ਮਿਤੀ 21 ਮਾਰਚ 10 ਨੂੰ ਬੀਬਾ ਜਸਪ੍ਰੀਤ ਕੋਰ ਦਾ ਆਨੰਦ ਕਾਰਜ ਪੂਰਣ ਗੁਰੂ ਮਰਿਆਦਾ ਨਾਲ ਕੀਤਾ ਗਿਆ।

On: 22 March, 2010, By: Manjit Singh, Location: Chandigarh

ਮਿਤੀ 21 ਮਾਰਚ 10 ਨੂੰ ਚੰਡੀਗੜ੍ਹ ਜ਼ੋਨ ਦੇ ਲੈਕਚਰਾਰ ਸ. ਮੋਹਨ ਸਿੰਘ ਜੀ ਦੀ ਸਪੁਤਰੀ ਬੀਬਾ ਜਸਪ੍ਰੀਤ ਕੋਰ ਦਾ ਆਨੰਦ ਕਾਰਜ ਸ. ਚਤਰ ਸਿੰਘ ਦੇ ਸਪੁੱਤਰ ਸ. ਗੁਰਪ੍ਰੀਤ ਸਿੰਘ ਦੇ ਨਾਲ ਪੂਰਣ ਗੁਰੂ ਮਰਿਆਦਾ ਨਾਲ ਕੀਤੇ ਗਏ।ਦੋਹਾਂ ਪਰਿਵਾਰਾਂ ਬੀਬਾ ਜਸਪ੍ਰੀਤ ਕੌਰ ਅਤੇ ਸ.ਗੁਰਪ੍ਰੀਤ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਕੀਤੀ ਖੰਡੇ ਬਾਟੇ ਦੀ ਦਾਤ ਪ੍ਰਾਪਤ ਕੀਤੀ ਹੋਈ ਹੈ।ਇਸ ਮੋਕੇ ਚੰਡੀਗੜ੍ਹ ਜ਼ੋਨ ਵੱਲੋਂ ਸੁਭਾਗ ਜੋੜੇ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਉ ਅਤੇ ਗੁਰਬਾਣੀ ਦੀਆਂ ਪੋਥੀਆਂ ਉਪਹਾਰ ਦੇ ਰੂਪ ਵਿੱਚ ਦਿੱਤੀਆਂ ਗਈਆਂ।ਚੰਡੀਗੜ੍ਹ ਜ਼ੋਨ ਦੇ ਸਾਰੇ ਸੇਵਕਾਂ ਨੇ ਗੁਰਮੁਖ ਪਰਿਵਾਰ ਦਾ ਧੰਨਵਾਦ ਕੀਤਾ।

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine