Guru Gobind Singh Study Circle, News : Page 6

ਵਿਦਿਆਰਥੀ ਸ਼ਖ਼ਸੀਅਤ ਉਸਾਰੀ ਕੈਂਪ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਮਡਾਹਰ ਕਲਾਂ

On: 2 April, 2012, By: Press Secretary, Location: Bathinda

Image
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਕੋਟਕਪੂਰਾ ਖੇਤਰ ਵੱਲੋਂ 3 ਦਿਨਾਂ ਵਿਦਿਆਰਥੀ ਸ਼ਖ਼ਸੀਅਤ ਉਸਾਰੀ ਕੈਂਪ, ਮਿਤੀ 31-03-2012 ਤੋਂ 02-04-2012 ਤੱਕ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਮਡਾਹਰ ਕਲਾਂ ਵਿਖੇ ਲਗਾਇਆ ਗਿਆ| ਜਿਸ ਵਿੱਚ 110 ਵਿਦਿਆਰਥੀਆਂ ਨੇ ਭਾਗ ਲਿਆ|ਕੈਂਪ ਦੀ ਸ਼ੁਰੂਆਤ ਨਿਸ਼ਾਨ ਸਾਹਿਬ ਨੂੰ ਗਾਰਡ ਆਫ਼ ਆਨਰ ਪੇਸ਼ ਕਰ ਕੇ ਕੀਤੀ ਗਈ| ਕੈਂਪ ਦੇ ਵੱਖ-ਵੱਖ ਸੈਸ਼ਨਾਂ ਦੌਰਾਨ ਇੰਜ ਗੁਰਪ੍ਰੀਤ ਸਿੰਘ, ਸ੍ਰ. ਗੁਰਵਿੰਦਰ ਸਿੰਘ ਸਿਵੀਆਂ, ਸ੍ਰ. ਨਵਨੀਤ ਸਿੰਘ ਅਤੇ ਡਾ ਅਵੀਨਿੰਦਰਪਾਲ ਸਿੰਘ ਨੇ ਸੁਚੱਜੀ ਜ... Details

ਗੁਰਦੁਆਰਾ ਸਾਹਿਬ ਪਿੰਡ ਗਧਰਾਮ ਤਹਿ ਚਮਕੌਰ ਸਾਹਿਬ ਵਿਖੇ ਸਿੱਖ ਅਰਦਾਸ 'ਤੇ ਸਲਾਈਡ ਸ਼ੋਅ

On: 31 March, 2012, By: Press Secretary, Location: Ropar

Image
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਪੰਜਾਬ ਕਲਾ ਮੰਚ (ਰਜਿ:) ਚਮਕੌਰ ਸਾਹਿਬ ਦੇ ਨਿੱਘੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਪਿੰਡ ਗਧਰਾਮ ਖੁਰਦ (ਰੋਪੜ) ਵਿਖੇ ਸਿੱਖ ਅਰਦਾਸ ਵਿਸ਼ੇ ਤੇ ਸਲਾਈਡ ਸ਼ੋਅ ਕੀਤਾ ਗਿਆ। ਜਿਸ ਵਿਚ ਡਿਪਟੀ ਚੀਫ਼ ਆਰਗੇਨਾਈਜ਼ਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਸਿੱਖ ਅਰਦਾਸ ਦੀ ਮਹਾਨਤਾ ਅਤੇ ਅਰਦਾਸ ਦੀ ਲੋਅ ਵਿਚ ਗੁਰਇਤਿਹਾਸ ਸ਼ਹੀਦਾਂ ਦਾ ਇਤਿਹਾਸ, ਸਿੱਖ ਪ੍ਰੰਪਰਾਵਾਂ, ਸਭਿਆਚਾਰ ਤੇ ਸਿਧਾਂਤਾਂ ਦੀ ਗੱਲ ਸਮੂਹ ਸੰਗਤਾਂ ਨਾਲ ਸਾਂਝੀ ਕੀਤੀ। ਜਿਸ ਨੂੰ ਨਗਰ ਨਿਵਾਸੀਆਂ ਵਲੋਂ ਖੂ... Details

ਢਾਹਾਂ ਕਲੇਰਾਂ ਕਾਲਜ ਵਿਖੇ ਸ਼ਖ਼ਸੀਅਤ ਉਸਾਰੀ ਕੈਂਪ

On: 31 March, 2012, By: Press Secretary, Location: Ropar

Image
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਰੋਪੜ-ਨਵਾਂ ਸ਼ਹਿਰ ਜ਼ੋਨ ਵੱਲੋਂ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਜ਼ਨ ਟਰੱਸਟ, ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਗੁਰੂ ਨਾਨਕ ਕਾਲਜ ਆਫ ਨਰਸਿੰਗ, ਢਾਹਾਂ ਕਲੇਰਾਂ ਵਿਖੇ ਮਿਤੀ 29 ਤੋਂ 31 ਮਾਰਚ ਤੱਕ ਲਗਾਏ ਗਏ ਸ਼ਖ਼ਸੀਅਤ ਉਸਾਰੀ ਕੈਂਪ ਵਿੱਚ ਕਾਲਜ ਦੀਆਂ ਬੀ. ਐਸ. ਸੀ. ਦੀਆਂ 250 ਦੇ ਕਰੀਬ ਵਿਦਿਆਥਣਾਂ ਨੇ ਹਿੱਸਾ ਲਿਆ| ਕੈਂਪ ਦੀ ਅਰੰਭਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਅਰਦਾਸ ਰਾਹੀਂ ਹੋਈ| ਟਰੱਸਟ ਦੇ ਪ੍ਰਧਾਨ ਸ੍ਰ. ਅਮਰਜੀਤ ਸਿੰਘ ਕਲੇਰਾਂ ਹੋਰਾਂ ਸ... Details

ਸਾਹਿਤਕਾਰ ਸਦਨ ਵਲੋਂ ਡਾ: ਰਾਜਿੰਦਰ ਸਿੰਘ ਸਾਹਿਲ ਦੀਆਂ ਤਿੰਨ ਹਿੰਦੀ ਪੁਸਤਕਾਂ ਤੇ ਵਿਚਾਰ ਗੋਸ਼ਟੀ

On: 31 March, 2012, By: Press Secretary, Location: Ludhiana

Image
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅਦਾਰੇ 'ਸਾਹਿਤਕਾਰ ਸਦਨ' ਵਲੋਂ ਪੁਸਤਕ ਗੋਸ਼ਟੀਆਂ ਦੇ ਸਿਲਸਲੇ ਵਿਚ ਅੱਜ ਇੱਥੇ ਡਾ: ਰਾਜਿੰਦਰ ਸਿਘ ਸਾਹਿਲ, ਮੁਖੀ ਹਿੰਦੀ, ਵਿਭਾਗ, ਗੁਰੂ ਹਰਿਗੋਬਿੰਦ ਖਾਲਸਾ ਕਾਲਜ, ਗੁਰੂਸਰ ਸੁਧਾਰ, ਲੁਧਿਆਣਾ ਦੀਆਂ ਤਿੰਨ ਹਿੰਦੀ ਪੁਸਤਕਾਂ ਦੇ ਸੰਬੰਧ ਵਿਚ ਵਿਚਾਰ ਗੋਸ਼ਟੀ ਭਾਈ ਮਨੀ ਸਿੰਘ ਸੈਮੀਨਾਰ ਹਾਲ, ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ ਵਿਖੇ ਕਰਵਾਈ ਗਈ। ਸਮਾਗਮ ਦੇ ਆਰੰਭ ਵਿਚ ਸ੍ਰ: ਪਰਮਜੀਤ ਸਿੰਘ ਸੁਚਿੰਤਨ ਹੁਰਾਂ ਜੀ ਆਇਆਂ ਕਹਿੰਦਿਆਂ ਡਾ: ਸਾਹਿਲ ਦੇ ਸਾਹਿਤਕ ਕਾਰਜਾਂ ਦ... Details

ਹੈਰੀਟੇਜ਼ ਫੈਮਿਲੀ ਕਲੱਬ ਵੱਲੋਂ ਮਹੀਨਾਵਾਰ ਪਰਿਵਾਰਿਕ ਮਿਲਣੀ ਪ੍ਰੋਗਰਾਮ

On: 26 March, 2012, By: Press Secretary, Location: Ferozepur

Image
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਸਿੱਖ ਮਿਸ਼ਨਰੀ ਕਾਲਜ਼ ਦੇ ਸਰਕਲ ਅਬੋਹਰ ਦੁਆਰਾ ਸੰਚਾਲਿਤ ਹੈਰੀਟੇਜ਼ ਫੈਮਿਲੀ ਕਲੱਬ ਵੱਲੋਂ ਆਪਣਾ ਮਹੀਨਾਵਾਰ ਪਰਿਵਾਰਿਕ ਮਿਲਣੀ ਪ੍ਰੋਗਰਾਮ ਸਿੱਖ ਮਿਸ਼ਨਰੀ ਕਾਲਜ ਦੇ ਅਬੋਹਰ ਸਥਿੱਤ ਦਫਤਰ ਵਿਖੇ ਕੀਤਾ ਗਿਆ ਜਿਸ ਵਿੱਚ ੩੭ ਪਰਿਵਾਰਾਂ ਨੇ ਹਿੱਸਾ ਲਿਆ। ਇਸ ਮੌਕੇ ਤੇ ਹੈਰੀਟੇਜ਼ ਫੈਮਿਲੀ ਕਲੱਬ ਦੇ ਸਹਾਇਕ ਕੋਆਰਡੀਨੇਟਰ ਸ. ਗੁਰਮੁੱਖ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਨੂੰ ਕਿਹਾ ਅਤੇ ਕਲੱਬ ਦੇ ਮਨੋਰਥ ਬਾਰੇ ਦੱਸਦਿਆਂ ਕਿਹਾ ਕਿ ਕਲੱਬ ਦਾ ਮਕਸਦ ਖੇਡ-ਖੇਡ ਰਾਹੀ ਬੱ... Details

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine