ਰੋਪੜ ਜ਼ੋਨ ਵਲੋਂ ਮਿਤੀ 08-05-2008 ਤੋਂ 11-05-2008 ਤੱਕ ਵਿਦਿਆਰਥੀ ਸ਼ਖ਼ਸੀਅਤ ਉਸਾਰੀ ਕੈਂਪ ਗੁਰਦੁਆਰਾ ਭੱਠਾ ਸਾਹਿਬ, ਰੋਪੜ ਵਿਖੇ ਲਗਾਇਆ ਗਿਆ!