On: 22 February, 2007, By: Press Sectretary, Location: West Bengal
੪ ਜਨਵਰੀ ਨੂੰ ਗੁ: ਬਰਨਪੁਰ (ਬੰਗਾਲ) ਵਿਖੇ ਬੱਚਿਆਂ ਦੇ ਲੈਕਚਰ, ਦਸਤਾਰ ਅਤੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ। ਗੁ: ਸਾਹਿਬ ਦੇ ਪ੍ਰਧਾਨ ਸ੍ਰ: ਚਰਨਜੀਤ ਸਿੰਘ ਨੇ ੫ ਜਨਵਰੀ ਨੂੰ ਗੁਰਪੁਰਬ ਵਾਲੇ ਦਿਨ ਭਰਵੇਂ ਦੀਵਾਨ ਵਿੱਚ ਜੇਤੂ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ।... Details
On: 22 February, 2007, By: Press Sectretary, Location: Jharkhand
੨੮ ਦਸੰਬਰ ਤੋਂ ੧ ਜਨਵਰੀ ਤੱਕ ਕੇਂਦਰੀ ਗੁਰਦੁਆਰਾ ਧੰਨਬਾਦ (ਝਾਰਖੰਡ) ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੈਂਪ ਲਾਇਆ ਗਿਆ। ਕਨਵੀਨਰ ਸ੍ਰ: ਮਨਜੀਤ ਸਿੰਘ ਦੀ ਅਗਵਾਈ ਵਿੱਚ ਲੱਗੇ ਇਸ ਕੈਂਪ ਵਿੱਚ ੨੨੫ ਵਿਦਿਆਰਥੀਆਂ ਨੇ ਭਾਗ ਲਿਆ। ਮਾ: ਰਜਿੰਦਰ ਸਿੰਘ, ਆਸਨਸੋਲ ਨੇ ਸਿੱਖ ਇਤਿਹਾਸ ੳਤੇ ਚਾਨਣਾ ਪਾਇਆ। ਪੂਰਬੀ ਭਾਰਤ ਦੇ ਕੋਆਰਡੀਨੇਟਰ ਸ੍ਰ: ਗੁਰਵਿੰਦਰ ਸਿੰਘ ਨੇ ਸਿੱਖਾਂ ੳੁਤੇ ਅਨਮਤੀ ਤਿੳਹਾਰਾਂ ਦਾ ਪ੍ਰਭਾਵ ੳਤੇ ਖੋਜ ਭਰਪੂਰ ਲੈਕਚਰ ਦਿੱਤਾ। ੧ ਜਨਵਰੀ ਨੂੰ ਲੈਕਚਰ, ਕਵਿਤਾ, ਗੀਤ, ਪ੍ਰਸ਼ਨੋਤਰੀ, ਦਸਤਾਰ... Details
On: 22 February, 2007, By: Press Sectretary, Location: West Bengal
ਈਸਟਰਨ ਰੀਜਨ ਵਲੋਂ ੨੩-੨੫ ਦਸੰਬਰ ਨੂੰ ਗੁਰਦੁਆਰਾ ਬੰਡਲ (ਬੰਗਾਲ) ਵਿਖੇ ਤਿੰਨ ਰੋਜ਼ਾ ਗੁਰਮਤਿ ਟ੍ਰੇਨਿੰਗ ਕੈਂਪ ਲਗਾਇਆ ਗਿਆ। ਇਸ ਖੇਤਰ ਦਾ ਪਹਿਲਾ ਕੈਂਪ ਸੀ। ਕੈਂਪ ਲਈ ਬੱਚਿਆਂ ਵਿੱਚ ਕਾਫੀ ੳਤਸ਼ਾਹ ਦੇਖਿਆ ਗਿਆ। ਸਵੇਰੇ ੬ ਵਜੇ ਨਿਤਨੇਮ ਦਾ ਪਾਠ ਕਰਨ ੳਪਰੰਤ ਬੱਚਿਆਂ ਦੇ ਕੀਰਤਨ ਅਤੇ ਕਵਿਤਾ ਮੁਕਾਬਲੇ ਕਰਵਾਏ ਗਏ। ੧੨੫ ਵਿਦਿਆਰਥੀਆਂ ਨੂੰ ਗੁਰਮਤਿ ਸਿਖਿਆ ਦੇਣ ਵਾਸਤੇ ੳਚੇਚੇ ਤੌਰ ਹੋਏ।੨੫ ਦਸੰਬਰ ਨੂੰ ਬੰਗਾਲ ਸਟੇਟ ਦੇ ਸਕੱਤਰ ਸ੍ਰ: ਗੁਰਵਿੰਦਰ ਸਿੰਘ ਨੇ ਬੱਚਿਆਂ ਦੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ। ਜਿ... Details
On: 22 February, 2007, By: Press Sectretary, Location: Ludhiana
ਅੰਤਰਰਾਸ਼ਟਰੀ ਪੱਧਰ ਤੇ ਗੁਰਮਤਿ ਸਾਹਿਤ ਮੁਫਤ ਵੰਡਣ ਵਾਲੀ ਸੰਸਥਾ ਅਲੱਗ ਸ਼ਬਦ ਯੱਗ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਵਲੋਂ ੩੧ ਦਸੰਬਰ ਨੂੰ ਆਪਣਾ ਸਾਲਾਨਾ ਸਮਾਗਮ ਲੁਧਿਆਣਾ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ੫ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਸਾਲ ੨੦੦੬-੦੭ ਲਈ ਸ਼ਾਨ-ਏ-ਪੰਜਾਬ ਇੰਟਰਨੈਸ਼ਨਲ ਪੁਰਸਕਾਰ ਪ੍ਰਦਾਨ ਕੀਤੇ ਗਏ, ਜਿਨ੍ਹਾਂ ਵਿੱਚ ਇਕ ਪੁਰਸਕਾਰ ਸ੍ਰ: ਗੁਰਮੀਤ ਸਿੰਘ ਫਾਊਂਡਰ ਮੈਂਬਰ ਅਤੇ ਸਾਬਕਾ ਚੀਫ ਸਕੱਤਰ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੂੰ ਪ੍ਰਦਾਨ ਕੀਤਾ ਗਿਆ। ਇਸ ਮੌਕੇ ਟਰੱਸਟ ਦੇ ਚੇਅ...
Details
On: 22 February, 2007, By: Press Sectretary, Location: Bathinda
ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਵਲੋਂ ਜੈਤੋਂ ਵਿਖੇ ਮਿਤੀ ੧੬ ਜਨਵਰੀ ਨੂੰ ਅੰਤਰ ਸਕੂਲ ਯੁਵਕ ਮੇਲਾ ਕਰਵਾਇਆ ਗਿਆ ਜਿਸ ਵਿੱਚ ਖੇਤਰ ਦੇ ੧੨ ਸਕੂਲਾਂ ਨੇ ਭਾਗ ਲਿਆ। ਯੁਵਕ ਮੇਲੇ ਵਿੱਚ ਕਵਿਤਆ, ਕੁਇਜ਼, ਦਸਤਾਰ ਸਜਾੳਣੁ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਨੈਤਿਕ ਸਿਖਿਆ ਇਮਤਿਹਾਨ ਵਿਚੋਂ ਜੈਤੋ ਖੇਤਰ ਵਿਚੋਂ ਵੱਖ-ਵੱਖ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਤ ਕੀਤਾ ਗਿਆ। ਇਸ ਮੌਕੇ ਸ੍ਰ: ਗੁਰਬਚਨ ਸਿੰਘ, ਮੀਤ ਪ੍ਰਧਾਨ, ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ, ਸ੍ਰ: ਰਣਜੀਤ ਸਿੰਘ, ਖੇਤਰ ਸਕੱਤਰ, ਸ...
Details