ਫ਼ਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਵੱਲੋਂ ਸ਼ਖ਼ਸੀਅਤ ਉਸਾਰੀ ਕੈਂਪ

On: 28 June, 2012, By: Press Secretary, Location: ਫਰੀਦਕੋਟ

ਫ਼ਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਵੱਲੋਂ 28 ਮਈ, 2012 ਨੂੰ ਸਰਕਾਰੀ ਸੀ. ਸੈ. ਸਕੂਲ, ਲੜਕੀਆਂ, ਫ਼ਰੀਦਕੋਟ ਵਿਖੇ ਇੱਕ ਦਿਨਾਂ ਕੈਂਪ ਆਯੋਜਿਤ ਕੀਤਾ ਗਿਆ| ਜਿਸ ਵਿੱਚ 200 ਵਿਦਿਆਰਥਣਾਂ ਨੇ ਭਾਗ ਲਿਆ| ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ. ਗੁਰਦੀਪ ਸਿੰਘ ਜੀ ਹਾਜ਼ਰ ਸਨ| ਡਾ. ਗੁਰਪ੍ਰੀਤ ਸਿੰਘ, ਸੀ. ਗੁਰਵਿੰਦਰ ਸਿੰਘ, ਮੈਡਮ ਮਨਿੰਦਰ ਕੌਰ ਆਦਿ ਬੁਲਾਰਿਆਂ ਨੇਂ ਵਿਦਿਆਰਥਣਾਂ ਨੂੰ ਸੁਚੱਜੀ ਜੀਵਨ ਜਾਂਚ,ਆਚਰਣ ਉਸਾਰੀ,ਅਤੇ ਸਫ਼ਲ ਜੀਵਲ, ਜਿਉਣ ਦੇ ਨੁਕਤੇ ਸਮਝਾਏ| ਸਲਾਈਡ ਸੋਅ ਦੀ ਮੱਦਦ ਨਾਲ ਬੱਚਿਆਂ ਵਿੱਚ ਹਾਂ ਪੱਖੀ ਨਜ਼ਰੀਆ, ਮਾਤਾ ਪਿਤਾ ਪ੍ਰਤੀ ਸਤਿਕਾਰ, ਆਪਣੇ ਆਪ ਨੂੰ ਸਵਾਰਨ, ਆਦਿ ਗੁਣ ਸਾਂਝੇ ਕੀਤੇ ਗਏ| ਮੈਡਮ ਮਨਿੰਦਰ ਕੌਰ ਦੀ ਅਗਵਾਈ ਵਿੱਚ ਕੈਂਪ ਸਫ਼ਲਤਾ ਸਹਿਤ ਸੰਪੰਨ ਹੋਇਆ|

Newsletter


Monthly Samachar

Study Circle Samachar

Helpline

Helpline

Career Guidance

Career Guidance

Monthly Magazine

Monthly Magazine