ਬੰਗਾਲ ਸਟੇਨ ਵਲੋਂ ੨੫ ਤੋਂ ੨੭ ਮਈ ਤੱਕ ਗੋਬਿੰਦ ਨਗਰ, ਆਸਨਸੋਲ (ਬੰਗਾਲ) ਵਿਖੇ ਬੱਿਚਆਂ ਦਾ ਤਿੰਨ ਰੋਜ਼ਾ ਗੁਰਮਤਿ ਸਿਖਲਾਈ ਕੈਂਪ ਲਗਾਇਆ ਗਿਆ। ਆਸ ਪਾਸ ਦੇ ਇਲਾਕਿਆਂ ਕੈਂਪ ਲਗਾਇਆ ਗਿਆ। ਆਸ ਪਾਸ ਦੇ ਇਲਾਕਿਆਂ ਵਿਚੋਂ ੧੫੦ ਦੇ ਕਰੀਬ ਬੱਚਿਆਂ ਨੇ ਭਾਗ ਲਿਆ। ਕੈਂਪ ਦੌਰਾਨ ਸਿੱਖ ਇਤਿਹਾਸ, ਰਹਿਤ ਮਰਯਾਦਾ ਅਤੇ ਗੁਰਬਾਣੀ ਸੰਬੰਧੀ ਜਾਣਕਾਰੀ ਵੱਖ-ਵੱਖ ਬੁਲਾਰਿਆਂ ਵਲੋਂ ਸਾਂਝੀ ਕੀਤੀ ਗਈ। ਬੱਚਿਆਂ ਦੇ ਕਵਿਤਾ, ਗੀਤ, ਸਾਖੀ, ਲੈਕਚਰ, ਅਰਦਾਸ ਪੰਜਾਬੀ ਲਿਖਾਈ ਅਤੇ ਪ੍ਰਸ਼ਨੋਤਰੀ ਦੇ ਮੁਕਾਬਲੇ ਕਰਵਾਏ ਗਏ।