ਸਲ੍ਹੋਪੁਰੀ ਦੀ ਕਨੇਡਾ ਫੇਰੀ

On: 12 May, 2008, By: Press Secretary, Location: Canada

ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਦੀ ਸਫਲ ਕਨੇਡਾ ਫੇਰੀ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੀਫ਼ ਸਕੱਤਰ ਡਾ: ਚਰਨ ਕਮਲ ਸਿੰਘ ਹੋਰਾਂ ਦੱਸਿਆ ਕਿ ਜਥੇਬੰਦੀ ਵੱਲੋਂ ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਨੂੰ ਇੰਟਰਨੈਸ਼ਨਲ ਕੋਆਰਡੀਨੇਸ਼ਨ ਡਾਇਰੈਕਟੋਰੇਟ ਦੇ ਜੁਆਇੰਟ ਡਾਇਰੈਕਟਰ ਸ੍ਰ: ਗੁਰਲਾਲ ਸਿੰਘ ਹੋਰਾਂ ਦੇ ਸੱਦੇ ਤੇ ਕਨੇਡਾ ਵਿਖੇ ਜਥੇਬੰਦਕ ਮਜ਼ਬੂਤੀ ਲਈ ਭੇਜਿਆ ਗਿਆ ਸੀ ਜੋ ਇੱਕ ਮਹੀਨਾ ਕਨੇਡਾ ਦੇ ਵੱਖ-ਵੱਖ ਸਥਾਨਾਂ ਤੇ ਜਥੇਬੰਦਕ ਸਮਾਗਮ, ਕਾਰਜਸ਼ਲਾਵਾਂ, ਸਲਾਈਡ ਸ਼ੋਅ ਤੇ ਇਕੱਤਰਤਾਵਾਂ ਦੁਆਰਾ ਜਥੇਬੰਦਕ ਢਾਂਚਾ ਮਜ਼ਬੂਤ ਕਰਕੇ ਵਾਪਸ ਪਰਤੇ ਹਨ।

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine