ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਵਲੋਂ ਅੰਤਰ ਸਕੂਲ ਯੁਵਕ ਮੇਲਿਆਂ ਦਾ ਆਯੋਜਨ

On: 19 November, 2009, By: Press Secretary, Location: Faridkot

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨਵਲੋਂ ਗਿੱਦੜਬਾਹਾ, ਫਰੀਦਕੋਟ-ਦੋਦਾ, ਬਰਗਾੜੀ, ਕੋਟਕਪੂਰਾ, ਭਗਤਾ, ਜੈਤੋਂ ਬਠਿੰਡਾ ਵਿਖੇ ਅੰਤਰ ਸਕੂਲ ਯੁਵਕ ਮੇਲਿਆਂ ਦਾ ਆਯੋਜਨ

  • ਗਿੱਦੜਬਾਹਾ 20 Oct, 2009
  • ਦੋਦਾ 20 Oct, 2009
  • ਬਠਿੰਡਾ 27 Oct, 2009
  • ਫਰੀਦਕੋਟ 4 Nov, 2009
  • ਕੋਟਕਪੂਰਾ 5 Nov, 2009
  • ਬਰਗਾੜੀ 10 Nov, 2009
  • ਜੈਤੋਂ 11 Nov, 2009
  • ਭਗਤਾ 12 Nov, 2009

ਜਿਸ ਵਿੱਚ ਵੱਖ-ਵੱਖ ਖੇਤਰਾਂ ਵਿਚੋਂ 200 ਸਕੂਲਾਂ ਦੇ ਲਗਭਗ 2200 ਵਿਦਿਆਰਥੀਆਂ ਨੇ ਭਾਗ ਲਿਆ। ਇਹਨਾਂ ਵਿੱਚ ਗੁਰਬਾਣੀ ਵਿਆਖਆ, ਦਸਤਾਰ ਸਜਾਉਣ, ਕੁਇਜ਼, ਕਵਿਤਾ ਆਦਿ ਮੁਕਾਬਲੇ ਕਰਵਾਏ ਗਏ। ਇਹਨਾਂ ਮੌਕੇ ਨੈਤਿਕ ਸਿੱਖਿਆ ਇਮਤਿਹਾਨ ਦੇ ਜੇਤੂਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਅਤੇ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ

Images related to this event.

 

Newsletter

Subscribe
Un-Subscribe

Recent News

Helpline

Click here to get Help

Career Guidance

Click here for Career Guidance

Monthly Magazine

Click here to get Help