ਸਰਬ-ਸੰਮਤੀ ਨਾਲ ਬੰਗਾਲ ਸਟੇਟ ਕਮੇਟੀ ਦਾ ਗਠਨ

On: 31 May, 2009, By: Press Secretary, Location: West Bengal

ਮਾਨਯੋਗ ਪ੍ਰੋ: ਮਨਿੰਦਰ ਸਿੰਘ ਜੀ ਦੀ ਅਗਵਾਈ ਹੇਠ 1990 ਈ: ਵਿੱਚ ਬਿਹਾਰ-ਬੰਗਾਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਸਥਾਪਨਾ ਕੀਤੀ ਗਈ ਸੀ। ਕਮੇਟੀ ਦੀ ਬਣਤਰ ਲਈ ਹੋਈ ਇਕੱਤਰਤਾ ਵਿੱਚ ਮਾਨਯੋਗ ਸ੍ਰ: ਅਰਜਨ ਸਿੰਘ ਜੀ ਗੋਬਿੰਦ ਨਗਰ (ਆਸਨਸੋਲ) ਵਾਲਿਆਂ ਨੂੰ ਸਰਬ-ਸੰਮਤੀ ਨਾਲ ਬੰਗਾਲ ਸਟੇਟ ਕਮੇਟੀ ਦੇ ਪ੍ਰਧਾਨ ਦੀ ਸੇਵਾ ਸੌਂਪੀ ਗਈ। ਉਪਰੰਤ ਹੇਠ ਲਿਖੀ ਕਮੇਟੀ ਦਾ ਗਠਨ ਕੀਤਾ ਗਿਆ।

ਸੰਸਥਾਪਕ : ਪ੍ਰੋ: ਮਨਿੰਦਰ ਸਿੰਘ ਜੀ (ਕਨੇਡਾ)

ਪ੍ਰਧਾਨ : ਸ੍ਰ; ਅਰਜਨ ਸਿੰਘ ਜੀ, ਗੋਬਿੰਦ ਨਗਰ, (ਆਸਨਸੋਲ)

ਸਲਾਹਕਾਰ : ਸ੍ਰ: ਪਰਮਿੰਦਰ ਸਿੰਘ ਜੀ ਬਰਨਪੁਰ

ਮੀਤ ਸਕੱਤਰ :

  • ਸ੍ਰ: ਚਰਨਜੀਤ ਸਿੰਘ ਜੀ, ਪੰਜਾਬੀ ਮੋੜ, ਰਾਨੀਗੰਜ
  • ਸ੍ਰ: ਗੁਰਦੀਪ ਸਿੰਘ ਜੀ ਰਾਨੀਗੰਜ
  • ਸ੍ਰ: ਚਰਨਜੀਤ ਸਿੰਘ ਜੀ ਆਸਨਸੋਲ

ਖਜਾਂਚੀ: ਸ੍ਰ: ਚੈਂਚਲ ਸਿੰਘ ਜੀ, ਦੁਰਗਾਪੁਰ

ਮੀਤ ਖਜਾਂਚੀ: ਸ੍ਰ; ਕੁੰਦਨ ਸਿੰਘ ਜੀ, ਦੁਰਗਾਪੁਰ

ਸੰਜੋਜਕ :

  • ਮਾ: ਰਜਿੰਦਰ ਸਿੰਘ ਜੀ, ਆਸਨਸੋਲ
  • ਸ੍ਰ: ਗੁਰਦਿਆਲ ਜੀ ਐਡਵੋਕੇਟ ਬਰਨਪੁਰ
  • ਸ੍ਰ; ਮਨਜੀਤ ਸਿੰਘ ਜੀ ਰਾਨੀਗੰਜ
  • ਸ੍ਰ: ਸੁਰਜੀਤ ਸਿੰਘ ਜੀ ਅਜਾਦ, ਦੁਰਗਾਪੁਰ
  • ਗਿਆਨੀ ਪ੍ਰਭਜੋਤ ਸਿੰਘ ਜੀ, ਦੁਰਗਾਪੁਰ
  • ਸ੍ਰ: ਜਗਦੀਸ਼ ਸਿੰਘ ਜੀ, ਦੁਰਗਾਪੁਰ
  • ਸ੍ਰ: ਨਰਿੰਦਰ ਸਿੰਘ ਜੀ, ਦੁਰਗਾਪੁਰ

ਸਰਪ੍ਰਸਤ ਮੈਂਬਰ

  • ਸ੍ਰ: ਸੁਜਾਨ ਸਿੰਘ ਜੀ, ਆਸਨਸੋਲ
  • ਸ੍ਰ; ਸੁਖਚੈਨ ਸਿੰਘ ਜੀ ਰਾਨੀਗੰਜ
  • ਸ੍ਰ: ਕ੍ਰਿਸ਼ਨ ਸਿੰਘ ਜੀ ਆਸਨਸੋਲ
  • ਸ੍ਰ: ਦਰਸ਼ਨ ਸਿੰਘ ਜੀ, ਅੰਡਾਲ ਮੋੜ
  • ਸ੍ਰ; ਸੁਰਜੀਤ ਸਿੰਘ ਖਨੂਜਾ ਸਿੰਘ, ਉਖੜਾ
  • ਸ੍ਰ; ਮਹਿੰਦਰ ਸਿੰਘ ਜੀ ਅਜਮਾਨੀ, ਆਸਨਸੋਲ
  • ਸ੍ਰ: ਇੰਦਰ ਸਿੰਘ ਜੀ, ਪੰਜਾਬ ਮੋੜ ਰਾਨੀਗੰਜ
  • ਸ੍ਰ: ਪਿਆਰਾ ਸਿੰਘ ਜੀ, ਪੰਜਾਬ ਮੋੜ
  • ਸ੍ਰ: ਗੁਰਬੀਰ ਸਿੰਘ ਜੀ, ਆਸਨਸੋਲ
  • ਸ੍ਰ: ਜਸਵੰਤ ਸਿੰਘ ਜੀ, ਨਿੱਘਾ
  • ਸ੍ਰ: ਗੁਰਦਿਆਲ ਸਿੰਘ ਜੀ, ਦੁਰਗਾਪੁਰ
  • ਸ੍ਰ: ਜਗਜੀਤ ਸਿੰਘ ਜੀ, ਬਰਨਪੁਰ
  • ਸ੍ਰ: ਸਵਰਨ ਸਿੰਘ ਜੀ ਬਹੁਲਾ

ਮੈਂਬਰ :

  • ਸ੍ਰ; ਬਰਿੰਦਰ ਸਿੰਘ ਜੀ ਆਸਨਸੋਲ
  • ਸ੍ਰ: ਮਨਜੀਤ ਸਿੰਘ ਜੀ ਗਾਂਧੀ, ਆਸਨਸੋਲ
  • ਸ੍ਰ: ਰਣਜੀਤ ਜੀ ਅਜਮਾਨੀ, ਆਸਨਸੋਲ
  • ਸ੍ਰ: ਰਣਬੀਰ ਸਿੰਘ ਜੀ, ਰਾਨੀਗੰਜ
  • ਸ੍ਰ: ਜਸਪਾਲ ਸਿੰਘ ਜੀ, ਬਰਨਪੁਰ  
  • ਸ੍ਰ: ਬਲਵਿੰਦਰ ਸਿੰਘ ਜੀ, ਨਿਯਾਮਤਪੁਰ
  • ਸ੍ਰ; ਗੁਰਵਿੰਦਰ ਸਿੰਘ ਜੀ, ਨਿਯਾਮਤਪੁਰ
  • ਸ੍ਰ: ਮੋਹਨ ਸਿੰਘ ਜੀ, ਗੋਬਿੰਦ ਨਗਰ
  • ਸ੍ਰ; ਕਰਨੈਲ ਸਿੰਘ ਜੀ ਉਖੜ
  • ਸ੍ਰ: ਹਰਦੇਵ ਸਿੰਘ ਜੀ, ਅੰਡਾਲ
  • ਸ੍ਰ: ਪਰਵਿੰਦਰ ਸਿੰਘ ਜੀ, ਕੁਮਾਰਧੂਖੀ
  • ਸ੍ਰ: ਦੀਦਾਰ ਸਿੰਘ ਜੀ, ਚੀਨਾਕੁੜੀ
  • ਸ੍ਰ: ਗੁਰਦੀਪ ਸਿੰਘ ਜੀ, ਚੀਨਾਕੁੜੀ
  • ਸ੍ਰ: ਜਸਪਾਲ ਸਿੰਘ ਜੀ, ਪਰਬਲੀਯਾ
  • ਸ੍ਰ: ਰਵਿੰਦਰ ਸਿੰਘ ਜੀ, ਰਾਨੀਗੰਜ
  • ਸ੍ਰ: ਸਰਬਜੀਤ ਸਿੰਘ ਜੀ, ਆਸਨਸੋਲ
  • ਸ੍ਰ: ਬਲਜੀਤ ਸਿੰਘ ਜੀ, ਰਾਨੀਗੰਜ
  • ਗਿਆਨੀ ਦਵਿੰਦਰ ਸਿੰਘ ਜੀ, ਰਾਨੀਗੰਜ
  • ਸ੍ਰ: ਅਜੀਤ ਸਿੰਘ ਜੀ, ਬਰਨਪੁਰ
  • ਸ੍ਰ: ਪਰਮਜੀਤ ਸਿੰਘ ਜੀ ਨਿਯਾਮਤਪੁਰ
  • ਸ੍ਰ: ਗੁਰਦਿਆਲ ਸਿੰਘ ਜੀ, ਗੋਬਿੰਦ ਨਗਰ
  • ਸ੍ਰ: ਕਸ਼ਮੀਰ ਸਿੰਘ ਜੀ, ਗਾਇਘਟਾ
  • ਸ੍ਰ: ਅਜੀਤ ਸਿੰਘ ਜੀ ਅੰਡਾਲ
  • ਸ੍ਰ: ਹਰਦੀਪ ਸਿੰਘ ਜੀ, ਸ੍ਰੀ ਪੁਰ
  • ਸ੍ਰ; ਮਹਿੰਦਰ ਸਿੰਘ ਜੀ, ਪਾਨਾਗੜ੍ਹ
  • ਸ੍ਰ; ਕੁਲਜੀਤ ਸਿੰਘ ਜੀ, ਕੁਮਾਰਧੁਬੀ
  • ਸ੍ਰ: ਮਨਜੀਤ ਸਿੰਘ ਜੀ, ਦੁਰਗਾਪੁਰ
  • ਸ੍ਰ; ਹਰਜਿੰਦਰ ਸਿੰਘ ਜੀ, ਸੋਦਪੁਰ
  • ਸ੍ਰ; ਮੰਗਲ ਸਿੰਘ ਜੀ, ਚੀਨਾਕੁੜੀ
  • ਸ੍ਰ: ਗਿਆਨੀ ਸਰਵਨ ਸਿੰਘ ਜੀ, ਚੀਨਾਕੁੜੀ
  • ਸ੍ਰ: ਜਸਬੀਰ ਸਿੰਘ ਜੀ, ਰਾਨੀਗੰਜ
  • ਸ੍ਰ: ਨਿਰਮਲ ਸਿੰਘ ਜੀ ਪਰਬਲੀਆ

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine