ਗੁਰਦੁਆਰਾ ਬਰਨਪੁਰ ਵਿਖੇ ਪ੍ਰਸ਼ਨੋਤਰੀ ਮੁਕਾਬਲੇ

On: 22 February, 2007, By: Press Sectretary, Location: West Bengal

੪ ਜਨਵਰੀ ਨੂੰ ਗੁ: ਬਰਨਪੁਰ (ਬੰਗਾਲ) ਵਿਖੇ ਬੱਚਿਆਂ ਦੇ ਲੈਕਚਰ, ਦਸਤਾਰ ਅਤੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ। ਗੁ: ਸਾਹਿਬ ਦੇ ਪ੍ਰਧਾਨ ਸ੍ਰ: ਚਰਨਜੀਤ ਸਿੰਘ ਨੇ ੫ ਜਨਵਰੀ ਨੂੰ ਗੁਰਪੁਰਬ ਵਾਲੇ ਦਿਨ ਭਰਵੇਂ ਦੀਵਾਨ ਵਿੱਚ ਜੇਤੂ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ।

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine