ਪੋਸਟਰ ਮੇਕਿੰਗ ਮੁਕਾਬਲਾ

On: 22 December, 2007, By: Press Secretary, Location: Ropar

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਰੋਪੜ ਜ਼ੋਨ ਦੀ ਨੰਗਲ ਡੈਮ ਯੂਨਿਟ ਵਲੋਂ ਨਵਾਂ ਨੰਗਲ ਵਿਖੇ ੧੮ ਨਵੰਬਰ ਨੂੰ ਕਰਵਾਏ ਗਏ। ਪੋਸਟਰ ਮੇਕਿੰਗ ਮੁਕਾਬਲੇ ਵਿੱਚ ਨੰਗਲ ਦੇ ੭ ਸਕੂਲਾਂ ਦੇ ੧੮੭ ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਪਹਿਲੀ ਤੋਂ ਦੂਜੀ, ਤੀਜੀ ਤੋਂ ਪੰਜਵੀਂ, ਛੇਵੀਂ ਤੋਂ ਅੱਠਵੀਂ ਅਤੇ ਨੌਵੀਂ ਤੋਂ ਬਾਹਰਵੀਂ ਸ਼੍ਰੇਣੀ ਦੇ ੪ ਵਰਗਾਂ ਵਿੱਚ ਵੰਡ ਕੇ ਕਰਵਾਏ ਇਸ ਮੁਕਾਬਲੇ ਵਿੱਚ ਪ੍ਰਤੀਯੋਗੀ ਵਿਦਿਆਰਥੀਆਂ ਨੇ ਭਰੂਣ ਹੱਤਿਆ। ਸ੍ਰ: ਜੰਗ ਬਹਾਦਰ ਸਿੰਘ ਸੋਨੀ ਆਰਟਸ, ਸ੍ਰੀ ਮਤੀ ਊਸ਼ਾ ਕਿਰਨ ਨਾਂਗੀਆ ਅਤੇ ਸ੍ਰੀ ਸੰਜੀਵ ਕੁਰਾਲੀਆਂ ਨੇ ਜੱਜਾਂ ਦੀ ਭੂਮਿਕਾ ਨਿਭਾਈ। ਸ੍ਰ: ਸਰਵਣ ਸਿੰਘ ਅਨੰਦਪੁਰ  ਸਾਹਿਬ, ਸੁਨੀਲਮ ਕੌਰ ਕੌਂਸਲਰ, ਆਰ.ਐਸ.ਬਿਲਡਰਜ਼ ਨੇ ਪੂਰਨ ਸਹਿਯੋਗ ਦਿੱਤਾ।

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine