ਸਰੀ ਵਿਖੇ ਜਥੇਬੰਦਕ ਕਾਰਜਸ਼ਾਲਾਵਾਂ ਤੇ ਨਗਰ ਕੀਰਤਨ

On: 12 May, 2008, By: Press Secretary, Location: Canada

ਬ੍ਰਿਟਿਸ਼ ਕੋਲੰਬੀਆ ਵਿੱਚ ਸਰੀ ਵਿਖੇ ਕਾਰਜਕਰਤਾਵਾਂ ਦੀਆਂ ਤਿੰਨ ਤੋਂ ਵੱਧ ਜਥੇਬੰਦਕ ਕਾਰਜਸ਼ਾਲਾਵਾਂ ਲਗਾਈਆਂ ਗਈਆਂ। ਜਿਨ੍ਹਾਂ ਵਿੱਚ ਵਰਕਰਾਂ ਦੀ ਘਾੜਤ ਕੀਤੀ ਗਈ। ਖਾਲਸਾ ਪੰਥ ਦੀ ਸਥਾਪਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ, ਸਰੀ ਤੋਂ ਨਿਕਲੇ ਨਗਰ ਕੀਰਤਨ ਸਮੇਂ ਜਿਸ ਵਿੱਚ ਡੇਢ ਲੱਖ ਤੋਂ ਵੱਧ ਸੰਗਤਾਂ ਸ਼ਾਮਲ ਸਨ, ਸ੍ਰ: ਸਲ੍ਹੋਪੁਰੀ ਹੋਰਾਂ ਮੇਨ ਸਟੇਜ ਤੋਂ ਕੇਸ ਤੇ ਦਸਤਾਰ ਦੀ ਮਹੱਤਤਾ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ। ਇਸ ਸਮੇਂ ਜਥੇਬੰਦੀ ਵੱਲੋਂ ਲਿਟਰੇਚਰ ਤੇ ਬ੍ਰੈਡ ਟੋਸਟ ਦਾ ਸਟਾਲ ਵੀ ਲਗਾਇਆ ਗਿਆ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine