ਇਤਿਹਾਸ ਵਿਚਾਰ ਸਮਾਗਮਾਂ ਦੀ ਲੜੀ

On: 9 May, 2007, By: Press Secretary, Location: Hoshiarpur

ਹੁਸ਼ਿਆਰਪੁਰ-ਨਵਾਂ ਸ਼ਹਿਰ ਜ਼ੋਨ ਵਲੋਂ ਸਿੱਖ ਸੰਗਤਾਂ ਨੂੰ ਸਿੱਖ ਇਤਿਹਾਸ ਦੀ ਜਾਣਕਾਰੀ ਦੇਣ ਦੇ ਉਦੇਸ਼ ਨਾਲ ਹੁਸ਼ਿਆਰਪੁਰ ਦੇ ਸਥਾਨਕ ਗੁ: ਸਾਹਿਬਾਨ ਵਿਖੇ ਇਤਿਹਾਸ ਵਿਚਾਰ ਸਮਾਗਮਾਂ ਦੀ ਲੜੀ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਵਿੱਚ ਮਹੀਨੇ ਦੌਰਾਨ ਆ ਰਹੇ ਇਤਿਹਾਸਿਕ ਦਿਹਾੜੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ੧੨ ਫਰਵਰੀ ਨੂੰ ਗੁ: ਦੂਖ ਨਿਵਾਰਨ ਸਾਹਿਬ ਵਿਖੇ, ੧੫ ਫਰਵਰੀ ਨੂੰ ਗੁ: ਡੀ.ਸੀ.ਰੋਡ ਅਤੇ ੧੮ ਫਰਵਰੀ ਨੂੰ ਗੁ: ਗੋਕਲ ਨਗਰ ਅਤੇ ਗੁ: ਸਿੰਘ ਸਭਾ ਵਿਖੇ ਸਮਾਗਮ ਆਯੋਜਤ ਕੀਤੇ ਗਏ। ਇੰਨਾਂ ਸਮਾਗਮਾਂ ਵਿੱਚ ਪ੍ਰਿੰ: ਬਲਵਿੰਦਰ ਸਿੰਘ ਜ਼ੋਨਲ ਸਕੱਤਰ ਅਤੇ ਕੋਆਰਡੀਨੇਟਰ ਮੀਡੀਆ ਸਟੱਡੀ ਹੋਰਾਂ ਸੰਗਤਾਂ ਨੂੰ ਸੰਬੋਧਨ ਕਰਦਿਆਂ  ਪ੍ਰੇਰਣਾ ਲੈਣ ਲਈ ਪ੍ਰੇਰਿਆ।  

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine