Guru Gobind Singh Study Circle, News : Page 69

ਸਟੱਡੀ ਸਰਕਲ ਦੇ ਟੀ.ਆਈ.ਪ੍ਰੋਜੈਕਟ ਵਲੋਂ ਖੂਨਦਾਨ ਦਿਵਸ ਮੌਕੇ ਜਾਗਰਤੀ ਰੈਲੀ

On: 15 June, 2010, By: Press Secretary, Location: Ludhiana

Image
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੁਆਰਾ ਖੂਨਦਾਨ ਦਿਵਸ ਸੰਬੰਧੀ ਤਾਜਪੁਰ ਰੋਡ ਤੋਂ ਲੈ ਕੇ ਨਾਨਕਸਰ ਗੁਰਦੁਆਰਾ, ਸਮਰਾਲਾ ਚੌਂਕ, ਸ਼ਿੰਗਾਰ ਸਿਨੇਮਾ ਤੋਂ ਹੁੰਦੇ ਹੋਏ ਮਹਾਰਾਜਾ ਰਣਜੀਤ ਸਿੰਘ ਪਾਰਕ ਤੱਕ ਹੱਥਾਂ ਵਿੱਚ ਮੋਮਬੱਤੀਆਂ ਜਗਾ ਕੇ ਮਿਤੀ 14-6-2010 ਨੂੰ ਪੈਦਲ ਮਾਰਚ ਕੀਤਾ ਗਿਆ। ਇਹ ਪੈਦਲ ਮਾਰਚ ਟਾਰਗੈਟਿਡ ਇੰਟਰਵੈਨਸ਼ਨ ਪ੍ਰੋਜੈਕਟ ਜੋ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੁਆਰਾ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ। ਇਹ ਪੈਦਲ ਮਾਰਚ ਵਿੱਚ ਹੈਲਪਿੰਗ ਫ... Details

ਸਟੱਡੀ ਸਰਕਲ ਲੁਧਿਆਣਾ ਨੇ ਮਸੂਰੀ ਵਿਖੇ ਲਗਾਇਆ ਗੁਰਮਤਿ ਸਿੱਖਿਆ ਕੈਂਪ

On: 15 June, 2010, By: Press Secretary, Location: Himachal Pradesh

Image
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਕੇਂਦਰੀ ਦਫ਼ਤਰ ਇੰਚਾਰਜ ਡਾ: ਪੁਸ਼ਪਇੰਦਰ ਸਿੰਘ ਦੀ ਸੂਚਨਾ ਅਨੁਸਾਰ ਜਥੇਬੰਦੀ ਵੱਲੋਂ ਗੁਰੂ ਨਾਨਕ ਫਿਫਥ ਸੈਂਚਰੀ ਸਕੂਲ ਮਸੂਰੀ (ਉਤਰਾਂਚਲ) ਵਿਖੇ ਦੋ ਰੋਜਾ ਗੁਰਮਿਤ ਸਿੱਖਿਆ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਸਤਵੀਂ ਤੋਂ +੨ ਕਲਾਸਾਂ ਦੇ ਚਾਰ ਸੌ ਵਿਦਿਆਰਥੀਆਂ ਨੇ ਭਾਗ ਲਿਆ। ਕੈਂਪ ਦੀ ਸ਼ੁਰੂਆਤ ''ਦੇਹ ਸ਼ਿਵਾ ਬਰ ਮੋਹਿ ਇਹੈ....'', ਸ਼ਬਦ ਗਾਇਣ ਨਾਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਕੀਤੀ ਗਈ। ਉਪ੍ਰੰਤ ਪ੍ਰਿੰ: ਐਨ.ਡੀ.ਸਾਹਨੀ ਨੇ ਅਰੰਭਕ ਸ਼ਬਦ ਸਾਂਝੇ ਕਰਦਿਆਂ ... Details

ਤੰਬਾਕੂ ਵਿਰੋਧੀ ਦਿਵਸ ਤੇ ਡੀ.ਸੀ.ਸਾਹਿਬ ਨੂੰ ਮੈਮੋਰੰਡਮ

On: 15 June, 2010, By: Press Secretary, Location: Sangrur

Image
ਅੱਜ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸ਼ਹਿਰ ਦੀਆਂ ਪ੍ਰਮੁੱਖ ਸੰਸਥਾਵਾਂ, ਪਬੰਧਕ ਕਮੇਟੀਆਂ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਚੇਤਨਾ ਮਾਰਚ ਦਾ ਆਯੋਜਨ ਸਰਦਾਰ ਲਾਭ ਸਿੰਘ, ਜ਼ੋਨਲ ਪ੍ਰਧਾਨ ਦੀ ਸਰਪ੍ਰਸਤੀ ਹੇਠ ਸਥਾਨ ਗੁ: ਸਿੰਘ ਸਭਾ ਤੋਂ ਇਹ ਮਾਰਚ ਆਰੰਭ ਹੋ ਕੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿੱਚੋਂ ਹੁੰਦਾ ਹੋਇਆ ਡਿਪਟੀ ਕਮਿਸ਼ਨਰ ਦੇ ਦਫਤਰ ਵਿਖੇ ਪਹੁੰਚਿਆ। ਮਾਰਚ ਦੌਰਾਨ ਸ੍ਰ: ਸੁਰਿੰਦਰਪਾਲ ਸਿੰਘ ਸਿਦਕੀ, ਜ਼ੋਨਲ ਸਕੱਤਰ, ਸ੍ਰੀ ਮੋਹਨ ਸ਼ਰ... Details

ਗੁਰਦੁਆਰਾ ਸਿੰਘ ਸਭਾ ਸ਼ਿਮਲਾ ਵਿਖੇ ਤਿੰਨ ਰੋਜਾ ਗੁਰਮਤਿ ਸਮਾਗਮ

On: 15 June, 2010, By: Press Secretary, Location: Himachal Pradesh

Image
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸ਼ਿਮਲਾ ਵਿਖੇ ਤਿੰਨ ਰੇਜਾ ਗੁਰਮਤਿ ਸਮਾਗਮ ਕੀਤਾ ਗਿਆ, ਜਿਸ ਵਿੱਚ ਪਹਿਲੇ ਦਿਨ ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਸਿੱਖ ਅਰਦਾਸ ਵਿਸ਼ੇ ਤੇ ਸਲਾਈਡ ਸ਼ੋਅ ਕੀਤਾ, ਦੂਸਰੇ ਦਿਨ ਸਿੱਖ ਸਿਧਾਂਤ, ਸਭਿਆਚਾਰ ਤੇ ਪਰੰਪਰਾਵਾਂ ਉੱਤੇ ਆਧਾਰਿਤ ਮਾਡਰਨ ਸਿੱਖਸ ਬਾਰੇ ਸਲਾਈਡ ਸ਼ੋਅ ਕੀਤਾ ਗਿਆ। ਤੀਸਰੇ ਦਿਨ ਗੁਰਮਤਿ ਤੇ ਸਿੱਖ ਇਤਿਹਾਸ ਵਿੱਚ ਇਸਤਰੀ ਅਤੇ ਆਧੁਨਿਕਤਾ ਬਾਰੇ ਸਲਾਈਡ ਸ਼ੋਅ ਕੀਤਾ ਗਿਆ। ਇਸ... Details

ਗਿਆਨ ਅੰਜਨ ਸਮਰ ਸਕੂਲ ਗੁਰਮਤਿ ਕਲਾਸਾਂ - ਜਲੰਧਰ ਵਿਖੇ

On: 13 June, 2010, By: Press Secretary, Location: Jalandhar

Image
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਗੁਰੂ ਤੇਗ ਬਹਾਦਰ ਨਗਰ, ਜਲੰਧਰ ਵਿਖੇ 1 ਜੂਨ ਤੋਂ 12 ਜੂਨ ਤੱਕ ਗਿਆਨ ਅੰਜਨ ਸਮਰ ਸਕੂਲ ਗੁਰਮਤਿ ਕਲਾਸਾਂ ਲਗਾਈਆਂ ਗਈਆਂ। ਗੁ: ਪਾਤਸ਼ਾਹੀ 9, ਤੇਗ ਬਹਾਦਰ ਨਗਰ, ਜਲੰਧਰ ਵਿਖੇ ਗਿਆਨ ਅੰਜਨ ਸਮਰ ਸਕੂਲ ਗੁਰਮਤਿ ਕਲਾਸਾਂ ਲਗਾਈਆਂ ਗਈਆਂ। ਇਨ੍ਹਾਂ ਕਲਾਸਾਂ ਵਿੱਚ 4 ਤੋਂ 18 ਸਾਲ ਉਮਰ ਤੱਕ ਦੇ ੮੫ ਬੱਚਿਆਂ ਨੇ ਭਾਗ ਲੈ ਕੇ ਸ਼ੁੱਧ ਗੁਰਬਾਣੀ ਉਚਾਰਣ, ਹਾਰਮੋਨੀਅਮ, ਤਬਲਾ, ਕਵਿਤਾ, ਧਾਰਮਿਕ, ਸਮਾਜਿਕ ਨਾਟਕ, ਸਿੱਖ ਇਤਿਹਾਸ, ਸ਼ਖਸੀਅਤ ਉਸਾਰੀ ਆਦਿ ਦੀ ਟ੍ਰੇਨਿੰਗ ਲਈ । ਬ... Details

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine