ਮਿਤੀ 30 ਮਾਰਚ 2010 ਨੂੰ ਭਵਾਤ ਜੀਰਕਪੁਰ ਵਿਖੇ ਦਸਤਾਰ ਮੁਕਾਬਲਾ ਕਰਾਇਆ ਗਿਆ।ਜਿਸ ਵਿੱਚ 30 ਨੋਜਵਾਨ ਵੀਰਾਂ ਨੇ ਹਿੱਸਾ ਲਿਆ। ਦਸਤਾਰ ਦੇ ਜੇਤੂਆਂ ਨੂੰ 1100/- ਰੁ. ਨਕਦ ਇਨਾਮ ਦੇਕੇ ਸਨਮਾਨਿਤ ਕੀਤਾ ਗਿਆ।ਦਸਤਾਰ ਮੁਕਾਬਲੇ ਦੀ ਜਜਮੈਂਟ ਦੀ ਸੇਵਾ ਸ. ਰਵਿੰਦਰ ਸਿੰਘ (ਪ੍ਰਚਾਰ ਸਕਤੱਰ) ਚੰਡੀਗੜ੍ਹ ਜ਼ੋਨ ਨੇ ਕੀਤੀ ।