ਮੋਦੀਖਾਨਾ ਪ੍ਰੋਜੈਕਟ ਅਧੀਨ ਸੇਵਾ ਕਾਰਜ
On: 29 January, 2010, By: Press Secretary, Location: Faridkot
- ਦੋਦਾ ਖੁਤਰ ਵਲੋਂ 16 ਕੁਇੰਟਲ ਕਣਕ ਲੋੜਵੰਦ ਪਰਿਵਾਰਾਂ ਨੂੰ ਵੰਡੀ ਗਈ।
- ਦੋਦਾ ਖੇਤਰ ਵਲੋਂ ਗਰੀਬ ਲੜਕੀਆਂ ਦੇ ਅਨੰਦ ਕਾਰਜ ਲਈ 3000/- ਮੱਦਦ ਕੀਤੀ ਗਈ।
- ਬਰਗਾੜੀ ਖੇਤਰ ਵਲੋਂ ਬੂਟ/ਕੋਟੀਆਂ ਵੰਡੀਆਂ ਗਈਆਂ:-
- ਸਰਕਾਰੀ ਹਾਈ ਸਕੂਲ, ਸਿਵੀਆਂ
- ਸਰਕਾਰੀ ਪ੍ਰਾਇਮਰੀ ਸਕੂਲ, ਸਿਵੀਆਂ
- ਗਿੱਦੜਬਾਹਾ ਖੇਤਰ ਵੱਲੋਂ ਇੱਕ ਲੌੜਵੰਦ ਵਿਦਿਆਰਥੀ ਨੂੰ 5 ਸਾਲਾਂ ਆਈ ਟੀ ਕੋਰਸ ਫ੍ਰੀ ਕਰਵਾਉਣ ਲਈ ਪ੍ਰਬੰਧ ਕੀਤਾ ਗਿਆ।
- ਫਰੀਦਕੋਟ ਖੇਤਰ ਵਲੋਂ ਲੌੜਵੰਦ ਮਰੀਜ ਦੀ ਅੱਖ ਦੇ ਇਲਾਜ ਲਈ 11000 ਰੁਪਏ ਦੇ ਟੀਕੇ ਦਾ ਪ੍ਰਬੰਦ ਕੀਤਾ ਗਿਆ।
- ਦੋਦਾ ਖੇਤਰ ਵਲੋਂ 2500/- ਲੋੜਵੰਦ ਬੱਚੀ ਦੇ ਇਲਾਜ ਵਾਸਤੇ ਅਤੇ 5000/- ਰੁਪਏ ਲੋੜਵੰਦ ਬੱਚੇ ਦੀ ਟਿਉਸ਼ਨ ਫੀਸ ਦਿੱਤੀ ਗਈ।
- ਬਰਾਗੜੀ ਖੇਤਰ ਵਲੋਂ ਗੁਰਸਿੱਖ ਬੱਚੀ ਦੇ ਅਨੰਦ ਕਾਰਜ ਮੌਕੇ 2500 ਰੁਪਏ ਦੇ ਕੇ ਆਰਥਿਕ ਮੱਦਦ ਕੀਤੀ ਗਈ।
- ਫਰੀਦਕੋਟ ਖੇਤਰ ਵਲੋਂ ਅਬਨੂਰ ਪੋਲੀਟੈਕਨਿਕ ਕਾਲਜ ਦੇ ਲੌੜਵੰਦ ਵਿਦਿਆਰਥੀ ਦੀ(15000/-) ਫੀਸ ਦੇ ਕੇ ਸਹਾਇਤਾ ਕੀਤੀ।
- ਕੋਟਕਪੂਰਾ ਖੇਤਰ ਵਲੋਂ ਇੱਕ ਵਿਦਿਆਰਥੀ ਨੂੰ ਬੀ.ਐਡ ਦੀ ਪੜਾਈ 8000/- ਦੇ ਕੇ ਮਦਦ ਕੀਤੀ।
Images related to this event.