ਟਰਾਂਟੋਂ ਫੇਰੀ ਦੌਰਾਨ ਨੈਸ਼ਨਲ ਪੈਟਰਨ ਕਨੇਡਾ ਸ੍ਰ: ਜਗਦੀਸ਼ ਸਿੰਘ ਐਡਵੋਕੇਟ, ਨੈਸ਼ਨਲ ਕੋਆਰਡੀਨੇਟਰ ਸ੍ਰ: ਅਮਰਪ੍ਰੀਤ ਸਿੰਘ, ਸ੍ਰ: ਮਨਪ੍ਰੀਤ ਸਿੰਘ, ਸ੍ਰ: ਬੀਰ ਸਿੰਘ, ਸ੍ਰ: ਸੁਰਿੰਦਰਪਾਲ ਸਿੰਘ ਤੇ ਉਨਟਾਰੀਓ ਦੀ ਸਮੁੱਚੀ ਕਮੇਟੀ ਦੇ ਉਦਮਾਂ ਸਦਕਾ ਸਾਰੇ ਪ੍ਰੋਗਰਾਮ ਸਫਲ ਹੋਏ।
ਸਮੂੰਹ ਮੈਂਬਰਾਂ ਨੇ 4 ਮਈ ਸਵੇਰੇ 5:00 ਵਜੇ ਵੈਰਾਗਮਈ ਮਾਹੋਲ ਵਿੱਚ ਸ੍ਰ: ਸਲ੍ਹੋਪੁਰੀ ਨੂੰ ਵੈਨਕੂਵਰ ਲਈ ਰਵਾਨਾ ਕੀਤਾ।