ਚੰਡੀਗੜ੍ਹ ਜ਼ੋਨ ਵੱਲੋਂ ਸੈਕਟਰ 40, ਚੰਡੀਗੜ੍ਹ ਵਿਖੇ ਪੁਸਤਕ ਪ੍ਰਦਰਸਨੀ ਲਗਾਈ ਗਈ

On: 31 March, 2010, By: Manjit Singh, Location: Chandigarh

ਮਿਤੀ 31 ਮਾਰਚ 2010 ਨੂੰ ਸੈਕਟਰ 40, ਚੰਡੀਗੜ੍ਹ ਵਿਖੇ ਚੰਡੀਗੜ੍ਹ ਜ਼ੋਨ ਵੱਲੋਂ ਪੁਸਤਕ ਪ੍ਰਦਰਸਨੀ ਲਗਾਈ ਗਈ।ਜਿਸ ਵਿੱਚ ਸੰਗਤਾਂ ਨੂੰ ਸਰਕਲ ਵੱਲੋਂ ਗੁਰਮਤਿ ਰਸਾਲਾ ਫ੍ਰੀ ਵੰਡਿਆ ਗਿਆ। ਪੁਸਤਕ ਪ੍ਰਦਰਸਨੀ ਦੀ ਸੇਵਾ ਸ. ਮਹਿੰਦਰ ਸਿਘ, ਸ. ਗੁਰਨਾਮ ਸਿੰਘ, ਸ. ਜਗਜੀਤ ਸਿੰਘ, ਅਤੇ ਸ. ਰਵਿੰਦਰ ਸਿੰਘ, (ਪ੍ਰਚਾਰ ਸਕੱਤਰ) ਚੰਡੀਗੜ੍ਹ ਜ਼ੋਨ ਨੇ ਕੀਤੀ।

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine