ਫ਼ਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਵਲੋਂ ਅਧਿਆਪਕ ਕਾਰਜਸ਼ਾਲਾ ਆਯੋਜਿਤ

On: 13 May, 2010, By: Press Secretary, Location: Faridkot

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਫ਼ਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਵਲੋਂ ਜ਼ੋਨਲ ਦਫ਼ਤਰ ਕੋਟਕਪੂਰਾ ਵਿਖੇ ਅਧਿਆਪਕ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ। ਇਸ ਕਾਰਜ਼ਸ਼ਾਲਾ ਵਿੱਚ 112 ਸਕੂਲਾਂ/ਕਾਲਜ਼ਾਂ ਦੇ ਇਕ-ਇਕ ਪ੍ਰਤਿਨਿੱਧੀ ਨੇ ਭਾਗ ਲਿਆ।ਇਸ ਕਾਰਜ਼ਸਾਲਾ ਵਿੱਚ ਅਧਿਆਪਕਾਂ ਦੁਆਰਾ ਸੁਚੱਜਾ ਵਿਦਿਅਕ ਮਾਹੋਲ ਸਿਰਜਣ, ਇਕ ਆਦਰਸ਼ ਅਧਿਆਪਕ ਬਣਨ ਅਤੇ ਨੈਤਿਕ ਕਦਰਾਂ ਕੀਮਤਾਂ ਨੂੰ ਪ੍ਰਫੁਲਿੱਤ ਕਰਨ ਆਦਿ ਸਬੰਧੀ ਵਿਸ਼ਿਆਂ ਤੇ ਵਿਚਾਰ ਕੀਤੇ ਗਏ। ਡਾ.ਅਵਨਿੰਦਰ ਪਾਲ ਸਿੰਘ, ਜ਼ੋਨਲ ਸਕੱਤਰ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine