Guru Gobind Singh Study Circle, News : Page 2

Monthly Report of SAS Nagar - Fatehgarh sahib Zone, December 2011

On: 19 January, 2012, By: Press Secretary, Location: Fatehgarh Sahib

Performed Kirtan by GGSSC kirtani jatha at Gurdwara sacha dhan sahib phase 3B1 stage on shahidi purab of Guru Teg Bahadur sahib Ji. Jointly organized Annual function of Hemkunt Public school, sector-71 in Gurdwara, sector-70 on 22nd Dec. 2011 with performance of kirtan, lectures and religious poems by different students of the school foll... Details

ਬਹਾਦਰਗੜ੍ਹ-ਅਹਿਦਗੜ੍ਹ ਵਿਖੇ ਨਸ਼ਾ ਛੱਡੋ ਮਾਰਚ ਚੋਣਾਂ ਦੌਰਾਨ ਨਸ਼ੇ ਤੇ ਨੋਟ ਵੰਡਣ ਵਾਲਿਆਂ ਨੂੰ ਵੋਟ ਨਾ ਪਾਉਣ ਦਾ ਐਲਾਨ

On: 18 January, 2012, By: Press Secretary, Location: Sangrur

Image
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਜ਼ੋਨ ਵਲੋਂ ਗੁਰੂ ਹਰਿਗੋਬਿੰਦ ਖਾਲਸਾ ਸੀ:ਸੈ: ਸਕੂਲ, ਬਹਾਦਰਗੜ੍ਹ ਤੋਂ ਨਸ਼ਾ ਵਿਰੋਧੀ ਜਾਗਰਤੀ ਮਾਰਚ ਕੱਢਿਆ ਗਿਆ। ਜਿਸ ਵਿਚ ਹਜ਼ਾਰਾਂ ਨੌਜਵਾਨਾਂ ਤੇ ਇਲਾਕੇ ਦੇ ਵੋਟਰਾਂ ਨੇ ਭਾਗ ਲਿਆ। ਮਾਰਚ ਦੌਰਾਨ ਨੌਜਵਾਨਾਂ ਨੇ ਹੱਥਾਂ ਵਿਚ ਤਖ਼ਤੀਆਂ ਤੇ ਬੈਨਰ ਫੜੇ ਹੋਏ ਸਨ। ਜਿਨ੍ਹਾਂ ਉਤੇ ਲਿਖਿਆ ਹੋਇਆ ਸੀ "ਜਿਹੜਾ ਨਸ਼ੇ ਵੰਡੇ ਪੈਣ ਉਸਨੂੰ ਡੰਡੇ", "ਜਿਨ੍ਹਾਂ ਲਈ ਨਸ਼ਿਆਂ ਦੀ ਓਟ, ਉਨ੍ਹਾਂ ਨੂੰ ਨਾ ਪਾਇਓ ਵੋਟ" ਛੋਟੇ ਵਿਦਿਆਰਥੀਆਂ ਨੇ ਹੱਥਾਂ ਵਿਚ ਫੜੀਆਂ ਤਖ਼ਤੀਆਂ ਤੇ ਲਿ... Details

ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਦੁੱਗਰੀ ਰੋਡ ਲੁਧਿਆਣਾ ਵਿਖੇ ਨਸ਼ਾ ਛੱਡੋ ਸਮਾਗਮ

On: 18 January, 2012, By: Press Secretary, Location: Ludhiana

Image
ਸਕੂਲ ਵਿਦਿਆਰਥੀਆਂ ਵਲੋਂ ਵੋਟਰਾਂ ਨੂੰ ਅਪੀਲ - "ਸਾਡੇ ਭਵਿੱਖ ਦੀ ਖਾਤਰ ਨਸ਼ੇ ਵੰਡਣ ਵਾਲਿਆਂ ਨੂੰ ਵੋਟ ਨਾ ਪਾਇਓ"ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਜ਼ੋਨ ਵਲੋਂ ਸ੍ਰੀ ਗੁਰੂ ਹਰਿਕ੍ਰਸ਼ਨ ਪਬਲਿਕ ਸਕੂਲ, ਦੁੱਗਰੀ ਰੋਡ ਲੁਧਿਆਣਾ ਵਿਖੇ ਨਸ਼ਾ ਛੱਡੋ ਸਮਾਗਮ ਗਿਆ। ਜਿਸ ਵਿਚ ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਦੱਸਿਆ ਕਿ ਚੋਣਾਂ ਦੌਰਾਨ ਆਉਣ ਵਾਲੇ ਦਸ ਦਿਨਾਂ ਵਿਚ 300 ਕਰੋੜ ਦੇ ਨਸ਼ੇ ਵੋਟਰਾਂ ਨੂੰ ਭਰਮਾਉਣ ਲਈ ਵੰਡੇ ਜਾਣੇ ਹਨ। ਜੋ ਪੰਜਾਬ ਦੀ ਜੁਆਨੀ ਨੂੰ ਲੈ ਡੁੱਬਣ... Details

ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਝਾੜ ਸਾਹਿਬ ਵਿਖੇ ਨਸ਼ਿਆਂ ਵਿਰੋਧੀ ਰੈਲੀ ਤੇ ਸੈਮੀਨਾਰ

On: 18 January, 2012, By: Press Secretary, Location: Ludhiana

Image
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਜ਼ੋਨ ਵਲੋਂ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਝਾੜ ਸਾਹਿਬ (ਲੁਧਿਆਣਾ) ਵਿਖੇ ਨਸ਼ਿਆਂ ਵਿਰੋਧੀ ਰੈਲੀ ਤੇ ਸੈਮੀਨਾਰ ਕੀਤਾ ਗਿਆ। ਸੈਮੀਨਾਰ ਦੌਰਾਨ ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਪੰਜਾਬ ਵਿਚ ਵਗਦੇ ਛੇਵੇਂ ਦਰਿਆ (ਸ਼ਰਾਬ) ਅਤੇ ਭੁੱਕੀ, ਅਫੀਮ, ਡੋਡੇ, ਸਮੈਕ ਦੀ ਵੱਧ ਰਹੀ ਮਾਤਰਾ ਅਤੇ ਦਵਾਈਆਂ ਦੀਆਂ ਦੁਕਾਨਾਂ ਰਾਹੀਂ ਨਸ਼ਿਆਂ ਦੇ ਵਾਪਾਰ ਤੇ ਚਿੰਤਾ ਪ੍ਰਗਟ ਕਰਦਿਆਂ ਇਸ ਸੰਬੰਧੀ ਵਿਦਿਆਰਥਣਾਂ ਨੂੰ ਸੁਚੇਤ ਕੀਤਾ। ਪ੍ਰੋਫੈਸਰ ... Details

ਆਰ.ਐਸ. ਮਾਡਲ ਸਕੂਲ ਵਿਖੇ ਸ਼ਖ਼ਸੀਅਤ ਉਸਾਰੀ ਸੈਮੀਨਾਰ

On: 17 January, 2012, By: Press Secretary, Location: Ludhiana

Image
ਲੁਧਿਆਣਾ ਜ਼ੋਨ ਵਲੋਂ ਆਰ.ਐਸ.ਮਾਡਲ ਸੀ:ਸੈ:ਸਕੂਲ, ਸ਼ਾਸਤਰੀ ਨਗਰ, ਲੁਧਿਆਣਾ ਵਿਖੇ ਸ਼ਖ਼ਸੀਅਤ ਉਸਾਰੀ ਵਿਸ਼ੇ ‘ਤੇ ਸੈਮੀਨਾਰ ਕੀਤਾ ਗਿਆ| ਜਿਸ ਵਿਚ +1 ਅਤੇ +2 ਦੀਆਂ 200 ਵਿਦਿਆਰਥਣਾਂ ਨੇ ਭਾਗ ਲਿਆ| ਯੂਨਿਟ ਇੰਚਾਰਜ ਮੈਡਮ ਸੁਖਦੀਪ ਕੌਰ ਹੋਰਾਂ ਜੀ ਆਇਆਂ ਨੂੰ ਕਹਿੰਦਿਆਂ ਸੈਮੀਨਾਰ ਦਾ ਮਨੋਰਥ ਸਾਂਝਾ ਕੀਤਾ| ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ:ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਚੰਗੀ ਸ਼ਖ਼ਸੀਅਤ ਦੇ ਵਿਕਾਸ ਲਈ ਬਾਹਰੀ ਦਿੱਖ ਦੇ ਨਾਲ-ਨਾਲ ਅੰਦਰੂਨੀ ਗੁਣਾਂ ਸਬੰਧੀ ਜ਼ਰੂਰੀ ਨੁਕਤੇ ਸਾਂਝੇ ਕੀਤੇ ਅਤੇ ਵਿਦਿਆਰਥਣਾ... Details

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine