ਕੇਸ ਪਿਆਰ ਮੁਹਿੰਮ ਤਹਿਤ 100 ਬੱਚਿਆਂ ਦਾ ਸਨਮਾਨ

On: 2 March, 2010, By: Press Secretary, Location: Faridkot

ਫਰੀਦਕੋਟ-ਮੁਕਤਸਰ-ਬਠਿੰਡਾ ਜੋਨ ਦੇ ਬਰਗਾੜੀ ਖੇਤਰ ਵੱਲੋਂ ਬਾਜਾਖਾਨਾ ਤੋਂ 3 ਕਿਲੋਮੀਟਰ ਦੂਰ ਡੋੜ ਪਿੰਡ ਵਿਖੇ 100 ਕੇਸਾਧਾਰੀ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸ੍ਰ.ਰਣਜੀਤ ਸਿੰਘ, ਸ੍ਰ.ਗੁਰਪ੍ਰੀਤ ਸਿੰਘ ਵੈਦ ਅਤੇ ਹੋਰ ਪਿੰਡ ਵਾਸੀ ਹਾਜਰ ਸਨ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine