ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਵਲੋਂ ਵਿਦਿਆਰਥੀ ਸਖਸ਼ੀਅਤ ਉਸਾਰੀ ਕੈਂਪ

On: 16 November, 2009, By: Press Secretary, Location: Bathinda

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਵਲੋਂ ਵਿਦਿਆਰਥੀਆਂ ਦੀ ਸ਼ਖਸੀਅਤ ਉਸਾਰੀ ਅਤ ਉਹਨਾਂ ਵਿੱਚ ਨੈਤਿਕ ਕਦਰਾਂ ਕੀਮਤਾਂ ਦਾ ਪ੍ਰਸਾਰ ਕਰਨ ਦ ਉਦੇਸ਼ ਨੂੰ ਸਮਰਪਿਤ ਤਿੰਨ ਦਿਨਾਂ ਵਿਦਿਆਰਥੀ ਸ਼ਖਸੀਅਤ ਉਸਾਰੀ ਕੈਂਪ ਭਾਈ ਆਸਾ ਸਿੰਘ ਗਰਲਜ਼ ਕਾਲਜ ਗੋਨਿਆਣਾ ਮੰਡੀ ਵਿਖ ਲਗਾਇਆ ਗਿਆ। ਇਸ ਵਿੱਚ ਕਾਲਜ ਦ ੧੫੦ ਵਿਦਿਆਰਥੀਆਂ ਨ ਭਾਗ ਲਿਆ। ਕੈਂਪ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੈਂਪਰਜ਼ ਨੂੰ ੧੦ ਗਰੁੱਪਾਂ ਵਿੱਚ ਵੰਡਿਆ ਗਿਆ। ਕੈਂਪ ਦੀ ਆਰੰਭਤਾ ਵਿਦਿਆਰਥੀਆਂ ਵਲੋਂ ਨਿਸ਼ਾਨ ਸਾਹਿਬ ਨੂੰ ਗਾਰਡ ਆਫ ਆਨਰ ਕੇ ਕੀਤੀ ਗਈ। ਉਦਘਾਟਨੀ ਸੈਸ਼ਨ ਦੌਰਾਨ ਸ੍ਰ: ਸੁਰਜੀਤ ਸਿੰਘ ਪਟਿਆਲਾ ਨ ਕੈਂਪਰਜ਼ ਨੂੰ ੧੦ ਗਰੁੱਪਾਂ ਵਿੱਚ ਵੰਡਿਆ ਗਿਆ। ਕੈਂਪ ਦੀ ਆਰੰਭਤਾ ਵਿਦਿਆਰਥੀਆਂ ਵੱਲੋਂ ਨਿਸ਼ਾਨ ਸਾਹਿਬ ਨੂੰ ਗਾਰਡ ਆਫ ਆਨਰ ਦੇ ਕੇ ਕੀਤੀ ਗਈ। ਉਦਘਾਟਨੀ ਸੈਸ਼ਨ ਦੌਰਾਨ ਸ੍ਰ: ਸੁਰਜੀਤ ਸਿੰਘ ਪਟਿਆਲਾ ਨ ਕੈਂਪਰਜ਼ ਨਾਲ ਬਿਹਤਰੀਨ ਜੀਵਨ ਢੰਗ ਵਿਸ਼ੇ ਤੇ ਵਿਚਾਰ ਸਾਂਝੇ ਕੀਤੇ ਅਤ ਉਹਨਾਂ ਦ ਸਵਾਲਾਂ ਦੇ ਜਵਾਬ ਦਿੱਤੇ। ਇਸ ਮੌਕੇ ਮੈਡਮ ਰਾਜਵਿੰਦਰ ਕੌਰ, ਪ੍ਰਿੰਸੀਪਲ ਭਾਈ ਆਸਾ ਸਿੰਘ ਗਰਲਜ਼ ਕਾਲਜ, ਮੈਨੇਜਰ ਸ੍ਰ: ਸੁਰਜਣ ਸਿੰਘ ਅਤੇ ਸਟਾਫ ਮੈਂਬਰ ਵੀ ਹਾਜ਼ਰ ਸਨ। ਪਹਿਲੇ ਦਿਨ ਦੁਪਹਿਰ ਦੇ ਸੈਸ਼ਨ ਦੌਰਾਨ ਸ੍ਰ: ਜਗਦੀਪ ਸਿੰਘ ਨੇ ਸਭਿਆਚਾਰ ਅਤੇ ਆਚਰਣ ਉਸਾਰੀ ਵਿਸ਼ੇ ਤ ਵਿਚਾਰ ਸਾਂਝ ਕੀਤੇ। ਰੋਜ਼ਾਨਾ ਨਿਤਨੇਮ ਅਤੇ ਕਸਰਤ ਸੈਸ਼ਨਾਂ ਦ ਨਾਲ-ਨਾਲ ਕੈਂਪ ਵਿੱਚ ਪਹੁੰਚੇ ਡਾ: ਅਵੀਨਿੰਦਰਪਾਲ ਸਿੰਘ, ਜ਼ੋਨਲ ਸਕੱਤਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਸ੍ਰ: ਬਲਵੰਤ ਸਿੰਘ ਕਾਲਚਰਾਣੀ ਅਤੇ ਸ੍ਰ: ਗੁਰਵਿੰਦਰ ਸਿੰਘ ਵੱਲੋਂ ਸਖਸੀਅਤ ਉਸਾਰੀ, ਜ਼ਿੰਦਗੀ ਜੀਉਣ ਦੀ ਕਲਾ, ਗੁਰਮਤਿ ਅਤੇ ਵਹਿਮ ਭਰਮ ਅਤ ਜੀਵਨ ਵਿੱਚ ਖੁਸ਼ੀ ਅਤ ਕਾਮਯਾਬੀ ਅਤੇ ਨਸ਼ਿਆਂ ਸੰਬੰਧੀ ਵਿਸ਼ਿਆਂ ਤੇ ਵਿਦਿਆਰਥੀਆਂ ਨਾਲ ਸਾਂਝ ਪਾਈ ਅਤੇ ਸਲਾਈਡ ਸ਼ੋਅ ਪੇਸ਼ ਕੀਤਾ। ਇਸ ਤੋਂ ਇਲਾਵਾ ਕੈਂਪ ਦੌਰਾਨ ਇਤਿਹਾਸਕ ਫਿਲਮਾਂ ''ਸਰਦਾਰੀ'' ਅਤੇ ਕੰਬਦੀ ਕਲਾਈ ਦੇ ਸ਼ੋਅ, ਗਰੁੱਪ ਡਿਸਕਸ਼ਨਜ, ਆਤਮ ਅਨੁਭਵ ਸੈਸ਼ਨ ਅਤ ਕਵੀ ਦਰਬਾਰ ਇਸ ਕੈਂਪ ਦਾ ਮੁੱਖ ਆਕਰਸ਼ਣ ਰਹੇ। ਕੈਂਪ ਦੌਰਾਨ ਲੰਗਰ ਵਰਤਾਉਣ ਦੀ , ਬਰਤਨ ਸਾਫ ਕਰਨ ਦੀ ਅਤ ਹੋਰ ਸਾਰੀਆਂ ਸਵਾਵਾਂ ਵਿਦਿਆਰਥੀਆਂ ਨੇ ਆਪ ਨਿਭਾਈਆਂ। ਕੈਂਪ ਦੀ ਵਿਸ਼ੇਸ਼ਤਾ ਇਹ ਸੀ ਕਿ ਇਸ ਦੌਰਾਨ ਵਿਦਿਆਰਥੀਆਂ ਵੱਲੋਂ ਸੁਚੱਜਾ ਜੀਵਨ ਜਿਉਣ ਲਈ ਪੁੱਛੇ ਗੲੇ ਸਵਾਲਾਂ ਦ ਜਵਾਬ ਬੁਲਾਰਿਆਂ ਵਲੋਂ ਤਸੱਲੀ ਬਖਸ਼ ਢੰਗ ਨਾਲ ਦਿੱਤ ਗੲ।। ਆਖਰੀ ਦਿਨ ਵਿਦਿਆਰਥੀਆਂ ਵਲੋਂ ਕੈਂਪ ਰਿਵਿਊ ਦਰਾਨ ਕੈਂਪ ਵਾਰ ਵਾਰ ਲਗਾਉਣ ਲਈ ਕਿਹਾ ਗਿਆ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸਰਬੱਤ ਦ ਭਲ ਹਿੱਤ ਉਸਾਰੀ ਜਾ ਰਹੀ ਲਹਿਰ ਵਿੱਚ ਆਪਣਾ ਯੋਗਦਾਨ ਪਾਉਣ ਦਾ ਪ੍ਰਣ ਕੀਤਾ। ਵਿਦਾਇਗੀ ਸੈਸ਼ਨ ਮੌਂਕੇ ਟਿਕਾਣਾ ਭਾਈ ਜਗਤਾ ਜੀ ਦ ਮੁੱਖ ਸਰਪ੍ਰਸਤ ਬਾਬਾ ਕਾਹਨ ਸਿੰਘ ਜੀ "ਸੇਵਾ ਪੰਥੀ" ਨ। ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ।। ਕੈਂਪ ਕੋਆਰਡੀਨੇਟਰ ਸਕੂਐਡਰਨ ਲੀਡਰ (ਰਿਟਾ.) ਸ੍ਰ ਬਲਵੰਤ ਸਿੰਘ ਅਤ ਮੈਡਮ ਸੁਦੀਪ ਕੌਰ ਦ ਸਹਿਯੋਗ ਸਦਕਾ ਕੈਂਪ ਸਫਲਤਾ ਸਹਿਤ ਸੰਪੂਰਨ ਹੋਇਆ। ਇਸ ਮੌਕ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਕਂਪ ਨੂੰ ਸਫਲ ਬਣਾਉਣ ਹਿੱਤ ਸਮੂਹ ਕਾਲਜ ਸਟਾਫ ਵਲੌਂ ਭਰਪੂਰ ਯੋਗਦਾਨ ਪਾਇਆ ਗਿਆ। ਨਾਅਰਿਆਂ ਅਤ ਜੈਕਾਰਿਆਂ ਦੀ ਗੂੰਜ ਵਿੱਚ ਕਂਪ ਸਫਲਤਾ ਸਹਿਤ ਸੰਪੰਨ ਹੋਇਆ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine