ਕਨੇਡਾ ਫੇਰੀ ਦੌਰਾਨ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਬ੍ਰਿਟਿਸ਼ ਕੋਲੰਬੀਆ ਸਟੇਟ ਤੋਂ ਉਨਟਾਰੀਓ ਸਟੇਟ ਪਹੁੰਚੇ, ਜਿਥੇ ਗੁਰਦੁਆਰਾ ਸਿੰਘ ਸਭਾ ਮਾਲਟਨ, ਟਰਾਂਟੋਂ ਵਿਖੇ ਸਲਾਈਡ ਸ਼ੋਅ ਕੀਤਾ ਗਿਆ। ਗੁਰਦੁਆਰਾ ਡਿਗਸ਼ੀ ਅਤੇ ਗੁਰਦੁਆਰਾ ਸਿੱਖ ਸ਼ਪਿਰਚੂਅਲ ਸੈਂਟਰ ਟਰਾਂਟੋਂ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਤੇ ਲੈਕਚਰ ਆਯੋਜਿਤ ਕੀਤੇ ਗਏ।