| ਮਿਤੀ | ਜਗ੍ਹਾਂ ਦਾ ਨਾਮ | ਫਿਲਮ ਦਾ ਨਾਮ |
| 4-10-2009 | ਗੁ.ਪ੍ਰਗਟ ਸਾਹਿਬ | ਸਾਹਿਬਜਾਦੇ |
| 9-10-2009 | ਪਿੰਡ ਬਾਘੁ ਵਾਲਾ | ਸਾਹਿਬਜਾਦੇ, ਸਰਦਾਰੀ |
| 2 ਤੋਂ 25-10-2009 | ਗੁਰੂ ਹਰਗੌਬੰਦ ਸਾਹਿਬ ਪ. ਸਕੂਲ ਮੇਹਰ ਸਿੰਘ ਵਾਲਾ | ਸਾਹਿਬਜਾਦੇ,ਸਰਦਾਰੀ |
| 30-10-2009 ਤੋਂ 2-11-2010 | ਸੰਤ ਕਰਤਾਰ ਸਿੰਘ ਪ. ਸਕੂਲ ਬੁਰਜ ਮੱਖਣ ਸਿੰਘ ਵਾਲਾ | ਸਾਹਿਬਜਾਦੇ, ਕੰਬਦੀ ਕਲਾਈ |
| 21 ਤੋਂ 24-11-2009 | ਗੁਰੂਹਰਸਹਾਏ ਕੈਂਪ (ਲੜਕੇ ) | ਸਰਦਾਰੀ, ਅਰਦਾਸ |
| 26 ਤੋਂ 29-11-2009 | ਗੁ. ਜਾਮਣੀ ਸਾਹਿਬ | ਸਰਦਾਰੀ, ਅਰਦਾਸ |
| 05-12-2009 | ਗੁ. ਸਾਹਿਬ ਪਿੰਡ ਅਲਫੂ ਕੇ | ਸਰਦਾਰੀ, ਸਾਹਿਬਜਾਦੇ |
| 19-12-2009 | ਮਦਾਨ ਪ. ਸਕੂਲ ਜਲਾਲਾਬਾਦ | ਸਾਹਿਬਜਾਦੇ |
| 21-12-2009 | ਗੁ. ਸਾਹਿਬ ਪਿੰਡ ਕੋਹਰ ਸਿੰਘ ਵਾਲਾ | ਸਾਹਿਬਜਾਦੇ, ਗੁਰ ਪੂਰਾ ਸੁਖ ਦਾਤਾ |
| 22-12-2009 | ਗੁ . ਸਾਹਿਬ ਪਿੰਡ ਮੋਲਵੀ ਵਾਲਾ | ਸਾਹਿਬਜਾਦੇ, ਗੁਰ ਪੂਰਾ ਸੁਖ ਦਾਤਾ |
| 23-12-2009 | ਗੁ .ਸਾਹਿਬ ਪਿੰਡ ਚੱਕ ਜਮੀਤ ਸਿੰਘ | ਸਾਹਿਬਜਾਦੇ, ਗੁਰ ਪੂਰਾ ਸੁਖ ਦਾਤਾ |
| 24-12-2009 | ਗੁ .ਸਾਹਿਬ ਪਿੰਡ ਦਿਲਾ ਰਾਮ ਵਾਲਾ | ਸਾਹਿਬਜਾਦੇ, ਗੁਰ ਪੂਰਾ ਸੁਖ ਦਾਤਾ |
| 25-12-2009 | ਗੁ.ਸਾਹਿਬ ਪਿੰਡ ਦੀਪ ਸਿੰਘ ਵਾਲਾ | ਸਾਹਿਬਜਾਦੇ, ਗੁਰ ਪੂਰਾ ਸੁਖ ਦਾਤਾ |
| 26-12-2009 | ਗੁ.ਸਾਹਿਬ ਪਿੰਡ ਕੋਹਰ ਸਿੰਘ ਵਾਲਾ | ਸਾਹਿਬਜਾਦੇ, ਗੁਰ ਪੂਰਾ ਸੁਖ ਦਾਤਾ |
| 27-12-2009 | ਗੁ.ਸਾਹਿਬ ਪਿੰਡ ਝੋਕ ਟਹਿਲ ਸਿੰਘ ਵਾਲਾ | ਸਾਹਿਬਜਾਦੇ, ਸਰਦਾਰੀ |
| 30-12-2009 | ਗੁ.ਸਾਹਿਬ ਪਿੰਡ ਸੰਗਰਾਹੁਰ | ਸਾਹਿਬਜਾਦੇ, ਸਰਦਾਰੀ |
| 1-1-2010 | ਗੁ.ਸਾਹਿਬ ਪਿੰਡ ਬਸਤੀ ਨੱਥੇ ਸ਼ਾਹ | ਸਾਹਿਬਜਾਦੇ, ਬਾਬਾ ਬੰਦਾ ਸਿੰਘ ਬਹਾਦੁਰ |
| 4-1-2010 | ਗੁ.ਸਾਹਿਬ ਪਿੰਡ ਕੁਟੀ | ਸਾਹਿਬਜਾਦੇ, ਬਾਬਾ ਬੰਦਾ ਸਿੰਘ ਬਹਾਦੁਰ |
| 5-1-2010 | ਗੁ. ਸਾਹਿਬ ਪਿੰਡ ਗੁਰੂਹਰਸਹਾਏ | ਸਾਹਿਬਜਾਦੇ, ਸਰਦਾਰੀ |
| 6-1-2010 | ਗੁ. ਸਾਹਿਬ ਪਿੰਡ ਲੱਖੋ ਕੇ ਬਹਿਰਾਮ | ਸਾਹਿਬਜਾਦੇ, ਬਾਬਾ ਬੰਦਾ ਸਿੰਘ ਬਹਾਦੁਰ |
| 13,14-1-2010 | ਗੁ. ਟਿੱਬੀ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿੱਖੇ ਮੇਲਾ ਮਾਘੀ ਦੋਰਾਨ | ਨਾਨਕ ਨਾਮ ਚੜਦੀ ਕਲਾ , ਸਰਦਾਰੀ , ਅਰਦਾਸ , ਕੰਬਦੀ ਕਲਾਈ , ਸਤਿ ਸ੍ਰੀ ਅਕਾਲ , ਆਦਿ |
| ਮਿਤੀ | ਜਗ੍ਹਾਂ ਦਾ ਨਾਮ |
| 4-10-2009 | ਗੁਰੂਦੁਆਰਾ ਸ੍ਰੀ ਪ੍ਰਗਟ ਸਾਹਿਬ ਵਿਖੇ |
| 22 ਤੋਂ 25-10-2009 | ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪ. ਸਕੂਲ ਮੇਹਰ ਸਿੰਘ ਵਾਲਾ ( ਲੜਕੀਆਂ ਦੇ ਕੈਂਪ ਦੋਰਾਨ ) |
| 30-10-2009 ਤੋਂ 2-11-2009 | ਸੰਤ ਕਰਤਾਰ ਸਿੰਘ ਖਾਲਸਾ ਪ. ਸਕੂਲ ਬੁਰਜ ਮੱਖਣ ਸਿੰਘ ਵਾਲਾ ਵਿਖੇ ( ਲੜਕੀਆਂ ਦੇ ਕੈਂਪ ਦੋਰਾਨ ) |
| 11 ਤੋਂ 15-11-2009 | ਗੁ. ਸਿੰਘ ਸਭਾ ਜਲਾਲਾਬਾਦ ਵਿਖੇ |
| 21 ਤੋਂ 24-11-2009 | ਸ.ਸ.ਸ.ਸ. ਲੜਕੇ ਵਿਖੇ ਕੈਂਪ ਦੋਰਾਨ |
| 11-2009 | ਗੁਰੂ ਰਾਮ ਦਾਸ ਐਜੁਕੈਸ਼ਨਲ ਕਾਲਜ ਜਲਾਲਾਬਾਦ |
| 26 ਤੋਂ 29-11-2009 | ਗੁ. ਜਾਮਨੀ ਸਾਹਿਬ ਫਿਰੋਜਪੁਰ ਵਿਂਖੇ ਕੈਂਪ ਦੋਰਾਨ |
| 1-12-2009 | ਅਜਾਦ ਮਾਡਲ ਸਕੂਲ ਘਾਂਗਾ ਵਿਖੇ ਅੰਤਰ ਯੁਵਕ ਮੇਲਾ |
| 9-1-2010 | ਅਕਾਲ ਸਹਾਏ ਖਾਲਸਾ ਮਿਸ਼ਨ ਅਕੈਡਮੀ ਗੁਰੂ ਹਰਸਹਾਏ ਵਿਖੇ ਅੰਤਰ ਯੁਵਕ ਮੇਲਾ |
| 13 ਤੋਂ 14-1-2010 | ਮੇਲਾ ਮਾਘੀ ਗੁ. ਟਿੱਬੀ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿੱਖੇ |
| 16-1-2010 | ਸਰਕਾਰੀ ਹਾਈ ਸਕੂਲ ਝੋਕ ਟਹਿਲ ਸਿੰਘ ਵਾਲਾ ਵਿਖੇ ਅੰਤਰ ਯੁਵਕ ਮੇਲਾ |
| 17-1-2010 | ਪਿੰਡ ਕਾਨਿਆ ਵਾਲੀ( ਦੀਵਾਨ ਭਾਈ ਅਵਤਾਰ ਸਿੰਘ) |
| 23 ਤੋਂ 24-1-2010 | ਪਿੰਡ ਟਹਿਣਾ (ਫਰੀਦਕੋਟ ) ਭਾਈ ਬਲਜੀਤ ਸਿੰਘ ਦਾਦੁ ਸਾਹਿਬ ਵਾਲੇ |
| 5-2-2010 | ਪਿੰਡ ਝਾੜੀ ਵਾਲਾ ਅੰਤਰ ਯੁਵਕ ਮੇਲਾ |
ਨੋਟ: ਮੇਲਾ ਮਾਘੀ ਦੋਰਾਨ ਮਿਤੀ 13-01-2010 ਤਂ 14-01-2010 ਤੱਕ ਦੋ ਰੋਜਾ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ, ਇਤਿਹਾਸਿਕ ਪੁਸਤਕਾਂ ਅਤੇ ਮਲਟੀ ਮੀਡੀਆ ਦੀ ਕੁਲ 25000/- ਰੁਪਏ ਦੀ ਵਿਕਰੀ ਹੋਈ । ਅਤੇ ਪ੍ਰਚਾਰ ਵੱਜੋਂ ਧਾਰਮਿਕ ਫਿਲਮਾਂ ਵੀ ਦਿਖਾਈਆ ਗਈਆ ।
ਗੁਰਚੇਤ ਸਿੰਘ - ਜੌਨਲ ਸਕੱਤਰ (ਫਿਰੋਜਪੁਰ-ਮੋਗਾ ਜੌਨ)