ਹੁਸ਼ਿਆਰਪੁਰ ਜੋਨ ਵਲੋਂ ਵਿਦਿਆਰਥੀ ਜੱਥੇਬੰਦਕ ਕਾਰਜਸ਼ਾਲਾ ਆਯੋਜਿਤ

On: 26 March, 2010, By: Press Secretary, Location: Hoshiarpur

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਹੁਸ਼ਿਆਰਪੁਰ ਜੋਨ ਵਲੋਂ ਜੋਨਲ ਦਫ਼ਤਰ ਆਸ ਕਿਰਨ ਨਸ਼ਾ ਛਡਾਉ ਕੇਂਦਰ, ਹੁਸ਼ਿਆਰਪੁਰ ਵਿਖੇ ਵਿਦਿਆਰਥੀਆਂ ਦੀ ਕਾਰਜਸ਼ਾਲਾ ਲਗਾਈ ਗਈ। ਇਸ ਕਾਰਜਸ਼ਾਲਾ ਵਿੱਚ ਡਾ. ਮਨਮੋਹਨ ਜੀਤ ਸਿੰਘ ਅਤੇ ਸ੍ਰ.ਕਮਲਜੀਤ ਸਿੰਘ ਟਾਂਡਾ ਨੇ ਵੱਖ-ਵੱਖ ਵਿਸ਼ਿਆਂ ਤੇ ਲੈਕਚਰ ਦਿੱਤਾ। ਮੰਚ ਦਾ ਸੰਚਾਲਨ ਸ੍ਰ.ਨਵਪ੍ਰੀਤ ਸਿੰਘ ਨੇ ਕੀਤਾ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine