀਓ, ਲੰਡਨ ਰਾਹੀਂ ਸੰਸਾਰ ਭਰ ਦੇ ਸਰੋਤਿਆਂ ਲਈ ਕੀਤਾ ਗਿਆ। ਇਸ ... Details

Friadkot-Mukatsar-Bathinda zone organizing Gyananjan Gurmat Summer Schools

On: 5 June, 2010, By: Press Secretary, Location: Faridkot

Image
15 Gyananjan Gurmat Summer Schools are being organized by Guru Gobind Singh Study Circle, Friadkot-mukatsar-Bathinda zone from 1st June for 20 days for learning of Great Virsa and Tradition in Youth and Children. Here, you are watching photographs of inaugural Day of summer school at kotakapura, 350 students of different age groups are participatin... Details

ਚੰਡੀਗੜ੍ਹ ਜ਼ੋਨ ਵੱਲੋਂ ਮਿਤੀ 2 ਜੂਨ 2010 ਨੂੰ ਡਕਸਈ ਵਿਖੇ ਸਲਾਈਡ ਸ਼ੋਅ ਦਿਖਾਏ ਗਏ

On: 2 June, 2010, By: Manjit Singh, Location: Chandigarh

Image
ਚੰਡੀਗੜ੍ਹ ਜ਼ੋਨ ਵੱਲੋਂ ਮਿਤੀ 2 ਜੂਨ 2010 ਨੂੰ ਡਕਸਈ ਵਿਖੇ ਲਗਾਏ ਗਏ ਨੈਤਿਕ ਸਿੱਖਿਆ ਕੈਂਪ ਵਿੱਚ ਸਲਾਈਡ ਸ਼ੋਅ ਦਿਖਾਏ ਗਏ। ਕੈਂਪ ਵਿੱਚ 140 ਵਿਦਿਆਰਥੀਆਂ ਨੇ ਹਿੱਸਾ ਲਿਆ। ਸਲਾਈਡ ਸ਼ੋਅ ਦੀ ਸੇਵਾ ਸ. ਰਵਿੰਦਰ ਸਿੰਘ(ਪ੍ਰਚਾਰ ਸਕੱਤਰ) ਚੰਡੀਗੜ੍ਹ ਜ਼ੋਨ ਨੇ ਕੀਤੀ।... Details

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine