ਫਿਰ਼ੋਜ਼ਪੁਰ-ਮੋਗਾ ਜ਼ੋਨ ਵਲੋਂ ੧ ਤੋਂ ੫ ਸਤੰਬਰ ਤੱਕ ਗੁਰੂ ਹਰਿ ਸਹਾਇ ਵਿਖੇ ਸਕੂਲ ਵਿਦਿਆਰਥੀਆਂ ਦਾ ਸ਼ਖ਼ਸੀਅਤ ਉਸਾਰੀ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਜ਼ੋਨ ਦੀਆਂ ੨੫ ਵਿਦਿਅਕ ਯੋਗਤਾਵਾਂ ਸੰਸਥਾਵਾਂ ਤੋਂ ੩੭੦ ਵਿਦਿਆਰਥੀ ਸ਼ਾਮਲ ਹੋਏ। ਤਸਵੀਰ ਵਿੱਚ ਸ੍ਰ: ਨਰਿੰਦਰਪਾਲ ਸਿੰਘ, ਜ਼ੋਨਲ ਪ੍ਰਧਾਨ ਸੰਬੋਧਨ ਕਰਦੇ ਹੋਏ, ਸਟੇਜ ਤੇ ਸਸ਼ੋਭਤ ਪਤਵੰਤੇ। (ਹੇਠਾਂ) ਕੈਂਪ ਵਿੱਚ ਸ਼ਾਮਲ ਵਿਦਿਆਰਥੀ।