Guru Gobind Singh Study Circle, News : Page 1

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ

On: 30 January, 2012, By: Press Secretary, Location: Mohali

Image
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਰੋਪੜ-ਨਵਾਂ ਸ਼ਹਿਰ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ-ਫਤਹਿਗੜ ਸਾਹਿਬ ਜ਼ੋਨ ਵਲੋਂ ਗੁਰਦੁਆਰਾ ਸਾਚਾ ਧਨ ਸਾਹਿਬ, ਫੇਸ 3 ਬੀ-1, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ ਲਗਾਇਆ ਗਿਆ| ਇਸ ਕੈਂਪ ਵਿੱਚ 19 ਕਾਲਜਾਂ ਦੇ 60 ਦੇ ਕਰੀਬ ਵਿਦਿਆਰਥੀ/ਵਿਦਿਆਰਥਣਾਂ ਨੇ ਹਿੱਸਾ ਲਿਆ| ਮਿਤੀ 25 ਤੋਂ 29 ਜਨਵਰੀ, 2012 ਤੱਕ ਚਲੇ ਇਸ ਕੈਂਪ ਦਾ ਉਦਘਾਟਨ ਸਮੂਹ ਕੈਂਪਰਾਂ ਵੱਲੋਂ ਚੀਫ ਕੈਂਪ ਕਮਾਂ... Details

ਪੰਦਰਵਾੜਾ ਪ੍ਰੋਗਰਾਮ ਗੁਰੂ ਗੋਬਿੰਦ ਸਿੰਘ ਦੇ ਗੁਰਪੁਰਬ ਨੂੰ ਸਮਰਪਿਤ ਕੀਤਾ

On: 28 January, 2012, By: Press Secretary, Location: Canada

Image
ਸਰੀ – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਕੈਨੇਡਾ ਵੱਲੋਂ ਜੋ ਪੰਦਰਵਾੜਾ ਪ੍ਰੋਗਰਾਮ ਚਲਾਏ ਜਾ ਰਹੇ ਹਨ। ਇਸ ਵਾਰੀ ਦਾ ਪ੍ਰੋਗਰਾਮ ਗੁਰੂ ਗੋਬਿੰਦ ਸਿੰਘ ਦੇ ਗੁਰਪੁਰਬ ਨੂੰ ਸਮਰਪਿਤ ਕੀਤਾ ਹੈ। ਜਿਸ ਵਿੱਚ ਭਾਈ ਚਰਨਜੀਤ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਸਿੱਖਆਵਾਂ ਤੇ ਚਾਨਣਾ ਪਾਇਆ। ਇਸ ਵਾਰੀ ਦਾ ਸਮਾਗਮ ਡਾ. ਰਮਿੰਦਰਪਾਲ ਸਿੰਘ ਕੰਗ ਹੋਰਾਂ ਦੇ ਗ੍ਰਹਿ ਵਿਖੇ ਸੀ। ਜਿਸ ਵਿੱਚ ਬੱਚਿਆਂ ਨੇ ਸ਼ਬਦ ਕੀਰਤਨ ਉਪਰੰਤ ਕਵਿਤਾਵਾਂ ਵੀ ਸੁਣਾਈਆਂ। ਡਾ. ਸਾਹਿਬ ਨੇ ਚੱਲ ਰਹੀ ਲੜੀ ਵਾਰ ਜੁਪ ਜੀ ਸਾਹਿਬ ਦੀ... Details

ਬੀਬੀ ਭਾਨੀ ਪੰਚਾਇਤੀ ਕਾਲਜ, ਖੰਟਮਾਨਪੁਰ ਵਿਖੇ ਸ਼ਖ਼ਸੀਅਤ ਉਸਾਰੀ ਸੈਮੀਨਾਰ

On: 25 January, 2012, By: Press Secretary, Location: Fatehgarh Sahib

Image
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸਾਹਿਬਜ਼ਾਦਾ ਅਜੀਤ ਸਿੰਘ ਜੁਝਾਰ ਸਿੰਘ-ਫਤਿਹਗੜ੍ਹ ਸਾਹਿਬ ਜ਼ੋਨ ਵਲੋਂ ਬੀਬੀ ਭਾਨੀ ਪੰਚਾਇਤੀ ਕੰਨਿਆ ਕਾਲਜ, ਖੰਟਮਾਨਪੁਰ (ਫਤਹਿਗੜ੍ਹ ਸਾਹਿਬ) ਵਿਖੇ ਸ਼ਖ਼ਸੀਅਤ ਉਸਾਰੀ ਵਿਸ਼ੇ ਤੇ ਸੈਮੀਨਾਰ ਕੀਤਾ ਗਿਆ। ਜਿਸ ਵਿਚ ਮੁੱਖ ਬੁਲਾਰੇ ਵਜੋਂ ਪਹੁੰਚੇ ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਵਿਦਿਆਰਥਣਾਂ ਨੂੰ ਆਪਣੀ ਸ਼ਖ਼ਸੀਅਤ ਨੂੰ ਹੋਰ ਚੰਗੇਰੀ ਬਨਾਉਣ ਲਈ ਅੰਦਰੂਨੀ ਗੁਣਾਂ ਨੂੰ ਧਾਰਨ ਕਰਨ ਅਤੇ ਜਿਸਮਾਨੀ ਦਿੱਖ ਨੂੰ ਵਧੀਆ ਬਨਾਉਣ ਲਈ ਬਿਊਟੀ ਪਾਰ... Details

ਸੰਤ ਹੀਰਾ ਦਾਸ ਕਾਲਜ, ਕਾਲਾ ਸੰਘਿਆ ਵਿਖੇ ਬਾਲੜੀ ਦਿਵਸ ਮਨਾਇਆ

On: 24 January, 2012, By: Press Secretary, Location: Kapurthala

Image
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜਲੰਧਰ-ਕਪੂਰਥਲਾ ਜ਼ੋਨ ਵਲੋਂ ਸੰਤ ਹੀਰਾ ਦਾਸ ਕੰਨਿਆ ਕਾਲਜ, ਕਾਲਾ ਸੰਘਿਆ (ਕਪੂਰਥਲਾ) ਵਿਖੇ ਬਾਲੜੀ ਦਿਵਸ ਮਨਾਇਆ ਗਿਆ। ਜਿਸ ਵਿਚ ਇਸ ਕਾਲਜ ਦੀਆਂ 1000 ਲੜਕੀਆਂ ਨੇ ਭਾਗ ਲਿਆ। ਮੁਖ ਮਹਿਮਾਨ ਵਜੋਂ ਪਹੁੰਚੇ ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਇਸ ਸਮੇਂ ਸਿੱਖ ਧਰਮ ਵਿਚ ਇਸਤਰੀ ਦਾ ਰੁਤਬਾ ਤੇ ਕਰਤੱਵ ਵਿਸ਼ੇ ਤੇ ਗੱਲ ਕਰਦਿਆਂ ਉਨ੍ਹਾਂ ਗੁਰੂ ਸਾਹਿਬਾਨ ਵਲੋਂ ਇਸਤਰੀ ਨੂੰ ਦਿੱਤੇ ਉੱਚ ਰੁਤਬੇ ਅਤੇ ਇਸਤਰੀ ਵਲੋਂ ਦਿਖਾਏ ਮਹਾਨ ਕਰਤੱਵ ਤੇ... Details

ਪਿੰਡ ਥਰੀਕੇ ਤੇ ਦਾਦ ਵਿਚ ਚੋਣਾਂ ਦੌਰਾਨ ਨਸ਼ੇ ਵੰਡਣ ਵਾਲਿਆਂ ਵਿਰੁੱਧ ਜਾਗ੍ਰਤੀ ਮਾਰਚ

On: 23 January, 2012, By: Press Secretary, Location: Ludhiana

Image
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਦੱਸਿਆ ਕਿ ਪੰਜਾਬ ਵਿਚ ਹੋ ਰਹੀਆਂ ਚੋਣਾਂ ਦੌਰਾਨ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਵੋਟਰਾਂ ਨੂੰ ਭਰਮਾਉਣ ਲਈ ਨਸ਼ੇ ਤੇ ਨੋਟਾਂ ਦੀ ਵਰਤੋਂ ਚੋਣਾਂ ਦੇ ਨੇੜਲੇ ਦਿਨਾਂ ਵਿਚ ਕਰਨਗੀਆਂ। ਅਜਿਹੇ ਭ੍ਰਿਸ਼ਟ ਤੇ ਦੇਸ਼ ਧਰੋਹੀ ਕਾਰਿਆਂ ਨਾਲ ਦੇਸ਼ਾਂ ਤੇ ਕੌਮਾਂ ਦਾ ਹਮੇਸ਼ਾਂ ਨੁਕਸਾਨ ਹੁੰਦਾ ਹੈ। ਜਿਸ ਦਾ ਖ਼ਮਿਆਜਾ ਆਉਣ ਵਾਲੀਆਂ ਪੀੜੀਆਂ ਨੂੰ ਭੁਗਤਣਾ ਪੈਂਦਾ ਹੈ। ਇਸ ਸਬੰਧੀ ਵੋਟਰਾਂ ਨੂੰ ਸੁਚੇਤ ਕਰਦ... Details

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine