ਪਟਿਆਲਾ ਦੇ ਨਵੇ ਕਾਰਜਕਰਤਾਵਾਂ ਦੀ ਕਾਰਜਸ਼ਾਲਾ

On: 19 April, 2010, By: Press Secretary, Location: Patiala

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਪਟਿਆਲਾ ਸ਼ਹਿਰ ਦੇ ਕਾਰਜਕਰਤਾਵਾਂ ਦੀ ਜਥੇਬੰਦਕ ਕਾਰਜਸ਼ਾਲਾ ਅਰਬਨ ਇਸਟੇਟ, ਪਟਿਆਲਾ ਵਿਖੇ ਲਗਾਈ ਗਈ। ਜਿਸ ਵਿੱਚ ਕੇਂਦਰੀ ਦਫ਼ਤਰ ਤੋਂ ਪਹੁੰਚੇ ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀਆਂ ਸਥਾਪਤ ਲੀਹਾਂ (ਪ੍ਰੰਪਰਾਵਾਂ), ਉਦੇਸ਼, ਇਤਿਹਾਸ ਤੇ ਪਟਿਆਲਾ ਵਿੱਚ ਕੀਤੇ ਜਾਣ ਵਾਲੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਖੁੱਲੀ ਚਰਚਾ ਵੀ ਹੋਈ ਜਿਸ ਵਿੱਚ ਸ੍ਰ: ਕੁਲਵਿੰਦਰ ਸਿੰਘ, ਸ੍ਰ: ਦਮਨਪ੍ਰੀਤ ਸਿੰਘ, ਸ੍ਰ; ਗੁਰਦੇਵ ਸਿੰਘ, ਸ੍ਰ: ਜਸਵੀਰ ਸਿੰਘ, ਸ੍ਰ: ਸਤਨਾਮ ਸਿੰਘ ਪਟਿਆਲਾ, ਸ੍ਰ: ਰਵਿੰਦਰ ਸਿੰਘ ਤੇ ਹੋਰਾਂ ਨੇ ਇਸ ਚਰਚਾ ਵਿੱਚ ਭਾਗ ਲਿਆ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine