ਹੁਸ਼ਿਆਰਪੁਰ ਜ਼ੋਨ ਦੇ ਵੀਰਾਂ ਵਲੋਂ 23 ਜੁਲਾਈ, 2012 ਨੂੰ ਸਿਵਲ ਹਸਪਤਾਲ ਵਿਖੇ ਦਾਖਲ ਮਰੀਜ਼ਾਂ ਨੂੰ ਫ਼ਲ ਅਤੇ ਹੋਰ ਸਮੱਗਰੀ ਵੰਡੀ ਗਈ| ਇਸ ਮੌਕੇ ਅਨਿਲ ਮਹਿੰਦਰਾ ਐਸ.ਐਮ.ਓ., ਡਾ: ਗੁਰਬਖ਼ਸ਼ ਸਿੰਘ, ਡਾ: ਜੇ.ਐਸ. ਮੰਡਿਆਲ, ਸ੍ਰ: ਗੁਰਮੀਤ ਸਿੰਘ ਉੱਤੇ ਸਮਾਜ ਸੇਵੀ, ਸ੍ਰ: ਹਰਜਿੰਦਰ ਸਿੰਘ ਅਤੇ ਜ਼ੋਨਲ ਕੌਂਸਲ ਵਲੋਂ ਸ੍ਰ: ਨਵਪ੍ਰੀਤ ਸਿੰਘ, ਸ੍ਰ: ਕਰਮਜੀਤ ਸਿੰਘ, ਸ੍ਰ: ਅਮਰਦੀਪ ਸਿੰਘ, ਸ੍ਰ: ਗੁਰਪ੍ਰੀਤ ਸਿੰਘ, ਸ੍ਰ: ਉਂਕਾਰ ਸਿੰਘ, ਸ੍ਰ: ਅੰਮ੍ਰਿਤਪਾਲ ਸਿੰਘ, ਸ੍ਰ: ਮੱਖਣ ਸਿੰਘ ਆਦਿ ਹਾਜ਼ਰ ਸਨ|