ਪਟਿਆਲਾ ਵਿਖੇ ਦਸਤਾਰ ਇੰਸਟੀਚਿਊਟ ਦਾ ਉਦਘਾਟਨ ਜਲਦੀ

On: 19 April, 2010, By: Press Secretary, Location: Patiala

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਯੁਵਕ ਸੇਵਾਵਾਂ ਦੇ ਡਾਇਰੈਕਟਰ ਤੇ ਸਕੱਤਰ ਕਾਰਜਯੋਜਨਾ ਨੇ ਪਟਿਆਲਾ ਫੇਰੀ ਤੋਂ ਪਰਤ ਕੇ ਦੱਸਿਆ ਕਿ ਸ੍ਰ: ਕੁਲਵਿੰਦਰ ਸਿੰਘ ਤੇ ਸ੍ਰ: ਦਮਨਪ੍ਰੀਤ ਸਿੰਘ ਹੋਰਾਂ ਦੇ ਉਦਮਾਂ ਸਦਕਾ ਸਰਹੰਦ ਰੋਡ, ਪਟਿਆਲਾ ਵਿਖੇ ਬੜੀ ਜਲਦੀ ਦਸਤਾਰ ਇੰਸਟੀਚਿਊਟ ਆਫ਼ ਪਟਿਆਲਾ ਦਾ ਉਦਘਾਟਨ ਕੀਤਾ ਜਾ ਰਿਹਾ ਹੈ।

Images related to this event.

Newsletter

Subscribe
Un-Subscribe

Recent News

Helpline

Click here to get Help

Career Guidance

Click here for Career Guidance

Monthly Magazine

Click here to get Help