ਵਿਦਿਆਰਥੀ ਸਖਸ਼ੀਅਤ ਉਸਾਰੀ ਕੈਂਪ ਦਸਮੇਸ਼ ਨਰਸਿੰਗ ਇੰਸਟੀਚਿਊਟ, ਜੰਡਵਾਲਾ ਵਿਖੇ

On: 1 February, 2010, By: Press Secretary, Location: Muktsar

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਰੀਦਕੋਟ-ਮੁਕਤਸਰ-ਬਠਿੰਡਾ ਜੋਨ ਵਲੋਂ ਨੌਜਵਾਨਾਂ ਨੂੰ ਅਮੀਰ ਵਿਰਸੇ, ਉਸਾਰੂ ਸੱਭਿਆਚਾਰ ਅਤੇ ਗੁਰਬਾਣੀ ਦੀ ਸਰਬਸਾਂਝੀ ਵਿਚਾਰਧਾਰਾ ਨਾਲ ਜੋੜਨ ਦੇ ਉਪਰਾਲੇ ਵਜੋਂ 4 ਦਿਨਾਂ ਵਿਦਿਆਰਥੀ ਸਖਸ਼ੀਅਤ ਉਸਾਰੀ ਕੈਂਪ, ਦਸਮੇਸ਼ ਨਰਸਿੰਗ ਇੰਸਟੀਚਿਊਟ, ਜੰਡਵਾਲਾ ਵਿਖੇ 28-1-2010 ਤੋਂ 31-1-2010 ਤੱਕ ਲਗਾਇਆ ਗਿਆ। ਜਿਸ ਵਿੱਚ 100 ਵਿਦਿਆਰਥੀਆਂ ਨੇ ਭਾਗ ਲਿਆ। ਸਵੇਰ ਅਤੇ ਸ਼ਾਮ ਦੇ ਨਿੱਤਨੇਮ ਅਤੇ ਕਸਰਤ ਸੈਸ਼ਨਾ ਤੋਂ ਇਲਾਵਾ, ਤਿੰਨ ਇਤਿਹਾਸਕ ਫਿਲਮਾਂ ਸੁੰਦਰੀ, ‘ਦੀ ਰਾਈਜ ਆਫ ਖਾਲਸਾ’ ਅਤੇ ‘ਆਪਣਾ ਮੂਲ ਪਛਾਣ’ ਦੇ ਸ਼ੋਅ, ਨਸ਼ਿਆਂ ਬਾਰੇ ਇੱਕ ਸਲਾਇਡ ਸ਼ੋਅ, ਕਵੀ ਦਰਬਾਰ, ਆਤਮ ਅਨੁਭਵ ਸੈਸ਼ਨ, ਗਰੁੱਪ ਡਿਸਕਸ਼ਨਜ, ਪੈਨਲ ਡਿਸਕਸ਼ਨਜ ਆਦਿ ਮੁੱਖ ਆਕਰਸ਼ਨ ਦਾ ਕੇਂਦਰ ਸਨ। ਹਰ ਸੈਸ਼ਨ ਤੋਂ ਉਪਰੰਤ ਵਿਦਿਆਰਥੀਆਂ ਦੇ ਸੁਆਲਾਂ ਦੇ ਜਵਾਬ ਦਿੱਤੇ ਗਏ। ਕੈਂਪ ਦੋਰਾਨ ਸਾਰੀਆਂ ਸੇਵਾਵਾਂ ਵਿਦਿਆਰਥੀਆਂ ਨੇ ਆਪ ਨਿਭਾਈਆਂ। ਇਸ ਮੋਕੇ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine