ਚੰਡੀਗੜ੍ਹ ਜ਼ੋਨ ਵੱਲੋਂ ਮਿਤੀ 2 ਜੂਨ 2010 ਨੂੰ ਡਕਸਈ ਵਿਖੇ ਸਲਾਈਡ ਸ਼ੋਅ ਦਿਖਾਏ ਗਏ

On: 2 June, 2010, By: Manjit Singh, Location: Chandigarh

ਚੰਡੀਗੜ੍ਹ ਜ਼ੋਨ ਵੱਲੋਂ ਮਿਤੀ 2 ਜੂਨ 2010 ਨੂੰ ਡਕਸਈ ਵਿਖੇ ਲਗਾਏ ਗਏ ਨੈਤਿਕ ਸਿੱਖਿਆ ਕੈਂਪ ਵਿੱਚ ਸਲਾਈਡ ਸ਼ੋਅ ਦਿਖਾਏ ਗਏ। ਕੈਂਪ ਵਿੱਚ 140 ਵਿਦਿਆਰਥੀਆਂ ਨੇ ਹਿੱਸਾ ਲਿਆ। ਸਲਾਈਡ ਸ਼ੋਅ ਦੀ ਸੇਵਾ ਸ. ਰਵਿੰਦਰ ਸਿੰਘ(ਪ੍ਰਚਾਰ ਸਕੱਤਰ) ਚੰਡੀਗੜ੍ਹ ਜ਼ੋਨ ਨੇ ਕੀਤੀ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine