ਸੈਮੀਨਾਰ

On: 15 September, 2007, By: Press Secretary, Location: Gujarat

ਗੁਜਰਾਤ ਸਟੇਟ ਦੇ ਅਹਿਮਦਾਬਾਦ ਯੂਨਿਟ ਵਲੋਂ ਗੁਰ: ਗੁਰੂ ਰਾਮਦਾਸ  ਸੁਸਾਇਟੀ ਵਿੱਚ ੨੬ ਅਗਸਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਇਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦਾ ਵਿਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਅਤੇ ਵਰਤਮਾਨ ਸਮਾਜਿਕ ਪ੍ਰਸਥਿਤੀਆਂ ਰੱਖਿਆ ਗਿਆ ਸੀ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine