ਗੁਰਮਤਿ ਸਿਖਲਾਈ ਕੈਂਪ (ਅਪੈ੍ਲ 07)

On: 9 May, 2007, By: Press Secretary, Location: West Bengal

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਈਸਟਰਨ ਰੀਜਨ (ਬੰਗਾਲ ਸਟੇਟ) ਵਲੋਂ ਗੁ: ਪ੍ਰ: ਕਮੇਟੀ ਦੇ ਸਹਿਯੋਗ ਨਾਲ ੧੬ ਤੋਂ ੧੮ ਮਾਰਚ ਤੱਕ ਗੁ: ਕੁਮਾਰਡੁੱਬੀ (ਬੰਗਾਲ ਸੀਮਾ) ਵਿੇ ਅਤੇ ੧ ਤੋਂ ੩ ਅਪੈ੍ਲ ਤੱਕ ਗੁ: ਬਰਨਪੁਰ (ਬੰਗਾਲ) ਵਿਖੇ ਗੁਰਮਿਤ ਸਿਖਲਾਈ ਕੈਂਪ ਲਗਾਏ ਗਏ। ਕੁਮਾਰਡੁੱਬੀ ਵਿਖੇ ੧੦੦ ਬੱਚਿਆਂ ਅਤੇ ਬਰਨਪੁਰ ਵਿਖੇ ੧੩੦ ਬੱਚਿਆਂ ਨੇ ਭਾਗ ਲਿਆ। ਬਰਨਪੁਰ ਵਿਖੇ ਪੂਰੇ ਪਰਿਵਾਰਾਂ ਦਾ ਹੀ ਕੈਂਪ ਸੀ। ਕਂੈਪ ਦੌਰਾਨ ਬੀਬੀਆਂ ਲਈ ਵਿਸ਼ੇਸ਼ ਗੁਰਮਿਤ ਕਲਾਸਾਂ ਅਤੇ ਸਮੂੰਹ ਸੰਗਤ ਲਈ ਵਿਸ਼ੇਸ਼ ਗੁਰਮਿਤ ਸੈਮੀਨਾਰ ਕਰਵਾਏ ਗਏ। ਬੱਚਿਆਂ ਲਈ ਵਿਸ਼ੇਸ਼ ਤੌਰ ਤੇ ਕਵਿਤਾ, ਗੀਤ, ਸਾਖੀ, ਲੈਕਚਰ, ਪ੍ਰਸ਼ਨੋਤਰੀ ਤੇ ਦਸਤਾਰਬੰਦੀ ਦੇ ਮੁਕਾਬਲੇ ਆਯੋਜਿਤ ਹੋਏ। ਬੱਚਿਆਂ ਨੂੰ ਕੀਮਤੀ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਚਾਰ ਸਹਿਜਧਾਰੀ ਬੱਚਿਆਂ ਨੇ ਕੇਸ ਨਾ ਕੱਟਣ ਦਾ ਪ੍ਰਣ ਕੀਤਾ।

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine