ਜਥੇਬੰਦਕ ਕਾਰਜਸ਼ਾਲਾ (ਮਈ 2007)

On: 19 June, 2007, By: Press Secretary, Location: Faridkot

ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਵਲੋਂ ੬ ਮਈ ਨੂੰ ਜ਼ੋਨਲ ਦਫ਼ਤਰ ਕੋਟਕਪੂਰਾ ਵਿਖੇ ਜਥੇਬੰਦਕ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਪਿੰਡਾਂ ਤੋਂ ੧੪੦ ਵੀਰਾਂ ਭੈਣਾ ਨੇ ਭਾਗ ਲਿਆ। ਕਾਰਜਸ਼ਾਲਾ ਦੌਰਾਨ ਸਿੱਖ ਕੌਮ ਦੇ ਗੌਰਵਮਈ ਵਿਰਸੇ, ਸਮਕਾਲੀ ਸੰਸਥਾਵਾਂ ਵਲੋਂ ਜਾਰੀ ਕੀਤੇ ਜਾ ਰਹੇ ਕਲਮੀ ਹਮਲਿਆਂ ਅਤੇ ਗੁਰਮਤਿ ਵਿਚਾਰਧਾਰਾ ਦੇ ਪ੍ਰਚਾਰ ਅਤੇ ਪ੍ਰਸਾਰ ਹਿੱਤ ਕੀਤੇ ਜਾਣ ਵਾਲੇ ਜਥੇਬੰਦਕ ਉਪਰਾਲਿਆਂ ਬਾਰੇ ਵਿਚਾਰਾਂ ਦੀ ਸਾਂਝ ਹਾਜ਼ਰ ਵੀਰਾਂ ਨਾਲ ਕੀਤੀ ਗਈ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine