ਰਾੳਰਕੇਲਾ (ੳੜੀਸਾ) ਵਿਖੇ ਗੁਰਮਤਿ ਕਲਾਸਾਂ

On: 22 February, 2007, By: Press Sectretary, Location: Orissa

੨੨ ਤੋਂ ੧੯ ਦਸੰਬਰ ਤੱਕ ੳੜੀਸਾ ਪ੍ਰਾਂਤ ਦੇ ਰਾੳਰਕੇਲਾ ਸ਼ਹਿਰ ਵਿੱਚ ੮ ਰੋਜ਼ਾ ਬੱਚਿਆਂ ਦੀਆਂ ਕਲਾਸਾਂ ਲਾਈਆਂ ਗਈਆਂ ਜਿਸ ਵਿੱਚ ਬੱਚਿਆਂ ਨੂੰ ਦਸਤਾਰ ਸਜਾੳਣ ਦੀ ਟੇ੍ਨਿੰਗ ਤੋਂ ਇਲਾਵਾ ਤਬਲਾ ਅਤੇ ਹਰਮੋਨੀਅਮ ਦੀ ਸਿਖਲਾਈ ਵੀ ਦਿੱਤੀ ਗਈ। ਸਟੇਟ ਪ੍ਰਧਾਨ ਸ੍ਰ: ਜਗਜੀਤ ਸਿੰਘ ਤੇ ਸਕੱਤਰ ਸ੍ਰ: ਅਜੀਤ ਸਿੰਘ ਨੇ ਪੂਰੇ ਪ੍ਰੋਗਰਾਮ ਦੀ ਅਗਵਾਈ ਕੀਤੀ ।

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine